India

ਰਾਹਤ ਪੈਕੇਜ ਵਿੱਚੋਂ ਕਿਸਾਨਾਂ ਅਤੇ ਖੇਤਾਂ ਦੇ ਕਾਮਿਆਂ ਦੇ ਹੱਥ ਵਿੱਚ ਮੋਦੀ ਸਰਕਾਰ ਨੇ ਫੜਾਇਆ ਛੁਣਛੁਣਾ

‘ਦ ਖ਼ਾਲਸ ਬਿਊਰੋ :- ਕੇਂਦਰ ਸਰਕਾਰ ਵਲੋਂ ਐਲਾਨੇ 20 ਲੱਖ ਕਰੋੜ ਰੁਪਏ ਦੇ ਪੈਕੇਜ ਵਿੱਚ ਖੇਤੀ ਖੇਤਰ ਨਾਲ ਸਬੰਧਤ ਕਿਸਾਨਾਂ ਤੇ ਮਜ਼ਦੂਰਾਂ ਲਈ ਤੁਰੰਤ ਕੋਈ ਰਾਹਤ ਨਹੀਂ ਹੈ। ਇਸ ਵਿੱਚੋਂ ਬਹੁਤਾ ਪਹਿਲਾਂ ਬਜਟ ਜਾਂ ਇਸ ਤੋਂ ਪਿੱਛੋਂ ਐਲਾਨਿਆ ਜਾ ਚੁੱਕਿਆ ਹੈ। ਇਹ ਨਵੀਂ ਬੋਤਲ ਵਿੱਚ ਪੁਰਾਣੀ ਸ਼ਰਾਬ ਵਾਂਗ ਹੈ। ਇਹ ਕਰਜ਼ੇ ਦੁਆਲੇ ਹੀ ਘੁੰਮਦਾ ਹੈ

Read More
India

ਪਰਵਾਸੀ ਕਾਮਿਆਂ ਵਾਸਤੇ ਕੁੱਝ ਕਰਨ ਤੋਂ ਸਰਬ ਉੱਚ ਅਦਾਲਤ ਨੇ ਵੀ ਹੱਥ ਖੜੇ ਕੀਤੇ

‘ਦ ਖ਼ਾਲਸ ਬਿਊਰੋ :- ਸੁਪਰੀਮ ਕੋਰਟ ਨੇ ਕੱਲ੍ਹ ਕਿਹਾ ਹੈ ਕਿ ਅਦਾਲਤਾਂ ਲਈ ਪੂਰੇ ਮੁਲਕ ਵਿੱਚ ਪਰਵਾਸੀ ਕਾਮਿਆਂ ਦੀ ਆਵਾਜਾਈ ਰੋਕਣੀ ਜਾਂ ਇਸ ‘ਤੇ ਨਿਗਰਾਨੀ ਰੱਖਣਾ ਸੰਭਵ ਨਹੀਂ ਹੈ। ਸਰਕਾਰ ਹੀ ਇਸ ਸਬੰਧੀ ਕੋਈ ਕਦਮ ਚੁੱਕ ਸਕਦੀ ਹੈ। ਕੇਂਦਰ ਸਰਕਾਰ ਨੇ ਕੱਲ੍ਹ ਅਦਾਲਤ ਵਿੱਚ ਦੱਸਿਆ ਕਿ ਪਰਵਾਸੀ ਕਾਮਿਆਂ ਨੂੰ ਪੂਰੇ ਮੁਲਕ ਵਿੱਚ ਟਰਾਂਸਪੋਰਟ ਮੁਹੱਈਆ ਕਰਵਾਈ

Read More
India

ਘਰਾਂ ਨੂੰ ਜਾਂਦੇ ਪੈਦਲ ਮਜ਼ਦੂਰ ਹੁਣ ਬੱਸ ਨੇ ਕੁਚਲੇ

‘ਦ ਖ਼ਾਲਸ ਬਿਊਰੋ :- ਮਹਾਰਾਸ਼ਟਰ ਦੇ ਔਰੰਗਾਬਾਦ ‘ਚ 16 ਮਜ਼ਦੂਰਾਂ ਦੇ ਰੇਲ ਗੱਡੀ ਦੇ ਥੱਲੋ ਦਰੜ ਕੇ ਮਾਰੇ ਜਾਣ ਤੋਂ ਬਾਅਦ 14 ਹੋਰ ਮਜ਼ਦੂਰਾਂ ਦੇ ਮਰਨ ਦੀ ਮੰਦਭਾਗੀ ਖ਼ਬਰ ਆਈ ਹੈ। ਜਿਨ੍ਹਾਂ ਵਿੱਚੋਂ 8 ਮਜ਼ਦੂਰ ਇੱਕ ਟਰੱਕ ਵਿੱਚ ਸਵਾਰ ਹੋ ਕੇ ਜਾ ਰਹੇ ਸਨ, ਜਿਨ੍ਹਾਂ ਦੀ ਬੱਸ ਨਾਲ ਟੱਕਰ ਹੋ ਗਈ ਅਤੇ ਦੂਸਰੇ ਮਾਮਲੇ ਵਿੱਚ

Read More
India

3 ਲੱਖ ਕਰੋੜ ਰੁਪਏ ਛੋਟੇ ਅਤੇ ਮੱਧਮ ਉਦਯੋਗਾਂ ਨੂੰ ਕਰਜ਼ਾ ਦੇਣ ਲਈ ਹੋਣਗੇ- FM ਨਿਰਮਲਾ ਸੀਤਾਰਮਨ

‘ਦ ਖ਼ਾਲਸ ਬਿਊਰੋ :- ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਐਲਾਨੇ 20 ਲੱਖ ਕਰੋੜ ਦੇ ਆਰਥਿਕ ਰਾਹਤ ਪੈਕੇਜ ਬਾਰੇ ਕੇਂਦਰੀ ਵਿਤ ਮੰਤਰੀ ਨਿਰਮਲਾ ਸੀਤਾਰਮਨ ਨੇ ਵੇਰਵਾ ਦਿੱਤਾ। ਨਿਰਮਲਾ ਸੀਤਾਰਮਨ ਨੇ ਕਿਹਾ ਕਿ 3 ਲੱਖ ਕਰੋੜ ਐੱਸਐੱਸਐਮਈ ਨੂੰ ਲੋਨ ਲਈ ਰਾਖਵੇਂ ਰੱਖੇ ਜਾਣਗੇ। ਇਹ ਲੋਨ 4 ਸਾਲਾ ਲਈ ਦਿੱਤਾ ਜਾਵੇਗਾ ਤੇ ਇਸ ਦੇ ਲਈ ਕਿਸੇ

Read More
India

20 ਲੱਖ ਕਰੋੜ ‘ਚੋਂ ਕੀਨੂੰ ਕਿਨ੍ਹਾਂ ਮਿਲੂ, ਵਿਤ ਮੰਤਰੀ ਨਿਰਮਲਾ ਅੱਜ ਕਰੇਗੀ ਫ਼ੈਸਲਾ

‘ਦ ਖ਼ਾਲਸ ਬਿਊਰੋ :- ਮੁਲਕ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਾਕਡਾਊਨ ਦਾ ਤੀਜਾ ਪੜ੍ਹਾਅ ਖ਼ਤਮ ਹੋਣ ਤੋਂ ਪੰਜ ਦਿਨ ਪਹਿਲਾਂ ਦੇਸ਼ ਵਾਸੀਆਂ ਨੁੂੰ ਮੁੜ ਤੋਂ ਸੰਬੋਧਨ ਕੀਤਾ। ਇਸ ਸੰਬੋਧਨ ਦੇ ਵਿੱਚ ਮੁੱਖ ਮੰਤਰੀ ਵੱਲੋਂ ਐਲਾਨਿਆ ਗਿਆ ਰਾਹਤ ਪੈਕੇਜ ਅਤੇ ਲਾਕਡਾਊਨ ਦਾ ਚੌਥਾ ਪੜ੍ਹਾਅ ਬੜਾ ਖ਼ਾਸ ਰਿਹਾ। ਮੋਦੀ ਨੇ ਕਿਹਾ ਕਿ ਆਰਥਿਕ ਪੈਕੇਜ ਭਾਰਤ ਨੂੰ

Read More
India

ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਹੋਏ ਸਿਹਤਯਾਬ, ਹਸਪਤਾਲੋਂ ਮਿਲੀ ਛੁੱਟੀ

‘ਦ ਖ਼ਾਲਸ ਬਿਊਰੋ :- ਕੁੱਝ ਦਿਨ ਪਹਿਲਾਂ ਦੇਸ਼ ਦੇ ਸਾਬਕਾ ਮੰਤਰੀ ਮਨਮੋਹਨ ਸਿੰਘ ਨੂੰ ਸਾਹ ਲੈਣ ਤੇ ਛਾਤੀ ’ਚ ਦਰਦ ਹੋਣ ਕਾਰਨ ਦਿੱਲੀ ਦੇ ਏਮਜ਼ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਜਿਸ ਕਾਰਨ ਉਨ੍ਹਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਸੀ। ਪਰ ਜਲਦੀ ਹੀ ਮਨਮੋਹਨ ਸਿੰਘ ਦੇ ਪਰਿਵਾਰ ਤੇ ਦੇਸ਼ ਦੇ ਲੋਕਾਂ ਦੀ ਦੁਆਵਾਂ ਨਾਲ ਉਨ੍ਹਾਂ

Read More
India

ਭਾਰਤ ਵਿੱਚ 2 ਦਿਨਾਂ ਵਿੱਚ 8000 ਨਵੇਂ ਮਰੀਜ਼ ਵਧੇ

‘ਦ ਖ਼ਾਲਸ ਬਿਊਰੋ :- ਭਾਰਤ ਦੇ ਸਿਹਤ ਮੰਤਰਾਲੇ ਨੇ ਕੱਲ੍ਹ 11 ਮਈ ਸੋਮਵਾਰ ਨੂੰ ‘4213 ਨਵੇਂ ਕੇਸਾਂ ਦੀ ਪੁਸ਼ਟੀ ਕੀਤੀ ਹੈ। ਇਹ ਪੁਸ਼ਟੀ ਇੱਕ ਦਿਨ ਵਿੱਚ ਸਭ ਤੋਂ ਵੱਡਾ ਤੇ ਲਗਾਤਾਰ ਦੂਜੇ ਦਿਨ 4000 ਤੋਂ ਵੱਧ ਦਾ ਉਛਾਲ ਹੈ। ਇਸ ਦੇ ਨਾਲ ਹੀ ਭਾਰਤ ਵਿੱਚ ਹੁਣ ਤੱਕ ਕੁੱਲ 70,000 ਦੇ ਨੇੜੇ ਕੋਵਿਡ ਕੇਸ ਪਹੁੰਚ ਗਏ

Read More
India

30 ਰੇਲਗੱਡੀਆਂ ਦੀ ਸਮਾਂ ਸਾਰਣੀ ਨੋਟ ਕਰ ਲਉ

‘ਦ ਖ਼ਾਲਸ ਬਿਊਰੋ :- ਭਾਰਤੀ ‘ਚ ਅੱਜ ਯਾਨਿ 12 ਮਈ ਤੋਂ ਰੇਲਵੇ ਵਿਭਾਗ ਨੇ 30 ਵਿਸ਼ੇਸ਼ ਰੇਲ ਗੱਡੀਆਂ ਨੂੰ ਚਲਾਉਣ ਦਾ ਸਮਾਂ ਜਾਰੀ ਕਰ ਦਿੱਤਾ ਹੈ। ਇਹ ਰੇਲ ਗੱਡੀਆਂ ਨਵੀਂ ਦਿੱਲੀ ਰੇਲਵੇ ਸਟੇਸ਼ਨ ਤੋਂ ਸ਼ੁਰੂ ਹੋਣਗੀਆਂ ਤੇ ਰਾਸਤੇ ‘ਚ ਆਉਣ ਵਾਲੇ ਸਟੇਸ਼ਨਾਂ ਜਿਵੇਂ ਕਿ ਹਾਵੜਾ, ਮੁੰਬਈ ਸੈਂਟਰਲ, ਅਹਿਮਦਾਬਾਦ, ਰਾਜੇਂਦਰ ਨਗਰ ਟਰਮੀਨਲ, ਬੰਗਲੁਰੂ, ਡਿਬਰੂਗੜ, ਬਿਲਾਸਪੁਰ, ਭੁਵਨੇਸ਼ਵਰ,

Read More
India

ਕੱਲ ਤੋਂ ਚੱਲ੍ਹਣਗੀਆਂ ਯਾਤਰੀ ਰੇਲਾਂ

‘ਦ ਖ਼ਾਲਸ ਬਿਊਰੋ :- ਦੇਸ਼ ਵਿੱਚ ਚੱਲ ਰਹੀ ਕੋਰੋਨਾ ਮਹਾਂਮਾਰੀ ਦੌਰਾਨ ਰੇਲਵੇ ਦੀਆਂ ਸਾਰੀਆਂ ਗੱਡੀਆਂ 25 ਮਾਰਚ ਨੂੰ ਬੰਦ ਕਰ ਦਿੱਤੀਆਂ ਗਈਆਂ ਸਨ। ਜਿਸ ਦੌਰਾਨ ਲਾਗਡਾਊਨ ਹੋਣ ਕਾਰਨ ਕਈ ਲੋਕ ਜਿੱਥੇ ਸੀ ਉੱਥੇ ਹੀ ਫੱਸ ਕੇ ਰਹਿ ਗਏ। ਪਰ ਹੁਣ ਭਾਰਤੀ ਰੇਲਵੇ ਮੰਤਰਾਲੇ ਨੇ ਇੱਕ ਵੱਡਾ ਫੈਸਲਾ ਲਿਆ ਹੈ। ਕੱਲ੍ਹ ਯਾਨੀ 12 ਮਈ ਤੋਂ ਦੁਬਾਰਾ

Read More
India

ਸਾਬਕ ਪ੍ਰਧਾਨਾ ਮੰਤਰੀ ਡਾ. ਮਨਮੋਹਨ ਸਿੰਘ ਏਮਜ਼ ‘ਚ ਦਾਖ਼ਲ

‘ਦ ਖ਼ਾਲਸ ਬਿਊਰੋ :- ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਅਤੇ ਕਾਂਗਰਸ ਦੇ ਸੀਨੀਅਰ ਆਗੂ ਡਾਕਟਰ ਮਨਮੋਹਨ ਸਿੰਘ (87) ਨੂੰ ਕੱਲ੍ਹ ਰਾਤ ਸਿਹਤ ਵਿਗੜਨ ਕਾਰਨ ਏਮਜ਼ ਵਿੱਚ ਭਰਤੀ ਕਰਾਇਆ ਹੈ। ਉਨ੍ਹਾਂ ਨੂੰ ਛਾਤੀ ਵਿੱਚ ਦਰਦ ਦੀ ਤਕਲੀਫ਼ ਹੋਣ ਕਾਰਨ ਤੁਰੰਤ ਰਾਤ 8:45 ਏਮਜ਼ ਲਿਜਾਇਆ ਗਿਆ ਹੈ। ਉਨ੍ਹਾਂ ਨੂੰ ਕਾਰਡੀਓਲੌਜੀ ਮਾਹਿਰ ਡਾਕਟਰ ਨਰੇਸ਼ ਨਾਇਕ ਦੀ ਨਿਗਰਾਨੀ ਹੇਠ

Read More