ਹਾਈਕੋਰਟ ਦੀ ਜੱਜ ਨੇ ਕਿਹਾ EAR PHONE ਲਗਾ ਕੇ WEB SERIES ਵੇਖੀ !
ਜਸਟਿਸ ਸਵਣ ਕਾਂਤਾ ਸ਼ਰਮਾ ਨੇ ਮੇਰਕ ਨੂੰ ਲਗਾਈ ਫਟਕਾਰ
ਜਸਟਿਸ ਸਵਣ ਕਾਂਤਾ ਸ਼ਰਮਾ ਨੇ ਮੇਰਕ ਨੂੰ ਲਗਾਈ ਫਟਕਾਰ
ਦਿੱਲੀ : ਪਿਛਲੇ 24 ਘੰਟਿਆਂ ਦੌਰਾਨ ਗਲੋਬਲ ਬਾਜ਼ਾਰ ‘ਚ ਕੱਚੇ ਤੇਲ ਦੀਆਂ ਕੀਮਤਾਂ ‘ਚ ਕਰੀਬ 3 ਡਾਲਰ ਦੀ ਗਿਰਾਵਟ ਦਰਜ ਕੀਤੀ ਗਈ ਹੈ। ਅੱਜ ਸਵੇਰੇ ਸਰਕਾਰੀ ਤੇਲ ਕੰਪਨੀਆਂ ਵੱਲੋਂ ਜਾਰੀ ਪੈਟਰੋਲ ਅਤੇ ਡੀਜ਼ਲ ਦੀਆਂ ਪ੍ਰਚੂਨ ਦਰਾਂ ਵਿੱਚ ਬਦਲਾਅ ਨਜ਼ਰ ਆ ਰਿਹਾ ਹੈ। ਹੋਲੀ ਵਾਲੇ ਦਿਨ ਵੀ ਕਈ ਸ਼ਹਿਰਾਂ ‘ਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ‘ਚ ਵਾਧਾ ਹੋਇਆ
ਲੁਧਿਆਣਾ : ਅੱਜ ਅੰਤਰਾਰਾਸ਼ਟਰੀ ਮਹਿਲਾ ਦਿਵਸ ‘ਤੇ ਇੱਕ ਵੱਡੀ ਖ਼ਬਰ ਸਾਰਿਆਂ ਦੀ ਖਿੱਚ ਦਾ ਕੇਂਦਰ ਬਣੀ ਹੋਈ ਹੈ,ਜਿਸ ‘ਤੇ ਮਾਣ ਕਰਨਾ ਵੀ ਬਣਦਾ ਹੈ। ਬੀਤੇ ਦਿਨ ਹੀ ਪੰਜਾਬ ਦੀ ਇੱਕ ਹੋਣਹਾਰ ਧੀ ਤੇ ਭਾਰਤੀ ਹਵਾਈ ਸੈਨਾ ਦੀ ਗਰੁੱਪ ਕੈਪਟਨ ਸ਼ਾਲੀਜਾ ਧਾਮੀ ਨੇ ਇੱਕ ਵੱਡੀ ਉਪਲਬਧੀ ਆਪਣੇ ਨਾਮ ਕੀਤੀ ਹੈ। ਹਵਾਈ ਸੈਨਾ ਦੇ ਪੱਛਮੀ ਸੈਕਟਰ ਵਿੱਚ
ਗਾਜ਼ੀਪੁਰ (Ghazipur News ) ਤੋਂ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਸਬਜ਼ੀ ਵਿਕਰੇਤਾ ਨੂੰ ਉਸਦੇ ਬੈਂਕ ਖਾਤੇ ਵਿੱਚ 172.81 ਕਰੋੜ ਰੁਪਏ ਦੇ ਲੈਣ-ਦੇਣ ਲਈ ਆਮਦਨ ਕਰ ਦਾ ਭੁਗਤਾਨ ਨਾ ਕਰਨ ਦਾ ਨੋਟਿਸ ਮਿਲਿਆ ਹੈ। ਦੂਜੇ ਪਾਸੇ ਸਬਜ਼ੀ ਵਿਕਰੇਤਾ ਵਿਨੋਦ ਰਸਤੋਗੀ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਰਸਤੋਗੀ
ਪ੍ਰੇਮਿਕਾ ਨੂੰ ਉਸਦੇ ਘਰ ਮਿਲਣ ਗਏ ਵਿਅਕਤੀ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਅਤੇ ਬੁਰੀ ਤਰ੍ਹਾਂ ਕੁੱਟਮਾਰ ਤੋਂ ਬਾਅਦ ਹਸਪਤਾਲ 'ਚ ਦਾਖਲ ਵਿਅਕਤੀ ਦੀ ਮੌਤ ਹੋ ਗਈ ਹੈ।
ਮਹਿੰਦਰਾ ਕੋਲ ਸਭ ਤੋਂ ਵੱਧ SUV ਕਾਰ
ਦਿੱਲੀ : ਅਦਾਕਾਰਾ ਅਤੇ ਕੌਮੀ ਮਹਿਲਾ ਕਮਿਸ਼ਨ (ਐੱਨਸੀਡਬਲਿਊ) ਦੀ ਮੈਂਬਰ ਖੁਸ਼ਬੂ ਸੁੰਦਰ ( Actress Khushboo Sunder ) ਨੇ ਇੱਕ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਹੈ ਕਿ ਅੱਠ ਸਾਲ ਦੀ ਉਮਰ ਵਿੱਚ ਉਸ ਦੇ ਪਿਤਾ ਵੱਲੋਂ ਉਸ ਦਾ ਜਿਨਸੀ ਸ਼ੋਸ਼ਣ ਕੀਤਾ ਗਿਆ ਸੀ। ਉਸ ਨੇ ਇਸ ਸਮੇਂ ਨੂੰ ਸਭ ਤੋਂ ਔਖਾ ਵੇਲਾ ਦੱਸਿਆ। ਜੈਪੁਰ ਵਿੱਚ ਕਰਵਾਏ
ਮੌਕੇ 'ਤੇ ਅਫੀਮ ਦੇ 1200 ਪੌਦੇ ਬਰਾਮਦ ਹੋਏ ਪਰ ਮੁਲਜ਼ਮ ਫਰਾਰ ਦੱਸਿਆ ਜਾ ਰਿਹਾ ਹੈ। ਸ਼ਿਕਾਇਤ 'ਤੇ ਚੰਡੀਮੰਦਰ ਥਾਣਾ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
Congress MP Rahul Gandhi Attack on RSS : ਕਾਂਗਰਸ ਨੇਤਾ ਰਾਹੁਲ ਗਾਂਧੀ ਇਨ੍ਹੀਂ ਦਿਨੀਂ ਬ੍ਰਿਟੇਨ ਦੇ ਦੌਰੇ ‘ਤੇ ਹਨ। ਇਸ ਦੌਰਾਨ ਉਨ੍ਹਾਂ ਨੇ ਲੰਡਨ ‘ਚ ਹਾਊਸ ਆਫ ਪਾਰਲੀਮੈਂਟ ‘ਚ ਬ੍ਰਿਟਿਸ਼ ਸੰਸਦ ਮੈਂਬਰਾਂ ਨਾਲ ਗੱਲਬਾਤ ਕੀਤੀ। ਹਾਊਸ ਆਫ ਕਾਮਨਜ਼ ਦੇ ਗ੍ਰੈਂਡ ਕਮੈਂਟ ਰੂਮ ‘ਚ ਵਿਰੋਧੀ ਲੇਬਰ ਪਾਰਟੀ ਦੇ ਭਾਰਤੀ ਮੂਲ ਦੇ ਸੰਸਦ ਮੈਂਬਰ ਵਰਿੰਦਰ ਸ਼ਰਮਾ ਨੇ
ਹਿਮਾਚਲ ਪ੍ਰਦੇਸ਼ ਦੇ ਮਨੀਕਰਨ ਸਾਹਿਬ ਵਿਚ ਪੰਜਾਬੀ ਨੌਜਵਾਨਾਂ ਖੂਬ ਹੰਗਾਮਾ ਕੀਤਾ ਸੀ। ਇਸ ਦੇ ਬਾਅਦ ਮੰਡੀ ਵਿਚ ਪੰਜਾਬੀ ਸ਼ਰਧਾਲੂਆਂ ਨੂੰ ਰੋਕਣ ਦੇ ਬਾਅਦ ਹੰਗਾਮਾ ਹੋ ਗਿਆ। ਭੜਕੇ ਸ਼ਰਧਾਲੂਆਂ ਨੇ ਹਿਮਾਚਲ ਦੇ ਪ੍ਰਵੇਸ਼ ਦੁਆਰ ਗਰਾਮੌਡਾ ‘ਤੇ ਜਾਮ ਲਗਾ ਦਿੱਤਾ। ਮਨੀਕਰਨ ਸਾਹਿਬ ਜਾਣ ਵਾਲੇ ਪੰਜਾਬੀ ਸ਼ਰਧਾਲੂਆਂ ਨੇ ਖੂਬ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਸੜਕ ਦੇ ਦੋਵੇਂ ਪਾਸੇ ਲੰਬਾ