ਪੰਜਾਬ ਪੁਲਿਸ ਨੇ 3 ਦਿਨਾਂ ਅੰਦਰ ਫੜੀ 700 ਕਰੋੜ ਦੀ ਹੈਰੋਇਨ, ਇਸ ਦੇਸ਼ ਨਾਲ ਜੁੜੇ ਤਾਰ
3 ਦਿਨ ਪਹਿਲਾਂ ਗੁਜਰਾਤ ਪੋਰਟ ਤੋਂ ਪੰਜਾਬ ਪੁਲਿਸ ਨੇ ਜੁਆਇੰਟ ਆਪਰੇਸ਼ਨ ਨਾਲ 75 ਕਿਲੋ ਹੈਰੋਇਨ ਫੜੀ ਸੀ ‘ਦ ਖ਼ਾਲਸ ਬਿਊਰੋ :- ਪੰਜਾਬ ਪੁਲਿਸ ਨੇ ਨਸ਼ੇ ਖਿਲਾਫ਼ 3 ਦਿਨਾਂ ਦੇ ਅੰਦਰ 2 ਵੱਡੀਆਂ ਕਾਮਯਾਬੀਆਂ ਹਾਸਲ ਕੀਤੀਆਂ ਹਨ। ਮਹਾਂਰਾਸ਼ਟਰਾ ਦੇ ਨਾਵਾ ਸ਼ੇਰਾ ਪੋਰਟ ਤੋਂ 73 ਕਿੱਲੋ ਹੈਰੋਈਨ ਫੜੀ ਗਈ ਹੈ। ਪੰਜਾਬ ਅਤੇ ਮਹਾਂਰਾਸ਼ਟਰਾ ਪੁਲਿਸ ਦੇ ਜੁਆਇੰਟ ਆਪਰੇਸ਼ਨ