ਐਲਏਸੀ ਸਰਹੱਦੀ ਵਿਵਾਦ ‘ਤੇ ਭਾਰਤ ਅਤੇ ਚੀਨ ਵਿਚਾਲੇ 15ਵੇਂ ਗੇੜ ਦੀ ਗੱਲਬਾਤ
‘ਦ ਖ਼ਾਲਸ ਬਿਊਰੋ : ਭਾਰਤ ਅਤੇ ਚੀਨ ਨੇ ਅੱਜ ਪੂਰਬੀ ਲੱਦਾਖ ‘ਚ ਐਲਏਸੀ ‘ਤੇ ਚੱਲ ਰਹੇ ਸਰਹੱਦੀ ਵਿਵਾਦ ਦੇ ਹੱਲ ਲਈ ਉੱਚ ਪੱਧਰੀ ਫੌਜੀ ਵਾਰਤਾ ਦਾ 15ਵਾਂ ਗੇੜ ਸ਼ੁਰੂ ਕੀਤਾ। ਪੂਰਬੀ ਲੱਦਾਖ ‘ਚ ਕਰੀਬ 22 ਮਹੀਨਿਆਂ ਤੋਂ ਦੋਹਾਂ ਦੇਸ਼ਾਂ ਵਿਚਾਲੇ ਟਕਰਾਅ ਦੀ ਸਥਿਤੀ ਬਣੀ ਹੋਈ ਹੈ। ਇਸ ਤੋਂ ਪਹਿਲਾਂ ਦੋਵਾਂ ਫ਼ੌਜਾਂ ਵਿਚਾਲੇ 14ਵੇਂ ਦੌਰ ਦੀ