ਦੇਸ਼ ਦੇ ਇਹਨਾਂ ਇਲਾਕਿਆਂ ‘ਚ ਹੋਈਆਂ ਅੱਜ ਚੋਣਾਂ,ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਹੋਇਆ ਮਸ਼ੀਨਾਂ ‘ਚ ਬੰਦ
ਜਲੰਧਰ : ਪੰਜਾਬ ਦੇ ਜਲੰਧਰ ਸੰਸਦੀ ਹਲਕੇ ਸਣੇ ਦੇਸ਼ ਦੇ ਹੋਰ ਕਈ ਹਿੱਸਿਆਂ ‘ਚ ਅੱਜ ਚੋਣਾਂ ਦਾ ਦਿਨ ਰਿਹਾ। ਦੇਸ਼ ਦੇ ਦੱਖਣੀ ਹਿੱਸੇ ‘ਚ ਸਥਿਤ ਸੂਬੇ ਕਰਨਾਟਕ ਵਿੱਚ ਵਿਧਾਨ ਸਭਾ ਚੋਣਾਂ, ਉੱਤਰ ਪ੍ਰਦੇਸ਼ ਦੇ ਛਾਂਬੇ ਅਤੇ ਸੁਆਰ, ਓਡੀਸ਼ਾ ਦੇ ਝਾਰਸੁਗੁੜਾ ਅਤੇ ਮੇਘਾਲਿਆ ਦੇ ਸੋਹੀਓਂਗ ਵਿਧਾਨ ਸਭਾ ਹਲਕਿਆਂ ਲਈ ਜ਼ਿਮਨੀ ਚੋਣਾਂ ਲਈ ਵੋਟਿੰਗ ਬੁੱਧਵਾਰ ਨੂੰ ਸਖ਼ਤ
