ਸ਼ਰਤ ਦੇ ਚੱਕਰ ‘ਚ 8ਵੀਂ ਦੀ ਸਟੂਡੈਂਟ ਨੇ ਖਾਧੀਆਂ 45 ਆਇਰਨ ਦੀਆਂ ਗੋਲੀਆਂ , ਪੰਜ ਦੀ ਹਾਲਤ ਨਾਜ਼ੁਕ
ਤਾਮਿਲਨਾਡੂ ਦੇ ਊਟੀ ‘ਚ ਇੱਕ ਹੈਰਾਨ ਕਰ ਦੇਣ ਵਾਲ ਖ਼ਬਰ ਸਾਹਮਣੇ ਆਈ ਹੈ ਜਿੱਥੇ 8ਵੀਂ ਜਮਾਤ ਦੇ ਵਿਦਿਆਰਥੀ ਦੀ ਸ਼ਰਤ ਲਾਉਣ ਦੇ ਚੱਕਰ ਵਿੱਚ ਮੌਤ ਹੋ ਗਈ। ਉਸ ਨੇ 45 ਆਇਰਨ ਗੋਲੀਆਂ ਖਾ ਲਈਆਂ।
ਤਾਮਿਲਨਾਡੂ ਦੇ ਊਟੀ ‘ਚ ਇੱਕ ਹੈਰਾਨ ਕਰ ਦੇਣ ਵਾਲ ਖ਼ਬਰ ਸਾਹਮਣੇ ਆਈ ਹੈ ਜਿੱਥੇ 8ਵੀਂ ਜਮਾਤ ਦੇ ਵਿਦਿਆਰਥੀ ਦੀ ਸ਼ਰਤ ਲਾਉਣ ਦੇ ਚੱਕਰ ਵਿੱਚ ਮੌਤ ਹੋ ਗਈ। ਉਸ ਨੇ 45 ਆਇਰਨ ਗੋਲੀਆਂ ਖਾ ਲਈਆਂ।
H3N2 ਇਨਫਲੂਐਂਜ਼ਾ ਕਾਰਨ ਦੇਸ਼ 'ਚ ਹੁਣ ਤੱਕ ਦੋ ਲੋਕਾਂ ਦੀ ਜਾਨ ਜਾ ਚੁੱਕੀ ਹੈ। ਸਰਕਾਰੀ ਸੂਤਰਾਂ ਨੇ ਨੇ ਕਿਹਾ ਕਿ ਇੱਕ ਮੌਤ ਕਰਨਾਟਕ ਵਿੱਚ ਦਰਜ ਕੀਤੀ ਗਈ
ਚਿੱਠੀ ਵਿੱਚ ਬੀਜੇਪੀ ਉੱਤੇ ਦੋਸ਼ ਲਾਉਂਦਿਆਂ ਸਿਸੋਦੀਆ ਨੇ ਲਿਖਿਆ ਕਿ ਬੀਜੇਪੀ ਲੋਕਾਂ ਨੂੰ ਜੇਲ੍ਹ ਵਿੱਚ ਤਾੜਨ ਦੀ ਰਾਜਨੀਤੀ ਕਰ ਰਹੀ ਹੈ ਤੇ ਅਸੀਂ ਬੱਚਿਆਂ ਨੂੰ ਪੜਾਉਣ ਦੀ ਰਾਜਨੀਤੀ ਕਰ ਰਹੇ ਹਾਂ
ਛਤੀਸਗੜ੍ਹ( Chhattisgarh ) ਦੇ ਜਿਲ੍ਹਾ ਸਰਗੁਜਾ ਤੋਂ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਹੋਲੀ 'ਚ ਇੱਕ ਨਸ਼ੇੜੀ ਨੇ ਤਿੰਨ ਮਹੀਨੇ ਦੀ ਮਾਸੂਮ ਬੱਚੀ ਦੀ ਜਾਨ ਲੈ ਲਈ ।
ਸੀਨੀਅਰ ਕਾਂਗਰਸੀ ਆਗੂ ਅਤੇ ਰਾਜ ਸਭਾ ਮੈਂਬਰ ਦਿਗਵਿਜੇ ਸਿੰਘ ( Rajya Sabha member Digvijay Singh ) ਦੀ ਗੱਡੀ ਨਾਲ ਟਕਰਾਉਣ ਕਾਰਨ ਮੋਟਰਸਾਈਕਲ ਸਵਾਰ ਨੌਜਵਾਨ ਜ਼ਖ਼ਮੀ ਹੋ ਗਿਆ।
ਪੁਲਿਸ ਨੇ ਲਈ ਕੁੜੀਆਂ ਦੀ ਖ਼ਬਰ
‘ਦ ਖ਼ਾਲਸ ਬਿਊਰੋ : ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਅਕਾਲੀ ਦਲ ਨੂੰ ਦਿੱਤੀ ਸਲਾਹ ਉੱਤੇ ਘਮਸਾਣ ਮੱਚ ਗਿਆ ਹੈ। ਬੀਜੇਪੀ ਆਗੂ ਆਰਪੀ ਸਿੰਘ ਨੇ ਕਿਹਾ ਕਿ ਤੁਸੀਂ ਅਕਾਲੀ ਦਲ ਦੇ ਨਹੀਂ, ਪੂਰੀ ਕੌਮ ਦੇ ਜਥੇਦਾਰ ਹੋ। ਸਿੱਖ ਸਿਰਫ਼ ਅਕਾਲੀ ਨਹੀਂ ਹਨ। ਅਕਾਲੀ ਦਲ 117 ਸੀਟਾਂ ਵਿੱਚੋਂ ਕੁੱਲ 3 ਸੀਟਾਂ
ਹਰਿਆਣਾ ਦੇ ਸਕੂਲਾਂ ‘ਚ ਪੜ੍ਹਨ ਵਾਲੇ ਵਿਦਿਆਰਥੀਆਂ ਲਈ ਖੁਸ਼ਖਬਰੀ ਹੈ। ਹਰਿਆਣਾ ਵਿੱਚ ਇਕੱਲੇ ਮਾਰਚ ਮਹੀਨੇ ਵਿੱਚ ਸਕੂਲ ਲਗਭਗ 14 ਦਿਨ ਲਈ ਬੰਦ ਰਹਿਣਗੇ। 14 ਦਿਨ ਦੀਆਂ ਛੁੱਟੀਆਂ ਵਿੱਚ 8 ਦਿਨ ਦੀ ਸਰਕਾਰੀ ਛੁੱਟੀ ਹੈ। ਸਿੱਖਿਆ ਵਿਭਾਗ ਨੇ ਇੱਕ ਕੈਲੰਡਰ ਜਾਰੀ ਕੀਤਾ ਹੈ। ਪਹਿਲਾਂ ਸਕੂਲਾਂ ਵਿੱਚ ਹੋਲੀ ਦੀਆਂ ਛੁੱਟੀਆਂ ਦਿੱਤੀਆਂ ਗਈਆਂ ਅਤੇ ਹੁਣ 11 ਮਾਰਚ ਨੂੰ
ਦਿੱਲੀ ਦੇ ਬਸੰਤ ਵਿਹਾਰ ਮਲਾਈ ਮੰਦਰ ਨੇੜੇ ਤੇਜ਼ ਰਫ਼ਤਾਰ ਥਾਰ ਨੇ ਕਈ ਲੋਕਾਂ ਨੂੰ ਕੁਚਲ ਦਿੱਤਾ। ਇਸ ਹਾਦਸੇ 'ਚ 2 ਲੋਕਾਂ ਦੀ ਮੌਤ ਹੋ ਗਈ ਅਤੇ ਬੱਚਿਆਂ ਸਮੇਤ 8 ਲੋਕ ਜ਼ਖਮੀ ਹੋ ਗਏ।
ਅੰਮ੍ਰਿਤਸਰ : ਰਾਸ਼ਟਰਪਤੀ ਦਰੋਪਦੀ ਮੁਰਮੂ ਰਾਸ਼ਟਰਪਤੀ ਬਣਨ ਮਗਰੋਂ ਅੱਜ 9 ਮਾਰਚ ਨੂੰ ਪਹਿਲੀ ਵਾਰ ਪੰਜਾਬ ਪਹੁੰਚ ਰਹੇ ਹਨ। ਉਹ ਕੌਮਾਂਤਰੀ ਗੁਰੂ ਰਾਮਦਾਸ ਹਵਾਈ ਅੱਡੇ ’ਤੇ ਉਤਰਣਗੇ। ਉਹਨਾਂ ਦੇ ਸਵਾਗਤ ਵਾਸਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹਿਣਗੇ। ਰਾਸ਼ਟਰਪਤੀ ਪਹਿਲਾਂ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣਗੇ। ਇਸ ਤੋਂ ਇਲਾਵਾ ਜਲ੍ਹਿਆਂਵਾਲਾ ਬਾਗ, ਦੁਰਗਿਆਨਾ ਮੰਦਿਰ