ਟਰੰਪ ਨੇ ਗਾਏ ਮੋਦੀ ਦੇ ਸੋਹਲੇ, ਕਹਿ ਦਿੱਤੀਆਂ ਦਿਲ ਦੀਆਂ ਗੱਲਾਂ
ਉਨ੍ਹਾਂ ਸੰਕੇਤ ਦਿੰਦਿਆਂ ਕਿਹਾ ਕਿ ਉਹ 2024 ਵਿੱਚ ਹੋਣ ਵਾਲੇ ਅਮਰੀਕੀ ਰਾਸ਼ਟਰਪਤੀ ਅਹੁਦੇ ਦੀ ਦੌੜ ਵਿੱਚ ਫਿਰ ਸ਼ਾਮਿਲ ਹੋ ਸਕਦੇ ਹਨ।
ਉਨ੍ਹਾਂ ਸੰਕੇਤ ਦਿੰਦਿਆਂ ਕਿਹਾ ਕਿ ਉਹ 2024 ਵਿੱਚ ਹੋਣ ਵਾਲੇ ਅਮਰੀਕੀ ਰਾਸ਼ਟਰਪਤੀ ਅਹੁਦੇ ਦੀ ਦੌੜ ਵਿੱਚ ਫਿਰ ਸ਼ਾਮਿਲ ਹੋ ਸਕਦੇ ਹਨ।
ਪ੍ਰੀਖਿਆ ਵਿੱਚ ਫੇਲ੍ਹ ਹੋਣ ਜਾਂ ਫੇਲ੍ਹ ਹੋਣ ਦੇ ਡਰ ਕਾਰਨ ਪੈਦਾ ਹੋਏ ਤਣਾਅ ਕਾਰਨ ਹਰ ਸਾਲ ਕਈ ਵਿਦਿਆਰਥੀ ਮਰ ਜਾਂਦੇ ਹਨ। ਨੈਸ਼ਨਲ ਕਾਉਂਸਿਲ ਆਫ਼ ਐਜੂਕੇਸ਼ਨਲ ਰਿਸਰਚ ਐਂਡ ਟ੍ਰੇਨਿੰਗ (NCERT NCERT) ਦੇ ਹੈਰਾਨਕੁਨ ਖੁਲਾਸੇ ਜਾਣੋ
ਸਰਵੇਖਣ ਵਿਚ 10 ਹਜ਼ਾਰ ਸਕੂਲਾਂ ਦੇ 86 ਹਜ਼ਾਰ ਬੱਚਿਆਂ ਦਾ ਸੈਂਪਲ ਲਿਆ ਗਿਆ। ਪੰਜਾਬ ਵਿਚ 3 ਹਜ਼ਾਰ 233 ਵਿਦਿਆਰਥੀਆਂ ਦਾ ਮੈਥ, ਇੰਗਲਿੰਗ, ਹਿੰਦੀ ਤੇ ਪੰਜਾਬੀ ਵਿਚ 320 ਸਕੂਲਾਂ ਵਿਚ ਸੈਂਪਲ ਲਿਆ ਗਿਆ।
NEET-UG topper Tanishka: ਤਨਿਸ਼ਕਾ OBC-NCL (OBC-ਨਾਨ ਕ੍ਰੀਮੀ ਲੇਅਰ) ਸ਼੍ਰੇਣੀ ਦੀ ਪਹਿਲੀ ਉਮੀਦਵਾਰ ਹੈ ਜਿਸਨੇ ਰਾਸ਼ਟਰੀ ਯੋਗਤਾ ਕਮ ਦਾਖਲਾ ਪ੍ਰੀਖਿਆ (NEET-UG) 2022 ਵਿੱਚ ਰਾਸ਼ਟਰੀ ਪੱਧਰ 'ਤੇ ਟਾਪ ਕੀਤਾ ਹੈ।
ਮੁਕੀਮ ਸਿੰਘ ਭਦੌਰੀਆ ਦਾ ਪੁੱਤਰ ਗੋਪਾਲ ਸਿੰਘ 2017 ਵਿੱਚ ਕਸ਼ਮੀਰ ਵਿੱਚ ਡਿਊਟੀ ਦੌਰਾਨ ਸ਼ਹੀਦ ਹੋ ਗਿਆ ਸੀ।
ਡਾਕਟਰ ਨੇ ਹੱਥ ਵਿੱਚ ਦਸਤਾਨੇ ਪਾਏ ਹੋਏ ਹਨ ਅਤੇ ਛੋਟੇ-ਛੋਟੇ ਚਿਮਟਿਆਂ ਨਾਲ ਸੱਪ ਨੂੰ ਬਾਹਰ ਕੱਢਣ ਦੀ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ। ਵੀਡੀਓ 'ਚ ਇਹ ਪੀਲੇ ਰੰਗ ਦਾ ਸੱਪ ਲੜਕੀ ਦੇ ਕੰਨ 'ਚ ਪੂਰਾ ਮੂੰਹ ਖੋਲ੍ਹੇ ਹੋਏ ਨਜ਼ਰ ਆ ਰਿਹਾ ਹੈ, ਜਿਸ 'ਤੇ ਧਾਰੀਆਂ ਬਣੀਆਂ ਹੋਈਆਂ ਹਨ।
ਕੰਪਨੀ ਨੇ ਈਵੈਂਟ 'ਚ AirPods Pro ਵੀ ਪੇਸ਼ ਕੀਤਾ ਹੈ। ਏਅਰਪੌਡ ਪ੍ਰੋ 2022 ਨੂੰ H2 ਚਿੱਪ ਮਿਲਦੀ ਹੈ, ਜਿਸਦਾ ਕੰਪਨੀ ਦਾ ਦਾਅਵਾ ਹੈ ਕਿ ਇਹ ਬਿਹਤਰ ਆਵਾਜ਼ ਗੁਣਵੱਤਾ ਦੇ ਨਾਲ ਆਉਂਦਾ ਹੈ।
ਅਜ਼ਾਦੀ ਕੁਐਸਟ ਦੀਆਂ ਪਹਿਲੀਆਂ ਦੋ ਗੇਮਾਂ ਭਾਰਤ ਦੇ ਸੁਤੰਤਰਤਾ ਸੰਘਰਸ਼ ਦੀ ਕਹਾਣੀ ਦੱਸਦੀਆਂ ਹਨ, ਮੁੱਖ ਮੀਲ ਪੱਥਰਾਂ ਅਤੇ ਨਾਇਕਾਂ ਨੂੰ ਉਜਾਗਰ ਕਰਨ ਦੀ ਕੋਸ਼ਿਸ਼ ਕਰਦੀਆਂ ਹਨ। ਖੇਡ ਦੀ ਸਮੱਗਰੀ ਆਸਾਨ ਹੈ, ਪਰ ਵਿਆਪਕ ਹੈ। ਇਹ ਆਨਲਾਈਨ ਲਰਨਿੰਗ ਮੋਬਾਈਲ ਗੇਮਜ਼ ਸੀਰੀਜ਼ ਜ਼ਿੰਗਾ ਇੰਡੀਆ ਦੇ ਸਹਿਯੋਗ ਨਾਲ ਤਿਆਰ ਕੀਤੀ ਗਈ ਹੈ।
ਇੱਕ ਪੱਤਰਕਾਰ ਦੁਰਵਿਵਹਾਰ ਕਰਨ ਵਾਲੇ ਨੌਜਵਾਨ ਨੂੰ ਰੋਕਦਾ ਹੈ ਅਤੇ ਉਸ ਨੂੰ ਕਹਿੰਦਾ ਹੈ ਕਿ ਤੁਸੀਂ ਅਰਸ਼ਦੀਪ ਲਈ ਭੱਦੀ ਸ਼ਬਦਾਵਲੀ ਕਿਉਂ ਵਰਤ ਰਹੇ ਹੋਂ। ਉਹ ਭਾਰਤੀ ਖਿਡਾਰੀ ਹੈ। ਪੱਤਰਕਾਰ ਗੁੱਸੇ ਵਿੱਚ ਵੀ ਕਹਿੰਦਾ ਹੈ, "ਖਿਡਾਰੀ ਨਾਲ ਇਸ ਤਰ੍ਹਾਂ ਗੱਲ ਕਰਦੇ ਨੇ? ਇਸ ਤੋਂ ਬਾਅਦ ਗਲਤ ਸ਼ਬਦਾਵਲੀ ਵਰਤਣ ਵਾਲਾ ਨੌਜਵਾਨ ਪਿੱਛੇ ਵੱਲ ਨੂੰ ਮੁੜ ਜਾਂਦਾ ਹੈ।
ਹੁਣ ਤੱਕ 2.15 ਲੱਖ ਸ਼ਰਧਾਲੂ ਯਾਤਰਾ ਕਰ ਚੁੱਕੇ ਹਨ। ਉਨ੍ਹਾਂ ਸੰਗਤ ਨੂੰ ਅਪੀਲ ਕੀਤੀ ਕਿ ਉਹ 10 ਅਕਤੂਬਰ ਤੱਕ ਆਪਣੀ ਯਾਤਰਾ ਨਿਰਵਿਘਨ ਜਾਰੀ ਰੱਖ ਸਕਦੀ ਹੈ।