Government Jobs 2023 : ਚੰਡੀਗੜ੍ਹ ਪੁਲਿਸ ਨੇ ASI ਦੀਆਂ 44 ਅਸਾਮੀਆਂ ਭਰਨ ਲਈ ਮੰਗੀਆਂ ਅਰਜ਼ੀਆਂ, ਜਾਣੋ ਪੂਰੀ ਜਾਣਕਾਰੀ
Chandigarh Police Jobs-ਸਹਾਇਕ ਸਬ ਇੰਸਪੈਕਟਰ (ASI) ਦੀਆਂ 44 ਅਸਾਮੀਆਂ ਭਰਨ ਲਈ ਯੋਗ ਉਮੀਦਵਾਰਾਂ ਤੋਂ ਬਿਨੈ ਪੱਤਰ ਮੰਗੇ ਹਨ।
Chandigarh Police Jobs-ਸਹਾਇਕ ਸਬ ਇੰਸਪੈਕਟਰ (ASI) ਦੀਆਂ 44 ਅਸਾਮੀਆਂ ਭਰਨ ਲਈ ਯੋਗ ਉਮੀਦਵਾਰਾਂ ਤੋਂ ਬਿਨੈ ਪੱਤਰ ਮੰਗੇ ਹਨ।
ਮਲੇਰਕੋਟਲਾ : NEET UG ਦੇ ਨਤੀਜਿਆਂ ‘ਚ 715 ਅੰਕ ਲੈ ਕੇ ਮਹਿਲਾ ਵਰਗ ‘ਚ ਦੇਸ਼ ਭਰ ‘ਚੋਂ ਪਹਿਲਾ ਸਥਾਨ ਹਾਸਲ ਕਰਨ ਵਾਲੀ ਮਲੇਰਕੋਟਲਾ ਦੀ ਪ੍ਰਾਂਜਲ ਅਗਰਵਾਲ ਦੇ ਘਰ ਖ਼ੁਸ਼ੀ ਦਾ ਮਾਹੌਲ ਹੈ। ਪ੍ਰਾਂਜਲ ਨੂੰ ਆਲ ਇੰਡੀਆ ਵਿੱਚ ਚੌਥਾ ਸਥਾਨ ਮਿਲਿਆ ਹੈ। ਅਜਿਹੇ ‘ਚ ਘਰ ‘ਚ ਵਧਾਈਆਂ ਦੇਣ ਵਾਲਿਆਂ ਦੀ ਭੀੜ ਲੱਗ ਗਈ ਹੈ। ਪ੍ਰਾਂਜਲ ਨੇ
ਉੱਤਰ ਪ੍ਰਦੇਸ਼ ਦੇ ਕੁਸ਼ੀਨਗਰ ਜ਼ਿਲ੍ਹੇ ਵਿੱਚ ਇੱਕ ਦਰਦਨਾਕ ਘਟਨਾ ਵਾਪਰੀ ਹੈ। ਰਾਮਕੋਲਾ ਥਾਣਾ ਖੇਤਰ ਦੇ ਉਰਧਾ ਪਿੰਡ ਵਿੱਚ ਵਿੱਚ ਇੱਕ ਝੌਂਪੜੀ ਨੂੰ ਅੱਗ ਲੱਗ ਗਈ। ਅੱਗ ਵਿਚ ਔਰਤ ਅਤੇ ਉਸ ਦੇ ਪੰਜ ਬੱਚੇ ਜ਼ਿੰਦਾ ਸੜ ਗਏ। ਸੂਚਨਾ ਮਿਲਦੇ ਹੀ ਮੌਕੇ ‘ਤੇ ਪਹੁੰਚੀ ਪੁਲਸ ਨੇ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਬੀਤੇ ਕੱਲ੍ਹ ਕੇਂਦਰੀ ਆਵਾਜਾਈ ਮੰਤਰੀ ਨਿਤਿਨ ਗਡਕਰੀ ਨਾਲ ਮੁਲਾਕਾਤ ਕੀਤੀ। ਇਸ ਮੀਟਿੰਗ ‘ਚ ਕਈ ਮੁੱਦਿਆਂ ‘ਤੇ ਚਰਚਾ ਹੋਈ। ਜਾਣਕਾਰੀ ਮੁਤਾਬਕ ਚੰਡੀਗੜ੍ਹ ਪਠਾਨਕੋਟ ਸ਼ਿਵਾਲਿਕ ਹਾਈਵੇਅ, ਜਲੰਧਰ ਹੁਸ਼ਿਆਰਪੁਰ ਹਾਈਵੇ, ਦਿੱਲੀ ਕਟੜਾ ਹਾਈਵੇਅ ਦੇ ਕੰਮ ਬਾਰੇ, ਸੀਆਰਆਈਐਫ ਫ਼ੰਡ (ਕੇਂਦਰੀ ਸੜਕ ਬੁਨਿਆਦੀ ਢਾਂਚਾ ਫ਼ੰਡ) ‘ਤੇ ਵੀ ਚਰਚਾ ਕੀਤੀ ਹੋਈ। ਇਸ ਸਬੰਧੀ ਮੁੱਖ
ਗਵਾਲੀਅਰ : ਆਪਣੇ ਘੁਟਾਲਿਆਂ ਅਤੇ ਧੋਖਾਧੜੀ ਕਰਕੇ ਸੁਰਖ਼ੀਆਂ ਵਿੱਚ ਰਹੀ ਜੀਵਾਜੀ ਯੂਨੀਵਰਸਿਟੀ (Jiwaji University) ਦਾ ਇੱਕ ਹੋਰ ਕਾਰਨਾਮਾ ਸਾਹਮਣੇ ਆਇਆ ਹੈ। ਮਹਾਰਾਸ਼ਟਰ ਦੀ ਜੋ ਲੜਕੀ ਜਾਅਲੀ ਦਸਤਾਵੇਜ਼ਾਂ ਨਾਲ ਗਜਰਾਜਾ ਮੈਡੀਕਲ ਕਾਲਜ ਤੋਂ ਐਮਬੀਬੀਐਸ ਦੀ ਡਿਗਰੀ (Fake MBBS Degree) ਲੈਣ ਆਈ ਹੈ, ਉਸ ਲੜਕੀ ਨੇ ਜਾਅਲੀ ਤਰੀਕੇ ਨਾਲ ਜੀਵਾਜੀ ਯੂਨੀਵਰਸਿਟੀ ਤੋਂ ਐਮਬੀਬੀਐਸ ਦੀ ਡਿਗਰੀ ਵੀ ਲਈ
ਤੀਰਥਾਨੰਦ ਇੱਕ ਔਰਤ ਦੇ ਨਾਲ ਲਿਵ-ਇਨ ਰਿਲੇਸ਼ਨ ਵਿੱਚ ਰਹਿੰਦੇ ਸਨ
ਇਲਾਹਾਬਾਦ ਹਾਈਕੋਰਟ ਨੇ ਬਲਾਤਕਾਰ ਮਾਮਲੇ ‘ਚ ਅਹਿਮ ਫ਼ੈਸਲਾ ਸੁਣਾਇਆ ਹੈ। ਹਾਈਕੋਰਟ ਨੇ ਕਿਹਾ ਹੈ ਕਿ ਬਲਾਤਕਾਰ ਦਾ ਮਾਮਲਾ ਸਮਝੌਤੇ ਦੇ ਆਧਾਰ ‘ਤੇ ਹੀ ਖ਼ਤਮ ਹੋ ਸਕਦਾ ਹੈ। ਕਿਹਾ ਜਾਂਦਾ ਹੈ ਕਿ ਮੁਕੱਦਮਾ ਖ਼ਤਮ ਹੋ ਸਕਦਾ ਹੈ ਜੇਕਰ ਦੋਸ਼ੀ ਦੇ ਖ਼ਿਲਾਫ਼ ਰਿਕਾਰਡ ‘ਤੇ ਕੋਈ ਸਬੂਤ ਨਹੀਂ ਹੈ ਅਤੇ ਪੀੜਤ ਨੇ ਵੀ ਆਪਣੇ ਬਿਆਨ ਵਿਚ ਕੋਈ ਦੋਸ਼
ਦਿੱਲੀ : ਰੈਸਲਿੰਗ ਫੈਡਰੇਸ਼ਨ ਆਫ ਇੰਡੀਆ (WFI) ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ‘ਤੇ ਮਹਿਲਾ ਪਹਿਲਵਾਨਾਂ ਵੱਲੋਂ ਲਗਾਏ ਗਏ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਦੀ ਜਾਂਚ ਅੰਤਿਮ ਪੜਾਅ ‘ਤੇ ਹੈ। ਆਪਣੇ ਦੋਸ਼ਾਂ ਦੇ ਸਬੂਤ ਵਜੋਂ ਇਨ੍ਹਾਂ ਪਹਿਲਵਾਨਾਂ ਨੇ ਕਈ ਆਡੀਓ ਰਿਕਾਰਡਿੰਗ ਦਿੱਲੀ ਪੁਲਿਸ ਨੂੰ ਸੌਂਪੀ ਹੈ ਅਤੇ ਵੀਡੀਓਜ਼ ਵੀ ਦਿੱਤੇ ਗਏ ਹਨ। ਪੁਲਿਸ ਨੂੰ ਇਸ ਮਾਮਲੇ
ਗੁਜਰਾਤ : ਚੱਕਰਵਾਤ ਤੂਫ਼ਾਨ ਬਿਪਰਜੋਏ ਦਾ ਖ਼ਤਰਾ ਦਿਨੋਂ-ਦਿਨ ਵਧਦਾ ਜਾ ਰਿਹਾ ਹੈ, ਜਿਸ ਕਾਰਨ ਗੁਜਰਾਤ ਦੀ ਸੂਬਾ ਸਰਕਾਰ ਲੋਕਾਂ ਨੂੰ ਸੁਰੱਖਿਅਤ ਰੱਖਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ। ਇਸ ਲੜੀ ਵਿੱਚ ਮੰਗਲਵਾਰ ਤੱਕ ਰਾਜ ਸਰਕਾਰ ਵੱਲੋਂ 8 ਜ਼ਿਲ੍ਹਿਆਂ ਦੇ 37,000 ਤੋਂ ਵੱਧ ਲੋਕਾਂ ਨੂੰ ਸ਼ੈਲਟਰ ਹੋਮ ਵਿੱਚ ਭੇਜਿਆ ਗਿਆ ਸੀ। ਕਿਉਂਕਿ ਤੂਫ਼ਾਨ ਦੇ ਖ਼ਤਰੇ
NEET Toppers 2023-ਨੈਸ਼ਨਲ ਟੈਸਟਿੰਗ ਏਜੰਸੀ (NTA) ਨੇ ਅੰਡਰ ਗਰੈਜੂਏਟ ਮੈਡੀਕਲ ਦਾਖਲਿਆਂ ਲਈ ਕਰਵਾਏ ਗਏ NEET-UG 2023 ਦੇ ਨਤੀਜੇ ਐਲਾਨੇ ਹਨ।