ਕੋਰੋਨਾ ਦੇ ਦੌਰ ‘ਚ ਲੱਖਾਂ ਲੋੜਵੰਦਾਂ ਦਾ ਸਹਾਰਾ ਬਣਿਆ ਗੁਰੂ ਕਾ ਲੰਗਰ
‘ਦ ਖ਼ਾਲਸ ਬਿਊਰੋੋ :- ਕੋਰੋਨਾਵਾਇਰਸ ਦੀ ਮਹਾਂਮਾਰੀ ਦੌਰਾਨ ਲੱਖਾਂ ਪਰਵਾਸੀ ਕਾਮੇ ਕਰੀਬ 3 ਮਹੀਨੇ ਬਾਅਦ ਵੀ ਸੁਤੰਤਰ ਮੁਲਕ ਦੀਆਂ ਸੜਕਾਂ ‘ਤੇ ਬੇਬਸ ਤੇ ਭੁੱਖੇ ਤੁਰ ਰਹੇ ਨੇ, ਅਪਣੇ ਘਰਾਂ ਨੂੰ ਪਹੁੰਚਣ ਦੀ ਤਾਂਘ ਤੇ ਢਿੱਡ ਦੀ ਭੁੱਖ ਇਨਸਾਨ ਨੂੰ ਕਮਜ਼ੋਰ ਕਰ ਦਿੰਦੀ ਹੈ, ਜਦ ਪਹੁੰਚਣ ਦਾ ਕੋਈ ਰਸਤਾ ਨਾ ਦਿਸਦਾ ਹੋਵੇ। ਦੋ ਮਹੀਨਿਆਂ ਤੋਂ ਯਾਵਤਮਲ
