SGPC ਨੇ ਟਵਿੱਟਰ ਨੂੰ ਕਿਉਂ ਲਿਖੀ ਚਿੱਠੀ
‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ ਅਸੀਂ ਟਵਿੱਟਰ ਨੂੰ ਚਿੱਠੀ ਲਿਖੀ ਸੀ ਕਿ ਸਿੱਖਾਂ ਦੇ ਖਿਲਾਫ ਟਵਿੱਟਰ ‘ਤੇ ਬਹੁਤ ਸਾਰੀਆਂ ਨਫਰਤ ਭਰੀਆਂ ਖਬਰਾਂ ਆਉਂਦੀਆਂ ਹਨ। ਉਨ੍ਹਾਂ ਕਿਹਾ ਕਿ ਸਿੱਖਾਂ ਅਤੇ ਬਾਕੀ ਧਰਮਾਂ ਵਿੱਚ ਪਾੜਾ ਪਾਇਆ ਜਾ ਰਿਹਾ ਹੈ, ਪਰ ਉਸ ਚਿੱਠੀ ਦਾ ਹਾਲੇ
