ਇੱਕ ਮੁੰਡਾ ਅੰਨ੍ਹਾ ਤੇ ਕੁੜੀ ਝਾੜੂ ਫੇਰਨ ਵਾਲੀ ਨੂੰ ਹੁਣ ਲੋਕ ਖੜ੍ਹ-ਖੜ੍ਹ ਕਰਨਗੇ ਸਲਾਮਾਂ
‘ਦ ਖ਼ਾਲਸ ਬਿਊਰੋ :- ਸੜਕਾਂ ‘ਤੇ ਝਾੜੂ ਫੇਰਨ ਵਾਲੀ ਆਸ਼ਾ ਨੂੰ ਚਾਹੇ ਕਿਸੇ ਨੇ ਪਹਿਲਾਂ ਤੱਕਿਆ ਹੋਵੇ ਜਾਂ ਨਾ, ਪਰ ਹੁਣ ਉਸਨੂੰ ਸਲੂਟ ਵੱਜਣ ਲੱਗੇ ਹਨ। ਅਲਵਰ ਦੀਆਂ ਸੜਕਾਂ ‘ਤੇ ਹੱਥ ਵਿੱਚ ਡੰਡਾ ਫੜੀ ਤੁਰਦਾ ਕੁਲਦੀਪ ਜੈਮਨ ਵੀ ਲੰਮੇ ਸਮੇਂ ਤੋਂ ਲੜਖੜਾਉਂਦਾ ਰਿਹਾ ਪਰ ਮੁਕਾਬਲੇ ਦੀ ਪ੍ਰੀਖਿਆ ਪਾਸ ਕਰਨ ਤੋਂ ਬਾਅਦ ਉਸਨੂੰ ਵੀ ਸਲਾਮਾਂ ਹੋਣ
