ਭਾਜਪਾ ਕਾਰਕੁੰਨਾਂ ਵੱਲੋਂ ਕਸ਼ਮੀਰ ‘ਚ ਲਹਿਰਾਇਆ ਗਿਆ ਤਿਰੰਗਾ
‘ਦ ਖ਼ਾਲਸ ਬਿਊਰੋ :- ਕਸ਼ਮੀਰ ‘ਚ ਧਾਰਾ 370 ਹਟਾਏ ਜਾਣ ਮਗਰੋਂ ਇਹ ਸਵਾਲ ਉੱਠ ਰਿਹਾ ਹੈ ਕਿ, ‘ਕੀ ਕਸ਼ਮੀਰ ਵਿੱਚ ਤਿੰਰਗਾ ਫਹਿਰਾਉਣਾ ਅਪਰਾਧ ਹੈ। ਖਾਸਕਰ ਸ਼੍ਰੀਨਗਰ ਦੇ ਲਾਲ ਚੌਕ ’ਤੇ ਜਿਥੇ ਸਾਲ 1992 ਤੋਂ ਤਿਰੰਗਾ ਫਹਿਰਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਰਹੀਆਂ ਹਨ। ਅੱਜ ਕਸ਼ਮੀਰ ਪੁਲੀਸ ਨੇ ਭਾਜਪਾ ਕਰਕੁਨਾਂ ਨੂੰ ਇਥੇ ਤਿਰੰਗਾ ਫਹਿਰਾਉਣ ਤੋਂ ਮੁੜ ਰੋਕ