ਹਨੋਗੀ ਮੰਦਿਰ ਨੇੜੇ ਵਾਪਰਿਆ ਹਾਦਸਾ, ਕਾਰਾਂ ‘ਤੇ ਡਿੱਗੇ ਪੱਥਰ, 2 ਮੌਤਾਂ
‘ਦ ਖ਼ਾਲਸ ਬਿਊਰੋ:- ਅੱਜ ਸਵੇਰੇ ਚੰਡੀਗੜ੍ਹ-ਮਨਾਲੀ ਰਾਜਮਾਰਗ ‘ਤੇ ਹਨੋਗੀ ਮੰਦਿਰ ਨੇੜੇ ਕਾਰਾਂ ‘ਤੇ ਢਿੱਗਾਂ ਡਿੱਗਣ ਕਾਰਨ 2 ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ ਤਿੰਨ ਹੋਰ ਗੰਭੀਰ ਜ਼ਖ਼ਮੀ ਹੋ ਗਏ ਹਨ। ਪੁਲਿਸ ਅਨੁਸਾਰ ਵੱਡੇ-ਵੱਡੇ ਪੱਥਰਾਂ ਵਾਲੀਆਂ ਢਿੱਗਾਂ ਡਿੱਗਣ ਕਾਰਨ ਘਟਨਾ ਸਥਾਨ ‘ਤੇ ਸੜਕ ਕਿਨਾਰੇ ਖੜ੍ਹੇ ਇੱਕ ਵਾਹਨ ‘ਚ ਸਵਾਰ ਡਰਾਈਵਰ ਦੀ ਮੌਕੇ ’ਤੇ ਹੀ ਮੌਤ ਹੋ