…ਤੇ ਆਖ਼ਰ ਕੈਪਟਨ ਅਮਰਿੰਦਰ ਸਿੰਘ ਨੂੰ ਟੱਪਣੀ ਪਈ ਘਰ ਦੀ ਸਰਦਲ
‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਜਿਨ੍ਹਾਂ ਨੇ ਪਿਛਲੇ ਸਾਢੇ ਚਾਰ ਸਾਲ ਆਪਣੇ ਸੀਸਵਾਂ ਫ਼ਾਰਮ ਹਾਊਸ ਦੀ ਸਰਦਲ ਨਹੀਂ ਸੀ ਟੱਪੀ, ਹੁਣ ਪੰਜਾਬ ਦਾ ਗੇੜਾ ਲਾਉਣ ਲੱਗੇ ਹਨ। ਕਪਤਾਨ ਸਾਹਿਬ ਨੂੰ ਅਚਾਨਕ ਪਬਲਿਕ ਨਾਲ ਮੋਹ ਜਾਗ ਪਿਆ ਹੈ ਜਾਂ ਫਿਰ ਵੋਟਾਂ ਤੋਂ ਪਹਿਲਾਂ ਲੋਕਾਂ ਨੂੰ ਭਰਮਾਉਣ ਦੀ ਖੇਡ ਸ਼ੁਰੂ ਹੋ
