ਆਹ ਦਵਾਈ ਖਾਣ ਤੋਂ ਪਹਿਲਾਂ ਪੜ੍ਹ ਲਉ ਇਹ ਖ਼ਬਰ
‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਮਨੁੱਖ ਜਦੋਂ ਬਿਮਾਰ ਹੁੰਦਾ ਹੈ ਤਾਂ ਸਭ ਤੋਂ ਪਹਿਲਾਂ ਉਹ ਡਾਕਟਰ ਕੋਲ ਹੀ ਜਾਂਦਾ ਹੈ ਅਤੇ ਆਪਣਾ ਇਲਾਜ ਕਰਵਾਉਂਦਾ ਹੈ। ਆਪਣੀ ਬਿਮਾਰੀ ਦਾ ਪੂਰਾ ਭਰੋਸਾ ਉਹ ਡਾਕਟਰ ‘ਤੇ ਛੱਡ ਦਿੰਦਾ ਹੈ ਕਿ ਹੁਣ ਉਸਨੇ ਠੀਕ ਹੋ ਹੀ ਜਾਣਾ ਹੈ। ਪਰ ਜਦੋਂ ਕੋਈ ਦਵਾਈ ਸਾਡੇ ਸਰੀਰ ‘ਤੇ ਬੁਰਾ ਅਸਰ ਪਾਉਣ
