ਸੁਮੇਧ ਸੈਣੀ ਦੀ ਪੱਕੀ ਜ਼ਮਾਨਤ ਦੀ ਆਸ ‘ਤੇ ਫਿਰਿਆ ਪਾਣੀ
‘ਦ ਖਾਲਸ ਬਿਊਰੋ :- ਪੰਜਾਬ ਦੇ ਚਰਚਿਤ ਸਾਬਕਾ DGP ਸੁਮੇਧ ਸੈਣੀ ਦੀ ਮੁਲਤਾਨੀ ਅਗਵਾ ਕੇਸ ਮਾਮਲੇ ‘ਚ ਪੱਕੀ ਜ਼ਮਾਨਤ ਦੇਣ ਦੀ ਕਾਰਵਾਈ ਟਲ ਗਈ ਹੈ। ਮਾਮਲਾ 29 ਸਾਲ ਪਹਿਲਾ ਦਾ ਹੈ। ਸੁਮੇਧ ਸੈਣੀ ਪੰਜਾਬ ਦੇ ਸਾਬਕਾ ਆਈਏਐੱਸ ਅਧਿਕਾਰੀ ਦੇ ਬੇਟੇ ਅਤੇ ਸਿਟਕੋ ਦੇ ਜੂਨੀਅਰ ਇੰਜੀਨੀਅਰ (ਜੇਈ) ਬਲਵੰਤ ਸਿੰਘ ਮੁਲਤਾਨੀ ਨੂੰ ਅਗਵਾ ਕਰਨ ਮਗਰੋਂ ਭੇਤਭਰੀ ਹਾਲਤ