ਵੋਟਾਂ ਤੋਂ ਪਹਿਲਾਂ ਕਿਸਾਨਾਂ ਦੀ ਪਾਰਟੀ ਨੂੰ ਇਸ ਹਲਕੇ ਤੋਂ ਮਿਲ ਸਕਦਾ ਹੈ ਵੱਡਾ ਝਟਕਾ
‘ਦ ਖ਼ਾਲਸ ਬਿਊਰੋ : ਹਲਕਾ ਮੁਕਤਸਰ ਤੋਂ ਸੰਯੁਕਤ ਸਮਾਜ਼ ਮੋਰਚਾ ਦੇ ਉਮੀਦਵਾਰ ਅਨੁਰੁਪ ਕੌਰ ਸੰਧੂ ਨੇ ਆਪਣੀ ਆਪਣੀ ਉਮੀਦਵਾਰੀ ਬਾਰੇ ਫ਼ੈਸਲੇ ਤੇ ਇੱਕ ਫਿਰ ਤੋਂ ਵਿਚਾਰ ਕਰਨ ਬਾਰੇ ਲੋਕਾਂ ਦੀ ਰਾਏ ਮੰਗੀ ਹੈ। ਉਹਨਾਂ ਇੱਕ ਵੀਡਿਉ ਵਿੱਚ ਨਿਰਾਸ਼ਾ ਜਾਹਰ ਕਰਦੇ ਹੋਏ ਕਿਹਾ ਕਿ 750 ਕਿਸਾਨਾਂ ਦੀਆਂ ਸ਼ਹੀਦੀਆਂ ਦੇ ਬਾਵਜੂਦ ਸਾਡੇ ਪੱਲੇ ਕੁਝ ਨਹੀਂ ਪਿਆ ਹੈ।
