ਦੀਪ ਸਿੱਧੂ ‘ਤੇ ਇੱਕ ਹੋਰ ਕੇਸ ਦਰਜ
‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਅਦਾਕਾਰ ਦੀਪ ਸਿੱਧੂ ਦੇ ਖਿਲਾਫ ਇੱਕ ਹੋਰ ਕੇਸ ਦਰਜ ਹੋ ਗਿਆ ਹੈ। ਫਰੀਦਕੋਟ ਦੇ ਥਾਣਾ ਜੈਤੋ ਵਿੱਚ ਦੀਪ ਸਿੱਧੂ ਖਿਲਾਫ ਕਰੋਨਾ ਨਿਯਮਾਂ ਦੀ ਉਲੰਘਣਾ ਕਰਨ ਦਾ ਕੇਸ ਦਰਜ ਹੋਇਆ ਹੈ। ਦੀਪ ਸਿੱਧੂ ‘ਤੇ ਕਰੋਨਾ ਦੌਰ ਦੌਰਾਨ ਬਿਨਾਂ ਇਜਾਜ਼ਤ ਤੋਂ ਲੋਕਾਂ ਨਾਲ ਬੈਠਕਾਂ ਕਰਨ ਦੇ ਇਲਜ਼ਾਮ ਲੱਗੇ ਹਨ। ਇੱਕ ਦਿਨ