ਕੈਨੇਡਾ ਫੈਡਰਲ ਚੋਣਾਂ : ਹੁਣ ਤੱਕ ਚੋਣ ਜਿੱਤਣ ਵਾਲੇ ਪੰਜਾਬੀ ਸੰਸਦ ਮੈਂਬਰ
‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕੈਨੇਡਾ ਵਿੱਚ ਅੱਜ ਨਵੀਂ ਫੈਡਰਲ ਸਰਕਾਰ ਬਣਾਉਣ ਲਈ ਵੋਟਾਂ ਪਈਆਂ ਹਨ। ਹੁਣ ਤੱਕ ਤਕਰੀਬਨ ਅੱਧੀ ਦਰਜਨ ਦੇ ਕਰੀਬ ਪੰਜਾਬੀ ਸੰਸਦ ਮੈਂਬਰ ਚੁਣੇ ਗਏ ਹਨ। ਬ੍ਰਿਟਿਸ਼ ਕੋਲੰਬੀਆ ਵਿੱਚ ਹਰਜੀਤ ਸਿੰਘ ਸੱਜਣ , ਸੁੱਖ ਧਾਲੀਵਾਲ, ਰਣਜੀਤ ਸਰਾਏ, ਜਗਮੀਤ ਸਿੰਘ ਜਿੱਤ ਗਏ ਹਨ। ਅਲਬਰਟਾ ਤੋਂ ਟਿਕ ਉਪੱਲ, ਜਾਰਜ ਚਹਿਲ ਅਤੇ ਹੈਲਨ ਜਿੱਤ