ਬਹਿਬਲ ਕਲਾ ਗੋਲੀਕਾਂਡ ਦੀ ਰਿਪੋਰਟ ਜਨਤਕ-ਪੜ੍ਹੋ ਅਕਾਲੀ ਵਿਧਾਇਕ ਨੇ ਉਸ ਰਾਤ 157 ਵਾਰ ਕੀਤੀ ਸੀ ਫੋਨ ‘ਤੇ ਗੱਲ, ਜਾਂਚ ਰਿਪੋਰਟ ‘ਚ ਖੁਲਾਸਾ
‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਅਗਵਾਈ ਹੇਠ ਕੋਟਕਪੁਰਾ ਗੋਲੀਕਾਂਡ ਮਾਮਲੇ ਦੀ ਜਾਂਚ ਕਰ ਰਹੀ ਐੱਸਆਈਟੀ ਦੀ ਜਾਂਚ ਰਿਪੋਰਟ ਵਿੱਚ ਕੋਟਕਪੁਰਾ ਗੋਲੀਕਾਂਡ ਵਿੱਚ ਕੋਟਕਪੁਰਾ ਤੋਂ ਤਤਕਾਲੀ ਅਕਾਲੀ ਵਿਧਾਇਕ ਮਨਤਾਰ ਸਿੰਘ ਬਰਾੜ ਦੀ ਸਿੱਧੀ ਸ਼ਮੂਲੀਅਤ ਹੋਣ ਦਾ ਖੁਲਾਸਾ ਹੋਇਆ ਹੈ। ਐੱਸਆਈਟੀ ਦੀ ਜਾਂਚ ਰਿਪੋਰਟ ਵਿੱਚ ਮਨਤਾਰ ਬਰਾੜ ਨੂੰ ਮੁਲਜ਼ਮ ਨੰਬਰ ਤਿੰਨ