ਅਮਰੀਕਾ ਦੇ ਵਿਗਿਆਨੀ ਨਿੱਤਰੇ, ਕੋਰੋਨਾਵਾਇਰਸ ਨਾਲ ਲੜਨ ਵਾਲਾ ਟੀਕਾ ਬਣਾਇਆ
ਚੰਡੀਗੜ੍ਹ ( ਹਿਨਾ ) ਅਮਰੀਕਾ ਵਿੱਚ ਕੋਰੋਨਾਵਾਇਰਸ ਦੇ ਬਚਾਅ ਲਈ ਪਹਿਲੇ ਮਨੁੱਖੀ ਟੀਕਾਕਰਨ ਦਾ ਪ੍ਰੀਖਣ ਸ਼ੁਰੂ ਹੋ ਗਿਆ ਹੈ। ਨਿਊਜ਼ ਏਜੰਸੀ ਐਸੋਸੀਏਟਿਡ ਪ੍ਰੈੱਸ ਮੁਤਾਬਕ, ਸਿਆਟਲ ਵਿੱਚ ਕੈਂਸਰ ਰਿਸਰਚ ਸੈਂਟਰ ਪਰਮਾਨੈਂਟ ਵਿੱਚ 4 ਮਰੀਜ਼ਾਂ ਨੂੰ ਟੀਕਾ ਲਗਾਇਆ ਗਿਆ। ਮਾਹਰਾਂ ਦਾ ਕਹਿਣਾ ਹੈ ਕਿ ਇਸ ਟੀਕੇ ਕਾਰਨ ਕੋਵਿਡ-19 ਨਹੀਂ ਹੋ ਸਕਦਾ, ਪਰ ਇਸ ਵਿੱਚ ਬਿਮਾਰ ਕਰਨ ਵਾਲੇ