ਅੰਮ੍ਰਿਤਸਰ ‘ਚ ਮੁੜ ਚੱਲੀਆਂ ਗੋ ਲੀਆਂ, ਇੱਕ ਨੌਜਵਾਨ ਦੀ ਮੌ ਤ , ਦੋ ਫੱ ਟੜ
‘ਦ ਖ਼ਾਲਸ ਬਿਊਰੋ : ਗੁਰੂ ਦੀ ਨਗਰੀ ਅੰਮ੍ਰਿਤਸਰ ਵਿੱਚ ਫਿਰ ਤੋਂ ਗੋ ਲੀਆਂ ਚੱਲਣ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਿਕ ਅੰਮ੍ਰਿਤਸਰ ਦੀ ਡਰੀਮ ਸਿਟੀ ਵਿੱਚ ਬੀਤੀ ਰਾਤ ਹੋਈ ਗੋ ਲੀ ਬਾਰੀ ਵਿੱਚ ਇਕ ਨੌਜਵਾਨ ਦੀ ਮੌ ਤ ਹੋ ਗਈ ਹੈ ਜਦੋਂਕਿ 2 ਲੋਕਾਂ ਗੰਭੀ ਰ ਜ਼ਖ ਮੀ ਹੋ ਗਏ ਹਨ। ਮ੍ਰਿ ਤਕ ਦੀ ਪਛਾਣ
