ਸਰਕਾਰ ਜੀ ਪੰਜਾਬ ਬਿਜਲੀ ਮੰਗਦੈ ਸਬਸਿਡੀ ਦੇ ਚੁਟਕਲੇ ਸੁਣਨਾ ਨਹੀਂ
‘ਦ ਖ਼ਾਲਸ ਬਿਊਰੋ : ਇੱਕ ਪਾਸੇ ਅਸਮਾਨ ਵਿੱਚੋਂ ਅੱਗ ਵਰ੍ਹਣ ਲੱਗੀ ਹੈ ਦੂਜੇ ਪਾਸੇ ਬਿਜਲੀ ਦੇ ਕੱਟਾਂ ਨੇ ਲੋਕਾਂ ਨੂੰ ਹਾਲੋ ਬੇਹਾਲ ਕਰ ਦਿੱਤਾ ਹੈ। ਪੰਜਾਬ ਭਰ ਵਿੱਚ ਬਿਜਲੀ ਦੇ ਅਣ ਐਲਾਨੇ ਪੰਜ ਤੋਂ ਛੇ ਘੰਟੇ ਦੇ ਕੱਟ ਲੱਗਣ ਦੀਆਂ ਖਬਰਾਂ ਹਨ। ਝੋਨੇ ਦੀ ਲੁਆਈ ਦਾ ਸੀਜ਼ਨ ਸਿਰ ‘ਤੇ ਹੈ ਜਿਸ ਨੂੰ ਲੈ ਕੇ ਕਿਸਾਨਾ
