ਪੰਜਾਬ ਦੇ ਕਾਨਵੈਂਟ ਸਕੂਲ ਰਹੇ ਬੰਦ, ਜਾਣੋ ਵਜ੍ਹਾ
ਸੂਬੇ ਦੇ ਵੱਖ ਵੱਖ ਜ਼ਿਲ੍ਹਿਆਂ ਵਿੱਚ ਸਥਿਤ ਕਾਨਵੈਂਟ ਸਕੂਲਾਂ ਦੇ ਪ੍ਰਬੰਧਕਾਂ ਨੇ 1 ਸਤੰਬਰ ਨੂੰ ਹੋਣ ਵਾਲੀਆਂ ਪ੍ਰੀਖਿਆਵਾਂ ਨੂੰ ਛੁੱਟੀ ਦੇ ਚੱਲਦਿਆਂ ਟਾਲ ਦਿੱਤਾ।
ਸੂਬੇ ਦੇ ਵੱਖ ਵੱਖ ਜ਼ਿਲ੍ਹਿਆਂ ਵਿੱਚ ਸਥਿਤ ਕਾਨਵੈਂਟ ਸਕੂਲਾਂ ਦੇ ਪ੍ਰਬੰਧਕਾਂ ਨੇ 1 ਸਤੰਬਰ ਨੂੰ ਹੋਣ ਵਾਲੀਆਂ ਪ੍ਰੀਖਿਆਵਾਂ ਨੂੰ ਛੁੱਟੀ ਦੇ ਚੱਲਦਿਆਂ ਟਾਲ ਦਿੱਤਾ।
ਪੰਜਾਬ ਵਿੱਚ ਨਕਲੀ ਸ਼ਰਾਬ ਦੇ ਕਾਰੋਬਾਰ ਕਾਰਨ ਸੂਬੇ ਨੂੰ 5600 ਕਰੋੜ ਦਾ ਸਲਾਨਾ ਨੁਕਸਾਨ ਹੋ ਰਿਹਾ ਹੈ।
ਮਾਨਸਾ ਪੁਲਿਸ ਵੱਲੋਂ ਤਿਆਰ ਕੀਤੇ ਗਏ ਚਲਾਨ ਵਿੱਚ ਕਿਹਾ ਗਿਆ ਹੈ ਕਿ ਕਤਲ ਕਰਨ ਤੋਂ ਬਾਅਦ ਸਾਰੇ ਜਣੇ ਮਾਨਸਾ ਸਰਦੂਲਗੜ੍ਹ ਦੇ ਪੈਂਦੇ ਭਾਈਆਂ ਦੇ ਢਾਬੇ ਉੱਤੇ ਇਕੱਠੇ ਹੋਏ ਜਿੱਥੋਂ ਇਹ ਫਤਿਹਾਬਾਦ ਲਈ ਰਵਾਨਾ ਹੋਏ। ਜਿਸ ਗੱਡੀ ਵਿੱਚ ਉਹ ਫਤਿਹਾਬਾਦ ਨੂੰ ਗਏ ਉਹ ਗੋਲਡੀ ਬਰਾੜ ਵੱਲੋਂ ਭੇਜੀ ਗਈ ਸੀ।
ਦੁਨੀਆ ਵਿੱਚ ਲੀਡਰਾਂ ਅਤੇ ਮੰਤਰੀਆਂ ਉੱਤੇ ਸਭ ਤੋਂ ਵੱਧ ਭਰੋਸਾ ਕਰਨ ਵਿੱਚ ਭਾਰਤ ਸਭ ਤੋਂ ਅੱਗੇ ਨੰਬਰ ਉੱਤੇ ਹੈ। ਇੱਥੇ 28 ਫੀਸਦੀ ਲੋਕ ਨੇਤਾਵਾਂ ਅਤੇ 31 ਫੀਸਦੀ ਲੋਕ ਮੰਤਰੀਆਂ ਨੂੰ ਭਰੋਸੇਮੰਦ ਮੰਨਦੇ ਹਨ।
ਮੁੱਖ ਮੰਤਰੀ ਵੱਲੋਂ ਮਿਲਕਫੈੱਡ ਨੂੰ ਪਿੰਡਾਂ ਵਿੱਚੋਂ ਦੁੱਧ ਖਰੀਦਣ ਲਈ ਅਤਿ ਆਧੁਨਿਕ ਬੁਨਿਆਦੀ ਢਾਂਚਾ ਵਿਕਸਤ ਕਰਨ ਦੇ ਆਦੇਸ਼ ਦਿੱਤਾ ਹਨ। ਫੈਸਲੇ ਦਾ ਮਕਸਦ ਚੰਗੀ ਗੁਣਵੱਤਾ ਵਾਲਾ ਦੁੱਧ ਖਰੀਦਣ ਤੇ ਸਪਲਾਈ ਕਰਨ ਲਈ ਸਹਿਕਾਰੀ ਖੇਤਰ ਨੂੰ ਮਜ਼ਬੂਤ ਕਰਨਾ ਹੈ।
ਨਿਆਮੀਵਾਲਾ ਨੇ ਪੂਰੇ ਪੰਜਾਬ ਵਿੱਚ ਮੋਰਚਿਆਂ ਦੀ ਅਗਵਾਈ ਕਰ ਰਹੇ ਸਾਰੇ ਲੀਡਰਾਂ ਨੂੰ ਬੇਨਤੀ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਇੱਕ ਮੋਰਚੇ ਵਿੱਚ ਇੱਕ ਦਿਨ ਦਾ ਇੱਕ ਪ੍ਰੋਗਰਾਮ ਵੱਡੇ ਪੱਧਰ ਉੱਤੇ ਹੋਇਆ ਕਰੇ ਤਾਂ ਜੋ ਸਰਕਾਰ ਦੀ ਚੀਸ ਹੋਰ ਵਧੇਗੀ।
ਪੰਜਾਬ ਐਂਡ ਹਰਿਆਣਾ ਹਾਈ ਕੋਰਟ ( Punjab and Haryana High Court) ਨੇ ਭਗਤ ਸਿੰਘ ਨੂੰ ਸ਼ਹੀਦ ਦਾ ਦਰਜਾ ਦੇਣ ਵਾਲੇ ਇੱਕ ਪਟੀਸ਼ਨ ਦੀ ਸੁਣਵਾਈ ਦੌਰਾਨ ਕੀਤੀ ਹੈ।
ਮੱਧ ਪ੍ਰਦੇਸ਼ :- ਅੱਜ ਦੇ ਮੈਡੀਕਲ ਯੁੱਗ ਵਿੱਚ ਇੱਕ ਮਾਸੂਮ ਬੱਚੇ ਨੂੰ ਸਹੀ ਇਲਾਜ ਨਾ ਮਿਲਣ ਕਰਕੇ ਆਪਣੀ ਜ਼ਿੰਦਗੀ ਤੋਂ ਹੱਥ ਧੌਣਾ ਪਿਆ ਹੈ। ਮਾਂ ਦੇ ਲਈ ਆਪਣੇ ਜਿਗਰ ਦੇ ਟੋਟੇ ਵੱਲੋਂ ਇਸ ਤਰ੍ਹਾਂ ਅਲਵਿਦਾ ਕਹਿ ਜਾਣਾ ਬੇਹੱਦ ਅਸਹਿਣਯੋਗ ਹੈ। ਦਰਅਸਲ, ਮੱਧ ਪ੍ਰਦੇਸ਼ (Madhya Pradesh) ਦੇ ਜਬਲਪੁਰ ਵਿੱਚ ਸਥਿਤ ਬਰਗੀ ਸਿਹਤ ਕੇਂਦਰ ਵਿੱਚ ਇੱਕ ਮਾਂ
ਉੱਤਰ ਪ੍ਰਦੇਸ਼ ਦੇ ਮੇਰਠ ਨਾਲ ਸਬੰਧਿਤ ਮੁਲਜ਼ਮ ਅਮਾਨਤ ਅਲੀ ਈ ਬਲਾਕ ਸੰਗਮ ਵਿਹਾਰ ਵਿੱਚ ਰਹਿੰਦਾ ਹੈ। ਉਸ ਨੇ ਪੁੱਛਗਿੱਛ ਦੌਰਾਨ ਪੁਲਿਸ ਨੂੰ ਦੱਸਿਆ ਕਿ ਜਿਸ ਲੜਕੀ ਨੂੰ ਉਸ ਨੇ ਗੋਲੀ ਮਾਰੀ ਸੀ, ਉਹ ਸੋਸ਼ਲ ਮੀਡੀਆ ਰਾਹੀਂ ਉਸ ਦੇ ਸੰਪਰਕ ਵਿੱਚ ਆਈ ਸੀ। ਬਾਅਦ ਵਿਚ ਉਸ ਨੇ ਉਸ ਨਾਲ ਗੱਲ ਕਰਨੀ ਬੰਦ ਕਰ ਦਿੱਤੀ, ਜਿਸ 'ਤੇ
ਐਲਨ ਦਾ ਬਚਪਨ ਬਹੁਤ ਵਿੱਤੀ ਸੰਕਟ ਵਿੱਚੋਂ ਲੰਘਿਆ। ਮੇਈ ਅਤੇ ਉਸਦੇ ਸਾਬਕਾ ਪਤੀ ਏਰੋਲ ਮਸਕ ਦੇ ਤਿੰਨ ਬੱਚੇ ਹਨ। ਇਨ੍ਹਾਂ ਵਿਚ ਐਲਨ, ਕਿਮਬਲ ਅਤੇ ਟੋਸਕਾ ਸ਼ਾਮਲ ਹਨ। ਉਸ ਨੇ ਦੱਸਿਆ ਕਿ ਉਸ ਸਮੇਂ ਉਹ ਕਾਫੀ ਆਰਥਿਕ ਤੰਗੀ ਵਿੱਚੋਂ ਲੰਘ ਚੁੱਕੀ ਸੀ। ਅਰੋਲ ਨਾਲ ਵਿਆਹ ਟੁੱਟਣ ਦਾ ਕਾਰਨ ਵੀ ਇਹੀ ਸੀ। ਐਲਨ ਸ਼ਾਂਤ ਅਤੇ ਪੜ੍ਹਨਯੋਗ ਸੀ।