ਅਮਰੀਕਾ ‘ਚ 4 ਭਾਰਤੀ ਔਰਤਾਂ ‘ਤੇ ਨਸਲੀ ਹਮਲਾ, ਮੁਲਜ਼ਮ ਔਰਤ ਗ੍ਰਿਫਤਾਰ
Racist Attack in Texas -ਔਰਤ ਨੂੰ ਹੁਣ ਗ੍ਰਿਫਤਾਰ ਕਰ ਲਿਆ ਗਿਆ ਹੈ, ਵੀਡੀਓ ਵਿੱਚ ਖੁਦ ਨੂੰ ਮੈਕਸੀਕਨ-ਅਮਰੀਕਨ ਦੱਸਦੀ ਹੈ ਅਤੇ ਭਾਰਤੀ ਅਮਰੀਕੀ ਔਰਤਾਂ ਦੇ ਇੱਕ ਸਮੂਹ ਨਾਲ ਹੱਥੋਪਾਈ ਕਰਦੀ ਦਿਖਾਈ ਦੇ ਰਹੀ ਹੈ।
Racist Attack in Texas -ਔਰਤ ਨੂੰ ਹੁਣ ਗ੍ਰਿਫਤਾਰ ਕਰ ਲਿਆ ਗਿਆ ਹੈ, ਵੀਡੀਓ ਵਿੱਚ ਖੁਦ ਨੂੰ ਮੈਕਸੀਕਨ-ਅਮਰੀਕਨ ਦੱਸਦੀ ਹੈ ਅਤੇ ਭਾਰਤੀ ਅਮਰੀਕੀ ਔਰਤਾਂ ਦੇ ਇੱਕ ਸਮੂਹ ਨਾਲ ਹੱਥੋਪਾਈ ਕਰਦੀ ਦਿਖਾਈ ਦੇ ਰਹੀ ਹੈ।
Haryana News- ਸੀਨ ਆਫ ਕਰਾਈਮ ਦੀ ਟੀਮ ਮੌਕੇ 'ਤੇ ਪਹੁੰਚੀ ਅਤੇ ਥਾਣਾ ਸਦਰ ਦੀ ਪੁਲਿਸ ਮਾਮਲੇ ਦੀ ਜਾਂਚ 'ਚ ਜੁਟੀ ਹੋਈ ਹੈ। ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਹਾਊਸ ਭੇਜ ਦਿੱਤਾ ਗਿਆ ਹੈ।
Gangster Mandeep Manali -ਮ੍ਰਿਤਕ ਮਨਦੀਪ ਮਨੀਲਾ ਬੰਬੀਹਾ ਗਰੁੱਪ ਦਾ ਮੈਂਬਰ ਦੱਸਿਆ ਜਾ ਰਿਹਾ ਹੈ, ਜੋ ਪਿਛਲੇ ਕਾਫੀ ਸਮੇਂ ਤੋਂ ਫਿਲੀਪੀਨਜ਼ ਤੋਂ ਹੀ ਗੈਂਗ ਦੀਆਂ ਗਤੀਵਿਧੀਆਂ ਨੂੰ ਅੰਜਾਮ ਦਿੰਦਾ ਆ ਰਿਹਾ ਸੀ।
ਮੱਧ ਪ੍ਰਦੇਸ਼: ਭਰਾ ਭਾਵੇਂ ਸਕਾ ਹੋਵੇ ਜਾਂ ਚਚੇਰਾ,ਉਸ ਤੋਂ ਭੈਣ ਨੂੰ ਬਣਦਾ ਸਨਮਾਨ ਦੇਣ ਦੀ ਉਮੀਦ ਰੱਖੀ ਜਾਂਦੀ ਹੈ।ਪਰ ਦੇਸ਼ ਦੇ ਮੱਧ ਪ੍ਰਦੇਸ਼ ਸੂਬੇ ਤੋਂ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਖਬਰ ਸਾਹਮਣੇ ਆਈ ਹੈ। ਇਥੇ ਚਚੇਰੇ ਭਰਾਵਾਂ ਨੇ ਰੱਖੜੀ ਵਾਲੇ ਦਿਨ ਆਪਣੀ ਨਾਬਾਲਗ ਚਚੇਰੀ ਭੈਣ ਨੂੰ ਬੰਧਕ ਬਣਾ ਲਿਆ ਅਤੇ ਉਸ ਨਾਲ 7 ਦਿਨਾਂ ਤੱਕ
Double Murder in Haryana: ਮੌਕੇ 'ਤੇ ਪਹੁੰਚੀ ਪੁਲਿਸ ਨੇ ਦੇਖਿਆ ਕਿ ਨਾਜਾਇਜ਼ ਸਬੰਧਾਂ ਦੇ ਖਦਸ਼ੇ ਕਾਰਨ ਇਕ ਪਤੀ ਨੇ ਆਪਣੀ ਪਤਨੀ ਅਤੇ ਉਸ ਦੇ ਦੋਸਤ ਦਾ ਕੁਹਾੜੀ ਨਾਲ ਵਾਰ ਕਰਕੇ ਕਤਲ ਕਰ ਦਿੱਤਾ ਹੈ ।
ਦੋ ਨਰਸਾਂ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਇੱਕ ਦੀ ਮੌਤ, ਦੂਜੀ ਗੰਭੀਰ ਜ਼ਖ਼ਮੀ
ਇਸ ਹਾਦਸੇ 'ਚ ਵਿਅਕਤੀ ਦੀ ਪਤਨੀ, ਨੂੰਹ, ਪੋਤੇ ਅਤੇ ਪੋਤੀ ਸਮੇਤ ਪੰਜ ਲੋਕਾਂ ਦੀ ਮੌਤ ਹੋ ਗਈ, ਜਦਕਿ ਕਈ ਲੋਕਾਂ ਦਾ ਬਚਾਅ ਹੋ ਗਿਆ।
ਸਿੱਧੂ ਨੂੰ ਇਨਸਾਫ ਦਿਵਾਉਣ ਲਈ ਤੁਰ ਪਿਆ ਕਾਫਲਾ ਮਾਨਸਾ:ਸਿੱਧੂ ਮੂਸੇ ਵਾਲੇ ਨੂੰ ਇਨਸਾਫ ਦਿਵਾਉਣ ਲਈ,ਉਸ ਦੇ ਮਾਪਿਆਂ ਦੀ ਅਪੀਲ ‘ਤੇ ਅੱਜ ਹਜ਼ਾਰਾਂ ਲੋਕ ਸਿੱਧੂ ਦੀਆਂ ਤਸਵੀਰਾਂ ਫੱੜ,ਉਹਨੂੰ ਯਾਦ ਕਰਦੇ ਹੋਏ ਸੜ੍ਹਕਾਂ ‘ਤੇ ਉਤਰੇ ।ਮਾਰਚ ਸ਼ੁਰੂ ਕਰਨ ਤੋਂ ਪਹਿਲਾਂ ਪਿੰਡ ਮੂਸਾ ਵਿੱਚ ਸਿੱਧੂ ਦੀ ਸਮਾਧ ‘ਤੇ ਸੈਂਕੜਿਆਂ ਦਾ ਇਕੱਠ ਹੋਇਆ ।ਜਿਸ ਨੂੰ ਸਿੱਧੂ ਦੇ ਮਾਪਿਆਂ ਨੇ
ਚੰਡੀਗੜ੍ਹ : 5 ਸਤੰਬਰ ਨੂੰ ਅਧਿਆਪਕ ਦਿਹਾੜੇ ਮੌਕੇ ਦੇਸ਼ ਭਰ ਦੇ ਅਧਿਆਪਕਾਂ ਨੂੰ ਉਨ੍ਹਾਂ ਦੇ ਯੋਗਦਾਨ ਦੇ ਲਈ ਸਨਮਾਨਿਤ ਕੀਤਾ ਜਾਂਦਾ ਹੈ। ਇਸ ਦੇ ਲਈ ਕੇਂਦਰ ਸਰਕਾਰ ਅਧਿਆਪਕਾਂ ਤੋਂ ਅਰਜ਼ੀ ਮੰਗਵਾਉਂਦੀ ਹੈ। ਇਸ ਵਿੱਚ ਅਧਿਆਪਕ ਵਿਦਿਆਰਥੀਆਂ ਦੇ ਭਵਿੱਖ ਨੂੰ ਸਵਾਰਨ ਦੇ ਲਈ ਚੁੱਕੇ ਗਏ ਕਦਮਾਂ ਬਾਰੇ ਜਾਣਕਾਰੀ ਦਿੰਦੇ ਹਨ। ਇਨ੍ਹਾਂ ਅਰਜ਼ੀਆਂ ਨੂੰ ਵੇਖਣ ਤੋਂ ਬਾਅਦ
ਬਿਊਰੋ ਰਿਪੋਰਟ : ਆਨ ਲਾਈਨ ਫੂਡ ਡਿਲੀਵਰੀ ਨੂੰ ਲੈ ਕੇ Zomato, Swiggy ਅਤੇ ਹੋਰ ਕਈ ਕੰਪਨੀਆਂ ਵਿਚਾਲੇ ਮੁਕਾਬਲਾ ਚੱਲਦਾ ਰਹਿੰਦਾ ਹੈ। ਸਾਰੀਆਂ ਹੀ ਕੰਪਨੀਆਂ ਵੱਧ ਤੋਂ ਵੱਧ ਗਾਹਕਾਂ ਨੂੰ ਆਪਣੇ ਵੱਲ ਖਿੱਚਣ ਦੇ ਲਈ ਕਈ ਆਫਰ ਕੱਢਦੀਆਂ ਹਨ ਪਰ Zomato ਨੂੰ ਆਪਣੀ ਇੱਕ ਆਫਰ ਮਹਿੰਗੀ ਪੈ ਗਈ, ਜਿਸ ਦੀ ਵਜ੍ਹਾ ਕਰਕੇ ਉਸ ‘ਤੇ 10 ਹਜ਼ਾਰ