India

ਦਿੱਲੀ ਵਿੱਚ 10 ਲੱਖ ਨੌਜਵਾਨਾਂ ਨੂੰ ਦਿਤਾ ਰੋਜ਼ਗਾਰ :ਕੇਜ਼ਰੀਵਾਲ

‘ਦ ਖ਼ਾਲਸ ਬਿਊਰੋ : ਆਮ ਆਦਮੀ ਪਾਰਟੀ ਪ੍ਰਧਾਨ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜ਼ਰੀਵਾਲ ਨੇ ਇੱਕ ਵੀਡਿਉ ਜਾਰੀ ਕਰ ਪੰਜਾਬ ਦੇ ਨੌਜ਼ਵਾਨਾਂ ਨੂੰ ਅਪੀਲ ਕਰਦੇ ਹੋਏ ਕਿਹਾ ਹੈ ਕਿ ਦਿੱਲੀ ਦੀ ਤਰਜ਼ ਤੇ ਪੰਜਾਬ ਵਿੱਚ ਵਿਕਾਸ ਕਰਨ ਲਈ ਹੁਣ ਇੱਕ ਮੌਕਾ ਆਪ ਨੂੰ ਦਿਤਾ ਜਾਵੇ। ਉਹਨਾਂ ਦਾਅਵਾ ਕੀਤਾ ਕਿ ਪੰਜਾਬ ਵਿੱਚ ਆਪ ਦੀ ਸਰਕਾਰ

Read More
Punjab

ਸਿੱਧੂ ਦੇ ਦਿਲ ਵਿੱਚ ਪੰਜਾਬੀਅਤ ਲਈ ਪਿਆਰ: ਡਾ.ਧਰਮਵੀਰ ਗਾਂਧੀ

‘ਦ ਖ਼ਾਲਸ ਬਿਊਰੋ : ਡਾ.ਧਰਮਵੀਰ ਗਾਂਧੀ ਨੇ ਅੱਜ ਕਾਂਗਰਸੀ ਆਗੂ  ਨਵਜੋਤ ਸਿੰਘ ਸਿੱਧੂ ਦੇ ਹੱਕ ਵਿੱਚ ਪ੍ਰਚਾਰ ਕੀਤਾ ਤੇ ਜੰਮ ਕੇ ਸਿੱਧੂ ਦੀ ਤਾਰੀਫ਼ ਕੀਤੀ । ਉਹਨਾਂ ਕਿਹਾ ਕਿ ਸਾਰੇ ਰਾਜਸੀ ਲੀਡਰਾਂ ਵਿੱਚ ਸਿੱਧੂ ਹੀ ਇੱਕ ਐਸਾ ਨੇਤਾ ਹੈ ਜਿਸ ਦੇ ਦਿਲ ਵਿੱਚ ਪੰਜਾਬ ਅਤੇ ਪੰਜਾਬੀਅਤ ਲਈ ਪਿਆਰ ਹੈ। ਭਾਵੇਂ ਮੈਂ ਕਾਂਗਰਸੀ ਨਹੀਂ ਹਾਂ ਤੇ

Read More
India International Punjab

ਅਮਰੀਕਾ ਵਿੱਚ ਮਾਂ ਬੋਲੀ ਪੰਜਾਬੀ ਨੂੰ ਮਿਲਿਆ ਵੱਡਾ ਮਾਣ

‘ਦ ਖ਼ਾਲਸ ਬਿਊਰੋ : ਅਮਰੀਕਾ ਸਰਕਾਰ ਵੱਲੋਂ  ਪੂਰੇ ਫਰਵਰੀ ਮਹੀਨੇ ਨੂੰ ਪੰਜਾਬੀ ਮਹੀਨੇ ਵਜੋਂ ਮਨਾਏ ਜਾਣ ਦਾ ਐਲਾਨ ਕੀਤਾ ਗਿਆ ਹੈ। ਪੰਜਾਬੀਆਂ ਲਈ ਇਹ ਬਹੁਤ ਮਾਣ ਦੀ ਗੱਲ ਹੈ ਕਿ ਵਿਦੇਸ਼ਾ ਵਿੱਚ ਵੀ ਉਨ੍ਹਾਂ ਦੀ ਪੰਜਾਬੀ ਮਾਂ ਬੋਲੀ ਨੂੰ ਇਨ੍ਹਾਂ ਮਾਣ ਮਿਲ ਰਿਹਾ ਹੈ। ਇਹ ਫੈਸਲਾ ਇਸ ਲਈ ਲਿਆ ਗਿਆ ਕਿਉਂਕਿ ਪੰਜਾਬੀ ਦੁਨੀਆ ਵਿੱਚ ਨੌਵੀਂ

Read More
Punjab

ਅੱਠ ਫ਼ਰਵਰੀ ਨੂੰ ਧੱ ਕੇ ਨਾਲ ਖੁੱਲ੍ਹਣਗੇ ਸਕੂਲ

ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲ ਐਸੋਸੀਏਸ਼ਨਜ਼ ਅਤੇ ਰੀਕੋਗਨਾਇਜਡ ਐਂਡ ਐਫੀਲੀਏਟਡ ਸਕੂਲਜ ਐਸੋਸੀਏਸ਼ਨ ਪੰਜਾਬ ਨੇ ਸੂਬਾ ਸਰਕਾਰ ਵੱਲੋਂ ਕੋਵਿ ਡ ਦੇ ਵੱਧ ਰਹੇ ਮਾਮਲਿਆਂ ਕਾਰਨ ਬੰਦ ਕੀਤੇ ਗਏ ਸਕੂਲਾਂ ਨੂੰ ਖੋਲ੍ਹਣ ਲਈ ਮਾਨਸਾ ਵਿਖੇ ਸ਼ਾਂਤਮਈ ਢੰਗ ਨਾਲ ਰੋਸ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀਆਂ ਨੇ ਇਹ ਧਰਨਾ ਬਠਿੰਡਾ ਰੋਡ ’ਤੇ ਡਿਪਟੀ ਕਮਿਸ਼ਨਰ ਦੀ ਰਿਹਾਇਸ਼ ਨੇੜੇ ਦਿਤਾ ਤੇ ਬੈਨਰ ਦਿਖਾ  ਕੇ

Read More
India Punjab

ਪ੍ਰਧਾਨ ਮੰਤਰੀ ਕਰਨਗੇ ਪੰਜਾਬ ‘ਚ ਚੋਣ ਰੈਲੀਆਂ

‘ਦ ਖ਼ਾਲਸ ਬਿਊਰੋ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬ ਵਿਧਾਨ ਸਭਾ ਚੋਣਾਂ ਲਈ ਆਪਣੀਆਂ ਵਰਚੂਅਲ ਰੈਲੀਆਂ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਪੰਜਾਬ ਵਿਧਾਨ  ਸਭਾ ਚੋਣਾਂ ਲਈ 8 ਅਤੇ 9 ਫਰਵਰੀ ਨੂੰ ਆਪਣਾ ਚੋਣ ਪ੍ਰਚਾਰ ਸ਼ੁਰੂ ਕਰਨਗੇ । ਇਸਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ 8 ਅਤੇ

Read More
Punjab

ਨਵਜੋਤ  ਸਿੱਧੂ ਦੇ ਚੇਲੇ ਨੇ ਮਜੀਠੀਆ ‘ਤੇ ਵਰਸਾਏ ਫੁੱਲ

‘ਦ ਖ਼ਾਲਸ ਬਿਊਰੋ : ਅੰਮ੍ਰਿਤਸਰ ਉੱਤਰੀ ਦੇ ਮੁਸਲਿਮ ਗੰਜ ਇਲਾਕੇ ਵਿੱਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਲਈ ਜਿਸ ਘਰ ਦਾ ਦਰਵਾਜ਼ਾ ਨਹੀਂ ਖੋਲ੍ਹਿਆ ਗਿਆ ਸੀ ਉਹ ਘਰ ਅਭਿਸ਼ੇਕ ਸ਼ੈਂਕੀ ਦਾ ਸੀ, ਜੋ ਹਰ ਵਕਤ ਨਵਜੋਤ ਕੌਰ ਸਿੱਧੂ ਨਾਲ ਰਹਿੰਦਾ ਸੀ। ਪਰ ਅੱਜ ਜਦੋਂ ਬਿਕਰਮ ਮਜੀਠੀਆ ਉਥੇ ਪਹੁੰਚੇ ਤਾਂ ਉਨ੍ਹਾਂ ਦਾ ਫੁੱਲਾਂ

Read More
India Punjab

ਸਿੱਧੂ ਨੇ ਹਾਈ ਕਮਾਨ  ਵੱਲ ਨਵਾਂ ਤੀਰ ਛੱਡਿਆ

‘ਦ ਖ਼ਾਲਸ ਬਿਊਰੋ : ਪੰਜਾਬ ਪ੍ਰਦੇਸ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਕਾਂਗਰਸ ਹਾਈ ਕਮਾਨ ਵੱਲ ਇੱਕ ਹੋਰ ਤਿੱਖਾ ਨਿਸ਼ਾਨਾ ਸਾਧ ਦਿੱਤਾ ਹੈ। ਹਾਈ ਕਮਾਨ ਵੱਲੋਂ ਭਲਕ ਨੂੰ ਸੀਐਮ ਦੇ ਚਿਹਰੇ ਦਾ ਐਲਾਨ ਕੀਤੇ ਜਾਣ ਤੋਂ ਇੱਕ ਦਿਨ ਪਹਿਲਾਂ ਵੱਡੀ ਗੱਲ ਕਹਿ ਦਿੱਤੀ ਹਾ ਕਿ ਸੀਐਮ ਉਦੋਂ ਹੀ ਚੁਣਿਆ ਜਾਵੇਗਾ ਜਦੋਂ ਪਾਰਟੀ ਦੇ 60

Read More
Punjab

ਪੰਜਾਬ ਵਿਧਾਨ ਸਭਾ ਚੋਣਾਂ ਲਈ 588 ਨਾਮਜ਼ਦਗੀਆਂ ਵਾਪਸ, 1304 ਭਿੜਨਗੇ

‘ਦ ਖ਼ਾਲਸ ਬਿਊਰੋ : ਪੰਜਾਬ ਰਾਜ ਦੇ 117 ਵਿਧਾਨ ਸਭਾ ਹਲਕਿਆਂ ਲਈ ਪੇਪਰ ਵਾਪਸ ਲੈਣ ਤੋਂ ਬਾਅਦ  1304 ਉਮੀਦਵਾਰ ਚੋਣ ਮੈਦਾਨ ਵਿੱਚ ਰਹਿ ਗਏ ਹਨ। ਪਹਿਲੀ ਫਰਵਰੀ ਤੱਕ 2266 ਨਾਮਜ਼ਦਗੀ ਪੱਤਰ ਪ੍ਰਾਪਤ ਹੋਏ ਸਨ। ਕਾਗਜ਼ਾਂ ਦਾ ਪੜਤਾਲ ਦੌਰਾਨ 588 ਨਾਮਜ਼ਦਗੀਆਂ ਰੱਦ ਕੀਤੀਆਂ ਗਈਆਂ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਚੋਣ ਅਫਸਰ, ਪੰਜਾਬ ਡਾ. ਐੱਸ ਕਰੁਣਾ ਰਾਜੂ

Read More
Punjab

ਬਾਦਲ ਦੀ ਹਾਲਤ ਠੀਕ, ਰੁਟੀਨ ਜਾਂਚ ਲਈ ਹਸਪਤਾਲ ਦਾਖਲ

‘ਦ ਖ਼ਾਲਸ ਬਿਊਰੋ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਵਿਧਾਨ ਸਭਾ ਲੰਬੀ ਤੋਂ ਅਕਾਲੀ ਦਲ ਦੇ ਉਮੀਦਵਾਰ ਪ੍ਰਕਾਸ਼ ਸਿੰਘ ਬਾਦਲ ਨੂੰ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਉਨ੍ਹਾਂ ਦੀ ਹਾਲਤ ਠੀਕ ਦੱਸੀ ਜਾ ਰਹੀ ਹੈ ਅਤੇ ਰੁਟੀਨ ਦੇ ਟੈਸਟ ਚੱਸ ਰਹੇ ਹਨ। ਅਕਾਲੀ ਦਲ ਦੇ ਕੌਮਾਂਤਰੀ ਮਾਮਲਿਆਂ ਦਾ ਸਲਾਹਕਾਰ ਹਰਚਰਨ ਬੈਂਸ

Read More
Punjab

ਪਰਜਾਪਤੀ ਸਮਾਜ ਵੱਲੋਂ ਅਕਾਲੀ ਦਲ ਦੀ ਹਮਾਇਤ

‘ਦ ਖ਼ਾਲਸ ਬਿਊਰੋ : ਪਰਜਾਪਤੀ ਸਮਾਜ ਪੰਜਾਬ ਨੇ ਵਿਧਾਨ ਸਭਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਹਮਾਇਤ ਕਰਨ ਦਾ ਐਲਾਨ ਕੀਤਾ ਹੈ। ਪਰਜਾਪਤੀ ਸਮਾਜ ਨੇ ਇੱਕ ਮੀਟਿੰਗ ਕਰਕੇ ਇਹ ਫੈਸਲਾ ਸਰਬਸੰਮਤੀ ਨਾਲ ਲਿਆ ਹੈ। ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਤੋਂ ਅਕਾਲੀ ਦਲ ਦੇ ਉਮੀਦਵਾਰ ਬਿਕਰਮ ਸਿੰਘ ਮਜੀਠੀਆ ਦੇ ਹੱਕ ਵਿੱਚ ਸਥਾਨਿਕ ਇਕਾਈ ਖੁੱਲ ਕੇ ਨਿਤਰ

Read More