Punjab

ਪੰਜਾਬ ਦੇ ਇਨ੍ਹਾਂ ਕਰਮਚਾਰੀਆਂ ਨੂੰ ਲੱਗੇਗਾ ਕਰੋਨਾ ਦਾ ਟੀਕਾ

‘ਦ ਖ਼ਾਲਸ ਬਿਊਰੋ :- ਪੰਜਾਬ ਵਿੱਚ ਸਾਰੇ ਸਰਕਾਰੀ ਮੁਲਾਜ਼ਮਾਂ ਨੂੰ ਕਰੋਨਾ ਵੈਕਸੀਨ ਲਗਵਾਉਣੀ ਲਾਜ਼ਮੀ ਕੀਤੀ ਗਈ ਹੈ। ਪੰਜਾਬ ਸਰਕਾਰ ਨੇ ਸਰਕਾਰੀ ਮੁਲਾਜ਼ਮਾਂ ਨੂੰ ਕਰੋਨਾ ਵੈਕਸੀਨ ਲਗਵਾਉਣ ਦੀਆਂ ਹਦਾਇਤਾਂ ਜਾਰੀ ਕਰਦਿਆਂ ਹਰ ਮੁਲਾਜ਼ਮ ਲਈ ਕਰੋਨਾ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਲਗਵਾਉਣੀਆਂ ਲਾਜ਼ਮੀ ਕੀਤੀਆਂ ਹਨ। ਹਦਾਇਤ ਵਿੱਚ ਇਹ ਜ਼ਿਕਰ ਕੀਤਾ ਗਿਆ ਹੈ ਕਿ ਜੇਕਰ ਸਰਕਾਰੀ ਕਰਮਚਾਰੀ ਜਾਂ ਅਧਿਕਾਰੀ

Read More
Punjab

ਬਠਿੰਡਾ ਦੇ ਹਸਪਤਾਲਾਂ ਨੇ ਕਰੋਨਾ ਮਰੀਜ਼ਾਂ ਤੋਂ ਫੇਰਿਆ ਮੂੰਹ, ਪੜ੍ਹੋ ਕੀ ਹੈ ਮਜ਼ਬੂਰੀ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਰੋਨਾ ਮਹਾਂਮਾਰੀ ਦੇ ਪੰਜਾਬ ਵਿੱਚ ਕੇਸ ਲਗਾਤਾਰ ਵੱਧ ਰਹੇ ਹਨ ਅਤੇ ਸੂਬੇ ਵਿੱਚ ਆਕਸੀਜਨ ਅਤੇ ਕਰੋਨਾ ਵੈਕਸੀਨ ਦੀ ਘਾਟ ਕਾਰਨ ਕਰੋਨਾ ਪਾਜ਼ੀਟਿਵ ਮਰੀਜ਼ਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਈ ਹਸਪਤਾਲਾਂ ਵਿੱਚ ਤਾਂ ਕਰੋਨਾ ਪਾਜ਼ੀਟਿਵ ਮਰੀਜ਼ਾਂ ਨੂੰ ਬੈੱਡ ਵੀ ਨਹੀਂ ਮਿਲ ਰਿਹਾ, ਜਿਸ ਕਰਕੇ

Read More
India

ਕੋਰੋਨਾ ਦੇ ਕਹਿਰ ਹੇਠਾਂ ਪੱਛਮੀ ਬੰਗਾਲ ਵਿੱਚ ਵੋਟਾਂ ਪਾ ਰਹੇ ਲੋਕ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਕੋਰੋਨਾ ਦੇ ਮਾਮਲੇ ਜਿਸ ਰਫਤਾਰ ਨਾਲ ਵਧ ਰਹੇ ਹਨ, ਉਸਦੇ ਮੱਦੇਨਜਰ ਸਰਕਾਰਾਂ ਲੋਕਾਂ ‘ਤੇ ਪਾਬੰਦੀਆਂ ਲਾ ਰਹੀ ਹੈ। ਪਰ ਚੋਣਾਂ ਵਾਲੇ ਇਲਾਕਿਆਂ ਵਿੱਚ ਵੋਟਾਂ ਪੈਣ ਦਾ ਕਾਰਜ ਨਿਰੰਤਰ ਜਾਰੀ ਹੈ। ਲਾਗ ਵਧਣ ਦੇ ਦੋਸ਼ਾਂ ਹੇਠ ਪੱਛਮੀ ਬੰਗਾਲ ਵਿਧਾਨ  ਸਭਾ ਦੇ ਆਖਰੀ ਪੜਾਅ ਲਈ ਚਾਰ ਜਿਲ੍ਹਿਆਂ ਦੀਆਂ 35 ਸੀਟਾਂ ਲਈ

Read More
Punjab

Breaking news : ਸਹਿ ਨਹੀਂ ਸਕਿਆ ਮਾਨਸਿਕ ਪਰੇਸ਼ਾਨੀ, ਕਰੋਨਾ ਪਾਜ਼ੀਟਿਵ ਮਰੀਜ਼ ਨੇ ਚੁੱਕਿਆ ਖ਼ੌਫਨਾਕ ਕਦਮ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੀਜੀਆਈ ਚੰਡੀਗੜ੍ਹ ਵਿੱਚ ਭਰਤੀ ਇੱਕ ਕਰੋਨਾ ਪਾਜ਼ੀਟਿਵ ਮਰੀਜ਼ ਨੇ ਸੁਸਾਇਡ ਕਰ ਲਿਆ ਹੈ। ਮਰੀਜ਼ ਨੇ ਪੀਜੀਆਈ ਦੀ ਛੇਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਖੁਦਕੁਸ਼ੀ ਕੀਤੀ ਹੈ। 42 ਸਾਲਾ ਮ੍ਰਿਤਕ ਵਿਨੋਦ ਰੋਹਿਲਾ ਪੰਚਕੁਲਾ ਦੇ ਸੈਕਟਰ-17 ਦਾ ਰਹਿਣ ਵਾਲਾ ਸੀ, ਜੋ ਕਰੋਨਾ ਪਾਜ਼ੀਟਿਵ ਹੋਣ ਤੋਂ ਬਾਅਦ ਪੀਜੀਆਈ ਵਿੱਚ ਆਪਣਾ ਇਲਾਜ ਕਰਵਾ

Read More
India

Breaking News ਚਾਰ ਧਾਮ ਦੀ ਯਾਤਰਾ ਲਈ ਕੋਰੋਨਾ ਬਣਿਆ ਅੜਿੱਕਾ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਕੁੰਭ ਮੇਲੇ ਤੋਂ ਬਾਅਦ ਸ਼ੁਰੂ ਹੋਣ ਵਾਲੀ ਚਾਰ ਧਾਮ ਦੀ ਯਾਤਰਾ ਨੂੰ ਉੱਤਰਾਖੰਡ ਦੀ ਸਰਕਾਰ ਨੇ ਕੋਰੋਨਾ ਦੇ ਕਹਿਰ ਕਾਰਨ ਰੱਦ ਕਰਨ ਦਿੱਤਾ ਹੈ। ਇਹ ਯਾਤਰਾ 14 ਮਈ ਨੂੰ ਸ਼ੁਰੂ ਹੋਣੀ ਸੀ।ਇਹ ਜਾਣਕਾਰੀ ਦਿੰਦਿਆਂ ਉੱਤਰਾਖੰਡ ਦੇ ਮੁੱਖ ਮੰਤਰੀ ਤੀਰਥ ਸਿੰਘ ਰਾਵਤ ਨੇ ਦੱਸਿਆ ਕਿ ਕੋਰੋਨਾ ਸੰਕਟ ਕਾਰਨ ਇਹ ਫੈਸਲਾ

Read More
Punjab

Breaking News-ਸੜ ਕੇ ਸਵਾਹ ਹੋ ਗਿਆ ਬਠਿੰਡਾ ਵਿੱਚ ਗੱਡੀਆਂ ਦਾ ਇਹ ਸ਼ੋਅਰੂਮ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਬਠਿੰਡਾ ਵਿੱਚ ਅੱਜ ਸਵੇਰੇ ਮਹਿੰਦਰਾ ਕੰਪਨੀ ਦੇ ਇੱਕ ਸ਼ੋਅਰੂਮ ਵਿਚ ਭਿਆਨਕ ਅੱਗ ਲੱਗ ਗਈ। ਇਸ ਨਾਲ ਸ਼ੋਅਰੂਮ ਵਿੱਚ ਖੜ੍ਹੀਆਂ ਕਈ ਗੱਡੀਆਂ ਸੜ ਕੇ ਸੁਆਹ ਹੋ ਗਈਆਂ। ਬਹੁਤ ਮਸ਼ੱਕਤ ਮਗਰੋਂ ਅੱਗ ‘ਤੇ ਕਾਬੂ ਪਾਇਆ ਗਿਆ। ਇਹ ਸ਼ੋਅਰੂਮ ਬਠਿੰਡਾ ਮਾਨਸਾ ਰੋਡ ‘ਤੇ ਬਣਿਆ ਹੋਇਆ ਹੈ ਤੇ ਇਸ ਦੀਆਂ ਦੋ ਮੰਜ਼ਿਲਾਂ ਪੂਰੀ

Read More
India

ਜ਼ਿੰਦਗੀ ‘ਚ ਇਸ ਸਖਸ਼ ਨੇ ਕਦੀ ਨਹੀਂ ਸੋਚਿਆ ਹੋਣਾ-‘ਮੇਰੀ ਲਾਸ਼ ਦੀ ਇੰਨੀ ਦੁਰਗਤੀ ਹੋਵੇਗੀ’

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਕੋਰੋਨਾ ਵਾਇਰਸ ਨੇ ਸਿਹਤ ਸਹੂਲਤਾਂ ਦਾ ਜੋ ਹਾਲ ਕੀਤਾ ਹੈ, ਉਸ ‘ਤੇ ਹੁਣ ਕੋਈ ਪਰਦਾ ਨਹੀਂ ਰਿਹਾ ਹੈ। ਹਸਪਤਾਲਾਂ ਵਿੱਚ ਮਰੀਜ਼ ਭੇਡਾਂ ਬੱਕਰੀਆਂ ਵਾਂਗ ਭਰੇ ਹੋਏ ਹਨ। ਤਿਲ ਸੁੱਟਣ ਨੂੰ ਥਾਂ ਨਹੀਂ ਹੈ। ਆਕਸੀਜਨ ਦੀ ਲੋੜ, ਦਵਾਈਆਂ ਦੀ ਘਾਟ ਤੇ ਹਸਪਤਾਲ ਦਾ ਹੋਰ ਸਿਹਤ ਸਹੂਲਤਾਂ ਵਾਲਾ ਸਾਮਾਨ ਵੱਡੇ ਪੱਧਰ ‘ਤੇ

Read More
International

ਭਾਰਤ ਰਹਿੰਦੇ ਇਸ ਚੀਨੀ ਨਾਗਰਿਕ ਨੇ ਕਿਉਂ ਕਿਹਾ ਕਿ ਉਹ ਖੁਸ਼ਕਿਸਮਤ ਹੈ…

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਭਾਰਤ ਅੰਦਰ ਕੋਰੋਨਾ ਵਾਇਰਸ ਨੇ ਜੋ ਹਾਲਾਤ ਬਣਾਏ ਹਨ, ਉਸ ਨਾਲ ਪੂਰੀ ਦੁਨੀਆਂ ਵਿੱਚ ਭਾਰਤ ਨੂੰ ਲੈ ਕੇ ਚਿੰਤਾਵਾਂ ਵਧ ਗਈਆਂ ਹਨ। ਕਈ ਦੇਸ਼ਾਂ ਨੇ ਭਾਰਤ ਦੀ ਤਹਿ ਦਿਲੋਂ ਅਤੇ ਵੱਡੇ ਆਰਥਿਕ ਪੈਕੇਜ ਨਾਲ ਮਦਦ ਵੀ ਕੀਤੀ ਹੈ। ਵਿਦੇਸ਼ੀ ਮੀਡਿਆ ਨੇ ਭਾਰਤ ਦੀ ਚਰਮਰਾਈ ਹੈਲਥ ਮੈਨੇਜਮੈਂਟ ਨੂੰ ਵੀ ਵੱਡੇ

Read More
India Punjab

Breaking News-ਚੰਡੀਗੜ੍ਹ ਪ੍ਰਸ਼ਾਸ਼ਨ ਨੇ ਵੀ ਕਰ ਦਿੱਤਾ ਵੀਕੈਂਡ ਕਰਫਿਊ ਦਾ ਐਲਾਨ, 6 ਵਜੇ ਦੁਕਾਨਾਂ ਬੰਦ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ) :- ਕੋਰੋਨਾ ਦੀ ਵਧ ਰਹੀ ਲਾਗ ਦੇ ਮੱਦੇਨਜ਼ਰ ਪੰਜਾਬ ਵਾਂਗ ਚੰਡੀਗੜ੍ਹ ਪ੍ਰਸ਼ਾਸ਼ਨ ਨੇ ਵੱਡਾ ਫੈਸਲਾ ਲੈ ਲਿਆ ਹੈ। ਹੁਣ ਨਾਈਟ ਕਰਫਿਊ ਦਾ ਸਮਾਂ ਵਧਾ ਦਿੱਤਾ ਗਿਆ ਹੈ। ਸ਼ਾਮ 6 ਵਜੇ ਤੋਂ ਸਵੇਰੇ 5 ਵਜੇ ਤੱਕ ਰਾਤ ਦਾ ਕਰਫਿਊ ਜਾਰੀ ਰਹੇਗਾ। ਸ਼ਨੀਵਾਰ ਸਵੇਰੇ 5 ਵਜੇ ਤੋਂ ਲੈ ਕੇ ਸੋਮਵਾਰ ਸਵੇਰੇ

Read More
India

Breaking News-ਰਜਿਸਟ੍ਰੇਸ਼ਨ ਸ਼ੁਰੂ ਹੁੰਦਿਆਂ ਹੀ ਕਰੈਸ਼ ਹੋ ਗਿਆ ਕੋਵਿਨ-ਐਪ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- 18 ਸਾਲ ਤੋਂ ਵੱਧ ਉਮਰ ਦੇ ਲੋਕਾਂ ਲਈ ਕੋਰੋਨਾ ਵੈਕਸੀਨ ਦਾ ਰਜਿਸਟ੍ਰੇਸ਼ਨ ਸ਼ੁਰੂ ਹੁੰਦਿਆਂ ਹੀ ਕੋਵਿਨ ਐਪ ਦਾ ਸਿਸਟਮ ਕ੍ਰੈਸ਼ ਹੋ ਗਿਆ ਹੈ। ਬਹੁਤ ਸਾਰੇ ਲੋਕਾਂ ਨੇ ਜਦੋਂ ਇਸ ‘ਤੇ ਰਜਿਸਟ੍ਰੇਸ਼ਨ ਦੀ ਕੋਸ਼ਿਸ਼ ਕੀਤੀ ਹੈ ਤਾਂ ਅੱਗੋਂ ਸਮੱਸਿਆ ਦਾ ਮੈਸੇਜ ਆ ਰਿਹਾ ਹੈ। ਕੋਵਿਨ ਦਾ ਸਰਵਰ ਹਾਲੇ ਪਰੇਸ਼ਾਨੀ ਦਾ

Read More