Punjab

ਪਰਾਲੀ ਦਾ ਮਸਲਾ : ਦਿੱਲੀ ‘ਚ ਮੀਟਿੰਗ ਕਰਨ ਤੋਂ ਬਾਅਦ ਖੇਤੀਬਾੜੀ ਮੰਤਰੀ ਦਾ ਵੱਡਾ ਐਲਾਨ

ਪੰਜਾਬ ਦੇ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਦੱਸਿਆ ਕਿ ਭਾਰਤੀ ਖੇਤੀ ਖੋਜ ਸੰਸਥਾਨ (ਪੂਸਾ) ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਪੰਜਾਬ ਵਿੱਚ ਪਾਇਲਟ ਪ੍ਰੋਜੈਕਟ ਵਜੋਂ ਬਾਇਓ ਡੀ-ਕੰਪੋਜ਼ਰ ਦਾ ਮੁਫ਼ਤ ਛਿੜਕਾਅ ਕਰਨ ਲਈ ਸਾਰੇ ਲੋੜੀਂਦੇ ਕਦਮ ਚੁੱਕਣ ਅਤੇ ਸਮਾਂ ਰਹਿੰਦਿਆਂ ਸਾਰੀ ਤਿਆਰੀ ਕਰ ਲੈਣ।

Read More
Punjab

ਮਜੀਠੀਆ ਨੇ ਕੱਸੇ ਪੰਜਾਬ ਸਰਕਾਰ ‘ਤੇ ਤੰਜ,ਆਪ ਦੇ ਦਾਅਵਿਆਂ ਨੂੰ ਦੱਸਿਆ ਝੂਠਾ

ਚੰਡੀਗੜ੍ਹ : ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਪੰਜਾਬ ਦੀ ਆਪ ਸਰਕਾਰ ‘ਤੇ ਕਈ ਗੰਭੀਰ ਇਲਜ਼ਾਮ ਲਗਾਏ ਹਨ। ਇੱਕ ਪ੍ਰੈਸ ਕਾਨਫਰੰਸ ਵਿੱਚ ਬੋਲਦਿਆਂ ਉਨ੍ਹਾਂ ਕਿਹਾ ਕਿ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਅਮਨ ਅਰੋੜਾ ਨੇ ਗੰਭੀਰ ਦੋਸ਼ ਲਾਏ ਹਨ ਕਿ ਵਿਧਾਇਕਾਂ ਦੀ ਖਰੀਦ ਫਰੋਖਤ ਹੋਈ ਹੈ। ਇਸ ਬਾਰੇ ਬੀਤੇ ਦਿਨ ਆਪ ਵਿਧਾਇਕਾਂ ਦੇ ਵਫਦ ਨੇ

Read More
Punjab

ਫੰਡਾਂ ਦੀ ਹੇਰਾਫੇਰੀ ਦੇ ਦੋਸ਼ ‘ਚ ਕਈ ਅਫ਼ਸਰਾਂ ਖ਼ਿਲਾਫ਼ ਕੇਸ ਦਰਜ, 2 ਗ੍ਰਿਫ਼ਤਾਰ

Punjab Vigilance Bureau-ਪੰਜਾਬ ਵਿਜੀਲੈਂਸ ਬਿਓਰੋ ਨੇ ਫੰਡਾਂ ਦੀ ਹੇਰਾਫੇਰੀ ਦੇ ਦੋਸ਼ 'ਚ SEPO, 3 ਪੰਚਾਇਤ ਸਕੱਤਰਾਂ ਖਿਲਾਫ ਕੇਸ ਦਰਜ, 2 ਗ੍ਰਿਫਤਾਰ ਕੀਤੇ ਹਨ।

Read More
India Khalas Tv Special Punjab

ਅਣਹੋਦੇ ਆਪੁ ਵੰਡਾਏ।। ਕੋ ਐਸਾ ਭਗਤੁ ਸਦਾਏ।। ਰੱਬ ਦੇ ਬੰਦੇ ਦਾ ਪੀਜੀਆਈ ਨੂੰ ਗੁਪਤ ਮਹਾਂਦਾਨ

ਦਾਨ ਕਰਨ ਵਾਲਾ ਸੱਜਣ ਕੋਈ ਹੋਰ ਨਹੀਂ, ਪੀਜੀਆਈ ਵਿੱਚ ਸੀਨੀਅਰ ਡਾਕਟਰ ਰਿਹਾ ਹੈ ਅਤੇ ਇੱਕ ਵਿਭਾਗ ਦੇ ਮੁਖੀ ਵਜੋਂ ਸੇਵਾਮੁਕਤ ਹੋਇਆ ਹੈ।

Read More
India

‘ਈਸ਼ਵਰ ਤੋਂ ਪੁੱਛਿਆ BJP ‘ਚ ਸ਼ਾਮਲ ਹੋਵਾਂ, ਭਗਵਾਨ ਬੋਲੇ-ਅੱਗੇ ਵਧੋ, ਚਿੰਤਾ ਨਾ ਕਰੋ’-ਕਾਮਤ

Goa Political News: ਕਾਂਗਰਸ ਦੇ 8 ਵਿਧਾਇਕਾਂ ਦੇ ਭਾਜਪਾ 'ਚ ਸ਼ਾਮਲ ਹੋਣ ਤੋਂ ਬਾਅਦ ਵੀਰਵਾਰ ਨੂੰ ਗੋਆ 'ਚ ਵੀ ਸਿਆਸੀ ਹਲਚਲ ਮਚ ਗਈ। ਗੋਆ ਵਿਧਾਨ ਸਭਾ ਦੇ ਸਪੀਕਰ ਰਮੇਸ਼ ਤਾਵਕਰ ਨੇ ਕਾਂਗਰਸ ਵਿਧਾਇਕ ਦਲ ਦੇ ਭਾਜਪਾ ਵਿੱਚ ਰਲੇਵੇਂ ਨੂੰ ਮਨਜ਼ੂਰੀ ਦੇ ਦਿੱਤੀ ਹੈ।

Read More
India

ਦੋ ਵਾਰ ਨਿਸ਼ਾਨੇ ਤੋਂ ਬਚਿਆ ਸਲਮਾਨ ਖ਼ਾਨ, ਪੂਰੀ ਯੋਜਨਾ ਦਾ ਹੋਇਆ ਹੈਰਾਨਕੁਨ ਖੁਲਾਸਾ

Salman Khan's Panvel farmhouse-ਇਹ ਉਹੀ ਕਪਿਲ ਪੰਡਿਤ ਹੈ, ਜਿਸ ਨੂੰ ਹਾਲ ਹੀ ਵਿੱਚ ਭਾਰਤ-ਨੇਪਾਲ ਸਰਹੱਦ ਨੇੜਿਓਂ ਗ੍ਰਿਫ਼ ਤਾਰ ਕੀਤਾ ਗਿਆ ਹੈ।

Read More
India

ਇਸ ਦਿਨ ਤੋਂ TV ਅਤੇ Smart Phone, FREE ‘ਚ ਦੇਵੇਗੀ ਇਹ ਕੰਪਨੀ

Xiaomi ਦੀ ਆਉਣ ਵਾਲੀ 'ਟੈਕ ਕਾ ਸ਼ੁੱਭ ਮਹੂਰਤ (Tech Ka Shubh Muhurta)' ਸੇਲ ਭਾਰਤ ਵਿੱਚ ਇਸਦੇ ਉਤਪਾਦਾਂ ਲਈ ਬ੍ਰਾਂਡ ਦੀ ਤਿਉਹਾਰੀ ਵਿਕਰੀ ਹੈ।

Read More
International

ਅਮਰੀਕਾ ‘ਚ ਪੰਜਾਬੀ ਨੌਜਵਾਨ ਦੀ ਜੀਵਨ ਲੀਲ੍ਹਾ ਕੀਤੀ ਖ਼ਤਮ, ਮਾਪਿਆਂ ਦਾ ਸੀ ਇਕਲੌਤਾ ਪੁੱਤ..

ਮ੍ਰਿਤਕ ਨੌਜਵਾਨ ਦੀ ਮਾਂ ਪਿੰਡ ਦੀ ਸਰਪੰਚ ਹੈ ਅਤੇ ਉਹ ਮਾਪਿਆਂ ਦਾ ਇਕਲੌਤਾ ਪੁੱਤਰ ਸੀ।

Read More
Punjab

ਕੇਜਰੀਵਾਲ ਦਾ ‘ਆਪ’ ਪੰਜਾਬ ਨੂੰ ਚੁੱਲ੍ਹੇ ਨਿਉਂਦਾ

ਸੂਤਰ ਦਾਅਵਾ ਕਰਦੇ ਹਨ ਕਿ ਅਰਵਿੰਦ ਕੇਜਰੀਵਾਲ ਆਪਣੇ ਸੰਬੋਧਨ ਵਿੱਚ ਪਾਰਟੀ ਦੇ ਨੇਤਾਵਾਂ ਅਤੇ ਵਲੰਟੀਅਰਾਂ ਨੂੰ ਸਿੱਧੇ ਜਾਂ ਅਸਿੱਧੇ ਢੰਗ ਵਿੱਚ ਸਿਆਸਤ ਦਾ ਪਾਠ ਤਾਂ ਪੜਾਉਣਗੇ ਹੀ ਪਰ ਨਾਲ ਦੀ ਨਾਲ ਉਨ੍ਹਾਂ ਤੋਂ ਪੰਜਾਬ ਦੇ ਭਲੇ ਲਈ ਸੁਝਾਅ ਵੀ ਮੰਗੇ ਜਾਣਗੇ।

Read More