Punjab

ਕਿਸਾਨ ਜਥੇਬੰਦੀ ਨੇ ਘੇਰਿਆ ਪੰਜਾਬ ਦੇ ਊਰਜਾ ਮੰਤਰੀ ਦਾ ਘਰ

‘ਦ ਖਾਲਸ ਬਿਊਰੋ:ਪੰਜਾਬ ਵਿੱਚ ਚੱਲ ਰਹੇ ਮੌਜੂਦਾ ਬਿਜਲੀ ਸੰ ਕਟ ਤੇ ਆਮ ਲੋਕ ਤਾਂ ਪਰੇਸ਼ਾਨ ਹਨ ਹੀ ਪਰ ਕਿਸਾਨਾਂ ਤੇ ਇਸ ਦਾ ਅਸਰ ਜਿਆਦਾ ਦੇਖਣ ਨੂੰ ਮਿਲ ਰਿਹਾ ਹੈ।ਕਣਕ ਦੀ ਵਾਢੀ ਹੋ ਚੁੱਕੀ ਹੈ ਤੇ ਮੱਕੀ ਦੀ ਬਿਜਾਈ ਦਾ ਕੰਮ ਜੋਰਾਂ ਤੇ ਹੈ ਤੇ ਇਸ ਤੋਂ ਇਲਾਵਾ ਪਾਲਤੂ ਪਸ਼ੂਆਂ ਲਈ ਚਾਰਾ ਬੀਜਣਾ ਹੋਵੇ ਜਾ ਪਾਣੀ

Read More
Punjab

ਮੋਹਾਲੀ ਦੇ ਏਅਰਪੋਰਟ ਰੋਡ ‘ਤੇ ਕਾਰ ਹੋਈ ਹਾ ਦਸੇ ਦਾ ਸ਼ਿਕਾਰ

‘ਦ ਖਾਲਸ ਬਿਊਰੋ:ਪੰਜਾਬ ਵਿੱਚ ਆਏ ਦਿਨ ਸੜਕਾਂ ਤੇ ਹੁੰਦੇ ਹਾ ਦਸੇ ਨਿੱਤ ਕਿਸੇ ਨੇ ਕਿਸੇ ਦੀ ਜਾਨ ਲੈ ਰਹੇ ਹਨ ਤੇ ਕੋਈ ਵੀ ਅਖਬਾਰ ਚੱਕ ਕੇ ਦੇਖੀਏ  ਤਾਂ ਰੋਜਾਨਾ ਕਈ ਖਬਰਾਂ ਹਾ ਦਸਿਆਂ ਦੀਆਂ ਹੀ ਹੁੰਦੀਆਂ ਹਨ।ਇਸੇ ਤਰਾਂ ਮੋਹਾਲੀ ਸ਼ਹਿਰ ਦੇ ਏਅਰਪੋਰਟ ਰੋਡ ‘ਤੇ ਦੇਰ ਰਾਤ ਹੋਏ ਇੱਕ ਹਾ ਦਸੇ ਨੇ ਇੱਕ ਵਿਅਕਤੀ ਦੀ ਜਾਨ

Read More
Punjab

ਵਿਰੋਧੀਆਂ ਨੇ ਕੀਤੀ ਮਾਨ ਸਰਕਾਰ ਦੀ ਤਾਰੀਫ

‘ਦ ਖ਼ਾਲਸ ਬਿਊਰੋ : ਪੰਜਾਬ ਪ੍ਰਦੇਸ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਇੱਕ ਵਾਰ  ਫਿਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਦੀ ਤਾਰੀਫ ਕੀਤੀ ਹੈ। ਪੰਜਾਬ ਸਰਕਾਰ ਨੇ ਮੁਹਾਲੀ ‘ਚ 29 ਏਕੜ ਜ਼ਮੀਨ ਨੂੰ ਕਬਜ਼ੇ ਤੋਂ ਮੁਕਤ ਕਰਵਿਆ ਸੀ।  ਨਵਜੋਤ ਸਿੱਧੂ ਨੇ ਭਗਵੰਤ ਮਾਨ ਦੀ ਸਰਕਾਰ ਦੇ ਇਸ ਕੰਮ ਦੀ ਸ਼ਲਾਘਾ ਕੀਤੀ

Read More
Punjab

ਪੰਜਾਬ ‘ਚ ਛੇਤੀ ਖੁੱਲ੍ਹਣਗੇ ਮੁਹੱਲਾ ਕਲੀਨਕ : ਡਾ ਵਿਜੇ ਸਿੰਗਲਾ

‘ਦ ਖ਼ਾਲਸ ਬਿਊਰੋ : ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਇੱਕ ਹੋਰ ਚੋਣ ਵਾਅਦਾ ਪੂਰਾ ਕਰਨ ਜਾ ਰਹੀ ਹੈ। ਪੰਜਾਬ ਦੇ 117 ਹਲਕਿਆਂ ‘ਚ  ਬਹੁਤ ਜਲਦ ਮੁਹੱਲਾ ਕਲੀਨਿਕ ਖੁੱਲ੍ਹੇ ਜਾਣਗੇ । ਸਿਹਤ ਵਿਭਾਗ ਵੱਲੋਂ ਸਾਰੇ ਸਿਵਲ ਸਰਜਨ ਨੂੰ ਪੱਤਰ ਜਾਰੀ ਕੀਤੇ ਗਏ। ਵਿਧਾਇਕਾਂ ਨਾਲ ਰਾਬਤਾ ਕਰ ਜਗ੍ਹਾ ਚੁਣਨ ਦੇ ਨਿਰਦੇਸ਼ ਦਿੱਤੇ ਗਏ

Read More
India

ਪ੍ਰਧਾਨ ਮੰਤਰੀ ਅੱਜ ਸਿੱਖ ਵਫ਼ਦ ਨਾਲ ਕਰਨਗੇ ਮੁਲਾਕਾਤ

‘ਦ ਖ਼ਾਲਸ ਬਿਊਰੋ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਵਿਦੇਸ਼ੀ ਸਿੱਖ ਵਫ਼ਦ ਨਾਲ ਮੁਲਾਕਾਤ ਕਰਨਗੇ। ਇਸ ਮੁਲਾਕਾਤ ਵਿੱਚ ਪ੍ਰਧਾਨ ਮੰਤਰੀ ਵੱਲੋਂ ਨਿਵੇਸ਼,ਸਦਭਾਵਨਾ,ਪ੍ਰਵਾਸੀ ਮੁਸ਼ਕਿਲਾਂ,ਵਿਦੇਸ਼ੀ ਸੰਬੰਧਾਂ ਨੂੰ ਵਿਕਸਿਤ ਕਰਨ ਲਈ ਵਿਚਾਰ ਵਟਾਂਦਰਾ ਕੀਤਾ ਜਾਵੇਗਾ। ਇਸ ਵਫਦ ਵਿੱਚ ਅਮਰੀਕਾ,ਕੈਨੇਡਾ,ਇੰਗਲੈਂਡ,ਆਸਟਰੇਲੀਆ,ਨਿਊਜ਼ੀਲੈਂਡ,ਸਵੀਡਲ,ਦੁਬਈ,ਕੀਨੀਆ,ਥਾਈਲੈਂਡ ਅਤੇ ਭਾਰਤ ਦੇ ਕਰੀਬ 32 ਸਿੱਖ ਨੁਮਾਇੰਦੇ ਸ਼ਾਮਿਲ ਹਨ। ਇਸ ਦੀ ਜਾਣਕਾਰੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖੁਦ ਆਪਣੇ

Read More
Punjab

ਪੰਜਾਬ ਸਰਕਾਰ ਨੇ 20 ਭਲਾਈ ਬੋਰਡ ਕੀਤੇ ਭੰਗ

‘ਦ ਖ਼ਾਲਸ ਬਿਊਰੋ : ਪੰਜਾਬ ਦੇ ਸਮਾਜਿਕ ਨਿਆ, ਅਧਿਕਾਰਤਾ ਤੇ ਘੱਟ ਗਿਣਤੀ ਮੰਤਰੀ ਡਾ. ਬਲਜੀਤ ਕੌਰ ਨੇ ਅੱਜ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਤੁਰੰਤ ਪ੍ਰਭਾਵ ਨਾਲ 20 ਭਲਾਈ ਬੋਰਡਾਂ ਨੂੰ ਭੰਗ ਕਰਨ ਦਾ ਫੈਸਲਾ ਕੀਤਾ ਹੈ। ਕੈਬਨਿਟ ਮੰਤਰੀ ਨੇ ਕਿਹਾ ਕਿ ਜਲਦ ਹੀ ਉਨ੍ਹਾਂ ਦੀ ਸਰਕਾਰ ਇਨ੍ਹਾਂ ਬੋਰਡਾਂ

Read More
Punjab

ਮਾਨ ਸਰਕਾਰ ਦਾ ਪੁਲਿਸ ਮੁਲਾਜ਼ਮਾਂ ਲਈ ਵੱਡਾ ਫੈਸਲਾ

‘ਦ ਖ਼ਾਲਸ ਬਿਊਰੋ : ਪੰਜਾਬ ਦੀ ਭਗਵੰਤ ਸਿੰਘ ਮਾਨ ਦੀ ਸਰਕਾਰ ਵੱਲੋਂ ਪੁਲਿਸ ਮੁਲਾਜ਼ਮਾਂ ਦੇ ਲਈ ਇਕ ਵੱਡਾ ਫੈਸਲਾ ਕੀਤਾ ਗਿਆ ਹੈ। ਪੰਜਾਬ ਸਰਕਾਰ ਨੇ ਫੈਸਲਾ ਕੀਤਾ ਕਿ ਪੁਲਿਸ ਵਿੱਚ ਨਵੀਂ ਪੁਲਿਸ ਭਰਤੀ ਸਮੇਂ ਪੁਲਿਸ ਮੁਲਾਜ਼ਮਾਂ ਦੇ ਬੱਚਿਆਂ ਨੂੰ 2 ਫੀਸਦੀ ਕੋਟਾ ਮਿਲੇਗਾ। ਪੰਜਾਬ ਸਰਕਾਰ ਨੇ ਪੰਜਾਬ ਪੁਲਿਸ ਮੁਲਾਜ਼ਮਾਂ ਦੀ 1996 ਦੀ ਪੁਲਿਸ ਨੂੰ ਮੁੜ

Read More
Punjab

ਭਗਤਾ ਭਾਈਕੇ ਦੇ ਬਸ ਸਟੈਂਡ ‘ਚ ਬੱਸਾਂ ਨੂੰ ਲੱਗੀ ਅੱ ਗ, ਇੱਕ ਦੀ ਮੌ ਤ

‘ਦ ਖ਼ਾਲਸ ਬਿਊਰੋ : ਬਠਿੰਡਾ ਜਿਲ੍ਹੇ ਦੇ ਭਗਤਾ ਭਾਈਕੇ ਦੇ ਬਸ ਅੱਡੇ ਵਿੱਚ ਅੱਗ ਲੱਗਣ ਨਾਲ ਵੱਡਾ ਹਾ ਦਸਾ ਵਾਪਰਿਆ ਹੈ। ਭਗਤਾ ਭਾਈ ਬੱਸ ਸਟੈਂਡ ‘ਤੇ ਅਚਾਨਕ ਅੱ ਗ ਲੱਗਣ ਕਾਰਨ ਚਾਰ ਬੱਸਾਂ ਸ ੜ ਕੇ ਸੁ ਆਹ ਹੋ ਗਈਆਂ ਹਨ । ਬੱਸ ਦੇ ਅੰਦਰ ਸੁੱਤੇ ਪਏ ਪ੍ਰਾਈਵੇਟ ਕੰਪਨੀ ਦੇ ਬੱਸ ਕੰਡਕਟਰ ਦੀ ਫਸ ਜਾਣ

Read More
Punjab

ਪਸ਼ੂਆਂ ਦੇ ਚਾਰੇ ‘ਤੇ ਘੱਟ ਝਾੜ ਦਾ ਪਿਆ ਅਸਰ

‘ਦ ਖ਼ਾਲਸ ਬਿਊਰੋ : ਫ਼ਸਲ ਬੀਜਣ ਤੋਂ ਲੈ ਕੇ ਵੱਢਣ ਤੱਕ ਤੇ ਫਿਰ ਸਹੀ ਸਲਾਮਤ ਮੰਡੀਆਂ ਤੱਕ ਪਹੁੰਚਾਉਣ ਤੱਕ ਇਕ ਕਿਸਾਨ ਦੇ ਸਾਹ ਸੂਤ ਹੋਏ ਰਹਿੰਦੇ ਹਨ। ਕਦੇ ਬੀਜ ਮਾੜੇ ਨਿਕਲ ਜਾਣ ਤਾਂ ਕੰਮ ਖਰਾਬ ਤੇ ਕਦੇ ਜੇ ਮੌਸਮੀ ਹਾਲਾਤਾਂ ਕਾਰਣ ਝਾੜ ਨੂੰ ਫਰਕ ਪੈ ਜਾਵੇ ਤਾਂ ਵੀ ਉਸ ਲਈ ਔਖਾ ਹੈ।ਇਸ ਵਾਰ ਪਈ ਪਹਿਲਾਂ

Read More
Punjab

ਪਿਛਲੇ ਪੰਜ ਸਾਲਾਂ ‘ਚ ਹੋਈਆਂ ਭਰਤੀਆਂ ਦੀ ਹੋਏਗੀ ਜਾਂਚ : ਕੁਲਤਾਰ ਸਿੰਘ ਸੰਧਵਾ

‘ਦ ਖ਼ਾਲਸ ਬਿਊਰੋ : ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਇੱਕ ਬਿਆਨ ਜਾਰੀ ਕੀਤਾ ਹੈ ,ਜਿਸ ਵਿੱਚ ਉਹਨਾਂ ਕਿਹਾ ਹੈ ਪੰਜਾਬ ਵਿੱਚ ਵਿਧਾਨ ਸਭਾ ਵਿੱਚ ਭਰਤੀਆਂ ਦੌਰਾਨ ਬੇਨਿਯਮੀਆਂ ਦਾ ਮਾਮਲਾ ਸਾਹਮਣੇ ਆਇਆ ਹੈ। ਆਪਣੇ ਟਵੀਟਰ ਅਕਾਉਂਟ ‘ਤੇ ਇੱਕ ਵੀਡੀਉ ਸਾਂਝੀ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਪਿਛਲੀਆਂ ਸੱਮਿਆਂ ਵਿੱਚ ਭਰਤੀ ਦੌਰਾਨ ਸਾਰੇ ਨਿਯਮਾਂ

Read More