ਬਟਨ ਦਬਾਉਂਦੇ ਹੀ ਅੰਮ੍ਰਿਤਸਰ ਦੇ ਡਾਕਟਰ ਨੂੰ ਲੱਗਿਆ 19.5 ਲੱਖ ਚੂਨਾ !
ਡਾਕਟਰ ਦੇ ਮੋਬਾਈਲ ਫੋਨ ‘ਤੇ ਭੇਜਿਆ ਸੀ ਮੈਸੇਜ ਉਸ ‘ਤੇ ਕਲਿੱਕ ਕਰਦੇ ਹੀ 19.5 ਲੱਕ ਖਾਤੇ ਨਿਕਲ ਗਏ ‘ਦ ਖ਼ਾਲਸ ਬਿਊਰੋ : Online ਪੈਸੇ ਦੇ ਲੈਣ-ਦੇਣ ਨੇ ਜ਼ਿੰਦਗੀ ਆਸਾਨ ਜ਼ਰੂਰ ਬਣਾ ਦਿੱਤੀ ਹੈ ਪਰ ਕੁੱਝ ਸ਼ਾਤਰ ਦਿਮਾਗ ਨੇ ਕਈ ਘਰਾਂ ਨੂੰ ਕੰਗਾਲ ਵੀ ਕਰ ਦਿੱਤਾ ਹੈ,ਅੰਮ੍ਰਿਤਸਰ ਵਿੱਚ ਵੀ ਆਨਲਾਈਨ ਫਰਾਡ ਦਾ ਇੱਕ ਮਾਮਲਾ ਸਾਹਮਣੇ ਆਇਆ