India Punjab

31 ਜੁਲਾਈ ਦੀ ITR ਡੈ ਡਲਾਈਨ ਨਿਕਲੀ ਤਾਂ ਜੁਰਮਾਨੇ ਦੇ ਨਾਲ 7 ਸਾਲ ਦੀ ਸ ਜ਼ਾ ਵੀ ਹੋ ਸਕਦੀ ਹੈ, ਇਹ ਹੈ ਕਾਨੂੰਨੀ ਕਾਰਵਾਈ

31 ਜੁਲਾਈ ITR ਭਰਨ ਦੀ ਹੈ ਅਖੀਰਲੀ ਤਰੀਕ,ਸਰਕਾਰ ਨੇ ਤਰੀਕ ਨਾ ਵਧਾਉਣ ਦੇ ਦਿੱਤੇ ਸੰਕੇਤ ‘ਦ ਖ਼ਾਲਸ ਬਿਊਰੋ :- ITR ਭਰਨ ਦੀ ਅਖੀਰਲੀ ਤਰੀਕ 31 ਜੁਲਾਈ ਹੈ। Income tax ਵਿਭਾਗ ਵੱਲੋਂ ਮੋਬਾਈਲ ‘ਤੇ ਮੈਸੇਜ ਕਰਕੇ ਯਾਦ ਦਿਵਾਇਆ ਜਾ ਰਿਹਾ ਹੈ। ਇਸ ਦੇ ਪਿੱਛੇ ਮਕਸਦ ਹੈ ਕਿ ਇਸ ਵਾਰ ਸਰਕਾਰ Income Tax ਵਿਭਾਗ ਤਰੀਕ ਵਧਾਉਣ ਦੇ

Read More
India

ਸੁਪਰੀਮ ਕੋਰਟ ਨੇ ਮਨੀ ਲਾਂਡਰਿੰਗ ਰੋਕੂ ਕਾਨੂੰਨ ਸਬੰਧੀ ਪਟੀਸ਼ਨਾਂ ‘ਤੇ ਸੁਣਾਇਆ ਵੱਡਾ ਫੈਸਲਾ

ਖਾਲਸ ਬਿਊਰੋ:ਦੇਸ਼ ਦੀ ਸਭ ਤੋਂ ਵੱਡੀ ਅਦਾਲਤ ਸੁਪਰੀਮ ਕੋਰਟ ਨੇ ਮਨੀ ਲਾਂਡਰਿੰਗ ਰੋਕੂ ਕਾਨੂੰਨ ਦੇ ਤਹਿਤ ਈਡੀ ਵੱਲੋਂ ਕੀਤੀ ਗਈ ਗ੍ਰਿ ਫਤਾਰੀ,ਜਾਇਦਾਦ ਜ਼ਬਤ ਕਰਨ ਅਤੇ ਜਾਂਚ ਦੀ ਪ੍ਰਕਿਰਿਆ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ ‘ਤੇ ਵੱਡਾ ਫੈਸਲਾ ਸੁਣਾਇਆ ਹੈ। ਸੁਪਰੀਮ ਕੋਰਟ ਨੇ ਪੀਐਮਐਲਏ ਮਾਮਲਿਆਂ ਵਿੱਚ ਈਡੀ ਦੀਆਂ ਸ਼ਕਤੀਆਂ ਨੂੰ ਸਹੀ ਠਹਿਰਾਇਆ ਹੈ ਤੇ ਪੀਐਮਐਲਏ ਤਹਿਤ ਗ੍ਰਿ

Read More
Punjab

ਜੱਗੂ ਭਗਵਾਨਪੁਰੀਆ ਨੂੰ ਗੁਰਦਾਸਪੁਰ ਅਦਾਲਤ ਨੇ ਫਿਰ ਤੋਂ 4 ਦਿਨਾਂ ਦੇ ਪੁਲਿਸ ਰਿ ਮਾਂਡ ‘ਤੇ ਭੇਜਿਆ

ਖਾਲਸ ਬਿਊਰੋ:ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤ ਲਕਾਂਡ ਮਾਮਲੇ ਵਿੱਚ ਦਿੱਲੀ ਦੀ ਤਿਹਾੜ ਜੇਲ੍ਹ ਤੋਂ ਪੰਜਾਬ ਲਿਆਂਦੇ ਗਏ ਗੈਂ ਗਸਟਰ ਜੱਗੂ ਭਗਵਾਨਪੁਰੀਆ ਨੂੰ ਗੁਰਦਾਸਪੁਰ ਅਦਾਲਤ ਨੇ ਫਿਰ ਤੋਂ 4 ਦਿਨ ਦੇ ਪੁਲਿਸ ਰਿ ਮਾਂਡ ‘ਤੇ ਭੇਜ ਦਿੱਤਾ ਹੈ। ਜੱਗੂ ਦਾ 6 ਦਿਨਾਂ ਦਾ ਪੁਲਿਸ ਰਿਮਾਂਡ ਖਤਮ ਹੋ ਗਿਆ ਸੀ,ਜਿਸ ਤੋਂ ਬਾਅਦ ਉਸ ਨੂੰ ਗੁਰਦਾਸਪੁਰ ਕੋਰਟ ਵਿੱਚ

Read More
India Khaas Lekh Punjab

ਇਨ੍ਹਾਂ 4 ਨੌਕਰੀਆਂ ‘ਚ ਨਹੀਂ ਜ਼ਰੂਰਤ ਡਿਗਰੀ ਦੀ ! ਪਰ ਕਮਾਈ ਵੀ ਚੌਖੀ

1 ਲੱਖ ਤੋਂ 5 ਲੱਖ ਤੱਕ ਕਮਾਈ ਕਰ ਸਕਦੇ ਨੇ ਬਿਨਾਂ ਡਿਗਰੀ ਦੇ ‘ਦ ਖ਼ਾਲਸ ਬਿਊਰੋ :- 12ਵੀਂ ਪਾਸ ਕਰਨ ਤੋਂ ਬਾਅਦ ਅਕਸਰ ਬੱਚੇ ਆਪਣਾ ਭਵਿੱਖ ਬਣਾਉਣ ਦੇ ਲਈ ਚੰਗੇ ਕਾਲਜਾਂ ਵਿੱਚ ਦਾਖ਼ਲਾ ਲੈਂਦੇ ਹਨ। ਜਿਨ੍ਹਾਂ ਨੂੰ ਨਹੀਂ ਮਿਲਦਾ ਹੈ, ਉਹ ਦਾਖਲਾ ਲੈਣ ਲਈ ਲੱਖਾਂ ਰੁਪਏ ਦੀ ਡੋਨੇਸ਼ਨ ਵੀ ਦਿੰਦੇ ਹਨ। ਫਿਰ ਜਦੋਂ ਹੱਥ ਵਿੱਚ

Read More
Punjab

ਸਿੱਖ ਜਥੇਬੰਦੀਆ ਦੀ ਮੰਗ ‘ਤੇ ਬਾਜਵਾ ਨੇ ਵਿਧਾਨਸਭਾ ਦਾ ਸਪੈਸ਼ਲ ਸੈਸ਼ਨ ਬੁਲਾਉਣ ਲਈ ਸਪੀਕਰ ਨੂੰ ਲਿਖੀ ਚਿੱਠੀ

ਬੇ ਅਦਬੀ ਦੇ ਮੁੱਦੇ ਉੱਤੇ ਪ੍ਰਤਾਪ ਬਾਜਵਾ ਨੇ ਸਪੀਕਰ ਅਤੇ ਸੀਐੱਮ ਮਾਨ ਨੂੰ ਸਪੈਸ਼ਲ ਸੈਸ਼ਨ ਸੱਦਣ ਦੀ ਅਪੀਲ ਕੀਤੀ ‘ਦ ਖ਼ਾਲਸ ਬਿਊਰੋ :- ਬੇਅਦਬੀ ਅਤੇ ਗੋ ਲੀਕਾਂਡ ਮਾਮਲੇ ਵਿੱਚ ਆਗੂ ਵਿਰੋਧੀ ਧਿਰ ਪ੍ਰਤਾਪ ਸਿੰਘ ਬਾਜਵਾ ਨੇ ਵਿਧਾਨਸਭਾ ਦਾ ਸਪੈਸ਼ਲ ਸੈਸ਼ਨ ਬੁਲਾਉਣ ਦੀ ਮੰਗ ਕੀਤੀ ਹੈ ਇਸ ਦੇ ਲਈ ਬਾਜਵਾ ਵੱਲੋਂ ਸਪੀਕਰ ਕੁਲਤਾਰ ਸੰਧਵਾਂ ਅਤੇ ਮੁੱਖ

Read More
Punjab

ਕਿਥੇ-ਕਿਥੇ ਲੁਕੇ ਸੀ ਸਿੱਧੂ ਦੇ ਗੁ ਨਾਹਕਾਰ ਵਾ ਰਦਾਤ ਪਿਛੋਂ?

ਗ੍ਰਿਫਤਾਰ ਮੁਲਜ਼ਮਾਂ ਤੋਂ ਹੋ ਰਹੇ ਨੇ ਖੁਲਾਸੇ! ਖਾਲਸ ਬਿਊਰੋ:ਸਿੱਧੂ ਮੂਸੇ ਵਾਲਾ ਕਾਂ ਡ ਵਿੱਚ ਪੁਲਿ ਸ ਵਲੋਂ ਨਾਮਜ਼ਦ ਕੀਤੇ ਗਏ ਸ਼ਾਰਪ ਸ਼ੂ ਟਰਾਂ ਵਿੱਚੋਂ ਮਨਪ੍ਰੀਤ ਮਨੂੰ ਕੁੱਸਾ ਤੇ ਜਗਰੂਪ ਰੂਪਾ ਭਾਵੇਂ ਪੁਲਿਸ ਨਾਲ ਹੋਏ ਮੁ ਕਾਬਲੇ ਵਿੱਚ ਮਾ ਰੇ ਗਏ ਹਨ ਪਰ ਇਸ ਸਬੰਧ ਵਿੱਚ ਪੁਲਿਸ ਜਾਂਚ ਵਿੱਚ ਲੱਗੀ ਹੋਈ ਹੈ ਕਿ ਸਿੱਧੂ ਨੂੰ ਗੋ

Read More
Punjab

ਬੰਦੀ ਸਿੰਘਾਂ ਦੀ ਰਿਹਾਈ ਲਈ SGPC ਵੱਲੋਂ ਪੋਸਟਰ ਮੁਹਿੰਮ ਸ਼ੁਰੂ

‘ਦ ਖ਼ਾਲਸ ਬਿਊਰੋ :- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬੰਦੀ ਸਿੰਘਾਂ ਦੀ ਰਿਹਾਈ ਵਾਲੇ ਪੋਸਟਰ ਲਗਾਉਣੇ ਸ਼ੁਰੂ ਕਰ ਦਿੱਤੇ ਹਨ। ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸ਼੍ਰੋਮਣੀ ਕਮੇਟੀ ਨੂੰ ਇਹ ਆਦੇਸ਼ ਦਿੱਤੇ ਸਨ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਤੇ ਇਨਸਾਫ਼

Read More
Punjab

ਜੇਲ੍ਹ ‘ਚ ਹਰ ਤੀਜਾ ਕੈਦੀ ਨਸ਼ੇ ਦਾ ਆਦੀ !

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸੰਗਰੂਰ ਦੀ ਜ਼ਿਲ੍ਹਾ ਜੇਲ੍ਹ ਵਿੱਚ ਡੋਪ ਟੈਸਟ ਕਰਵਾਏ ਗਏ ਹਨ, ਜਿਸਦੇ ਬਹੁਤ ਹੈਰਾਨੀਜਨਕ ਨਤੀਜੇ ਸਾਹਮਣੇ ਆਏ ਹਨ। ਸੰਗਰੂਰ ਜੇਲ੍ਹ ਵਿੱਚ ਹਰ ਤੀਜਾ ਕੈਦੀ ਨਸ਼ੇ ਦਾ ਆਦੀ ਹੈ। 966 ਕੈਦੀਆਂ ਵਿੱਚੋਂ 340 ਕੈਦੀ ਡੋਪ ਟੈਸਟ ਵਿਚ ਪਾਜ਼ੀਟਿਵ ਪਾਏ ਗਏ ਹਨ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ‘ਤੇ ਜੇਲ੍ਹਾਂ ਵਿੱਚ ਬੰਦ

Read More
Punjab

ਪੰਜਾਬ ਦੀ ਇਸ ਸਰਕਾਰੀ ਲਿਸਟ ‘ਚ ਕੇਜਰੀਵਾਲ ‘ਸੁਪਰੀਮ’ ਮਾਨ ਦੂਜੇ ‘ਤੇ, ਫਿਰ ਚੱਢਾ ! ਖਹਿਰਾ ਦਾ ਤੰਜ ‘ਮਾਨ ਸਾਬ੍ਹ ਰੀਡ ਦੀ ਹੱਡੀ ਕਾਇਮ ਕਰੋ’

ਪੰਜਾਬ ਸਰਕਾਰ ਵੱਲੋਂ ਦਿੱਤੀ ਗਈ Z+ ਸੁਰੱਖਿਆ ਦੀ ਲਿਸਟ ਨੂੰ ਲੈ ਕੇ ਸੁਖਪਾਲ ਖਹਿਰਾ ਨੇ ਚੁੱਕੇ ਸਵਾਲ ‘ਦ ਖ਼ਾਲਸ ਬਿਊਰੋ :- ਹੁਣ ਤੱਕ ਵਿਰੋਧੀ ਧਿਰਾਂ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ‘ਤੇ ਪੰਜਾਬ ਪੁਲਿਸ ਦੇ ਸੈਂਕੜੇ ਜਵਾਨ ਸੁਰੱਖਿਆ ਵਿੱਚ ਰੱਖਣ ਦਾ ਇਲਜ਼ਾਮ ਲਗਾਉਂਦੇ ਸਨ ਪਰ ਪਹਿਲੀ ਵਾਰ ਕਾਂਗਰਸ ਦੇ ਵਿਧਾਇਕ ਸੁਖਪਾਲ ਖਹਿਰਾ ਨੇ ਇੱਕ ਲਿਸਟ ਨੂੰ ਜਨਤਕ

Read More
Punjab

ਪ੍ਰਿਅਵਰਤ ਫੌਜੀ,ਕਸ਼ਿਸ਼ ਤੇ ਦੀਪਕ ਟੀਨੂੰ ਨੂੰ ਮਾਨਸਾ ਪੁਲਿਸ ਨੇ ਲਿਆ 29 ਜੁਲਾਈ ਤੱਕ ਰਿ ਮਾਂਡ ‘ਤੇ

ਮਾਮਲਾ ਫ ਰਾਰ ਹੋਣ ਤੋਂ ਬਾਅਦ ਆਲਟੋ ਕਾਰ ਖੋਹਣ ਦਾ ਖਾਲਸ ਬਿਊਰੋ:ਸਿੱਧੂ ਮੂਸੇ ਵਾਲਾ ਮਾਮਲੇ ਵਿੱਚ ਨਾਮਜ਼ਦ ਸ਼ਾਰਪ ਸ਼ੂ ਟਰ ਪ੍ਰਿਅਵਰਤ ਫੌਜੀ ਤੇ ਦੀਪਕ ਨੂੰ ਮਾਨਸਾ ਪੁਲਿਸ ਨੇ ਮੁੜ 29 ਜੁਲਾਈ ਤੱਕ ਰਿਮਾਂਡ ‘ਤੇ ਲੈ ਲਿਆ ਹੈ। ਪਹਿਲਾਂ ਇਹਨਾਂ ਨੂੰ ਅਦਾਲਤ ਨੇ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਸੀ ਪਰ ਹੁਣ ਮੁੜ ਇੱਕ ਹੋਰ ਕੇਸ ਦੇ

Read More