Punjab

ਮਾਨ ਸਰਕਾਰ-60 ਦਿਨਾਂ ‘ਚ 38 ਕਰੋੜ ਦੇ ਵਿਗਿਆਪਨ, ਸਭ ਨੂੰ ਛੱਡਿਆ ਪਿੱਛੇ

ਮਾਨਸਾ ਦੇ RTI ਕਾਰਜਕਰਤਾ ਮਾਨਿਕ ਗੋਇਲ ਨੇ ਖੁਲਾਸਾ ਕੀਤਾ ਹੈ ਕਿ ਮਾਨ ਸਰਕਾਰ ਨੇ 2 ਮਹੀਨੇ ਦੇ ਅੰਦਰ 38 ਕਰੋੜ ਵਿਗਿਆਪਨਾ ਦੇ ਖਰਚ ਕੀਤੇ ‘ਦ ਖ਼ਾਲਸ ਬਿਊਰੋ : ਵਿੱਤ ਮੰਤਰੀ ਹਰਪਾਲ ਚੀਮਾ ਨੇ ਬਜਟ ਵਿੱਚ ਪੰਜਾਬ ਦੇ ਸਿਰ ‘ਤੇ ਚੜੇ ਪੌਣੇ ਤਿੰਨ ਲੱਖ ਕਰੋੜ ਦੇ ਕਰਜ਼ੇ ਦੀ ਜ਼ਿੰਮੇਵਾਰੀ 70 ਸਾਲਾਂ ਤੋਂ ਸੂਬੇ ‘ਤੇ ਰਾਜ ਕਰ

Read More
Punjab

ਸ਼੍ਰੋਮਣੀ ਅਕਾਲੀ ਦਲ ਮੈਂਬਰ ਸਿਕੰਦਰ ਸਿੰਘ ਮਲੂਕਾ ਨੇ
SIT ਦੀ ਤਾਜ਼ਾ ਰਿਪੋਰਟ ਦਾ ਕੀਤਾ ਸੁਆਗਤ

‘ਦ ਖ਼ਾਲਸ ਬਿਊਰੋ : ਸ਼੍ਰੋਮਣੀ ਅਕਾਲੀ ਦਲ ਮੈਂਬਰ ਸਿਕੰਦਰ ਸਿੰਘ ਮਲੂਕਾ ਨੇ ਬਰਗਾੜੀ ਬੇਅਦਬੀ ਕਾਂਡ ਵਿੱਚ ਐਸਆਈਟੀ ਦੀ ਤਾਜ਼ਾ ਰਿਪੋਰਟ ਦਾ ਸੁਆਗਤ ਕੀਤਾ ਹੈ ਤੇ ਕਿਹਾ ਹੈ ਕਿ ਸੱਚ ਦੀ ਸਦਾ ਜਿੱਤ ਹੁੰਦੀ ਹੈ।ਉਹਨਾਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਬਾਦਲ ਸਾਹਬ ਜਿਹੀ ਸ਼ਖਸੀਅਤ ਤੇ ਇਲਜ਼ਾਮ ਲਾਉਣਾ ਬਹੁਤ

Read More
Punjab

ਹੁਣ ਚੁੱਪ ਕਿਉਂ ! ਤੁਸੀਂ ਵੀ ਪੁੱਛੋਗੇ ਇਹਨਾਂ ਨੂੰ ?

ਮੱਤੇਵਾੜਾ ਦੇ ਜੰਗਲ ਨੂੰ ਬਚਾਉਣ ਦੇ ਲਈ ਸੋਸ਼ਲ ਮੀਡੀਆ ਤੇ ਮੁਹਿੰਮ ਚੱਲ ਰਹੀ ਹੈ ਹੁਣ ਚੁੱਪ ਕਿਉਂ ? ‘ਦ ਖ਼ਾਲਸ ਬਿਊਰੋ : ਲੁਧਿਆਣਾ ਦੇ ਮੱਤੇਵਾੜਾ ਜੰਗਲ ਨੂੰ ਬਚਾਉਣ ਦੀ ਮੁਹਿੰਮ ਤੇਜ਼ ਹੋ ਗਈ ਹੈ, ਇਸ ਮੁਹਿੰਮ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਉਸ ਐਲਾਨ ਤੋਂ ਬਾਅਦ ਰਫ਼ਤਾਰ ਫੜੀ ਹੈ। ਜਦੋਂ ਪੰਜਾਬ ਵਿਧਾਨ ਸਭਾ ਦੇ ਅੰਦਰ

Read More
India Punjab

ਮੂਸੇਵਾਲਾ ਕ ਤ ਲ ਮਾਮਲੇ ਦੇ ਤਾਰ ਜੁੜੇ ਹੁਣ ਉੱਤਰ ਪ੍ਰਦੇਸ਼ ਨਾਲ,ਫੌਜੀ ਨੇ ਕੀਤੇ ਅਹਿਮ ਖੁਲਾਸੇ

‘ਦ ਖ਼ਾਲਸ ਬਿਊਰੋ : ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕ ਤ ਲ ਮਾਮਲੇ ਦੇ ਤਾਰ ਹੁਣ ਉੱਤਰ ਪ੍ਰਦੇਸ਼ ਦੇ ਹਥਿ ਆਰ ਸਪਲਾਈ ਕਰਨ ਵਾਲੇ ਕੁਰਬਾਨ-ਇਰਫਾਨ ਗੈਂ ਗ ਨਾਲ ਜੁੜ ਗਏ ਹਨ।ਕੁਝ ਨਿੱਜੀ ਚੈਨਲਾਂ ਤੇ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਸਿੱਧੂ ਮੂਸੇਵਾਲਾ ਨੂੰ ਮਾ ਰਨ ਦੌਰਾਨ ਵਰਤੀ ਗਈ ਏਕੇ-47 ਇਨ੍ਹਾਂ ਤੋਂ ਖਰੀਦੀ ਗਈ ਸੀ।

Read More
Punjab

ਮਾਨ ਕੈਬਨਿਟ ਵਿਸਤਾਰ ‘ਚ 5 ਮੰਤਰੀਆਂ ਦੇ ਨਾਂ ਤੈਅ,ਕਿਆਸਾ ਤੋਂ ਉਲਟ ਫੈਸਲਾ,ਵੱਡੇ ਆਗੂਆਂ ਨੂੰ ਨਹੀਂ ਮਿਲੇਗੀ ਕੁਰਸੀ !

ਪੰਜਾਬ ਵਿੱਚ ਆਮ ਆਦਮੀ ਪਾਰਟੀ (ਆਪ) ਦੀ ਸਰਕਾਰ ਕੈਬਨਿਟ ਦਾ ਵਿਸਥਾਰ ਕਰਨ ਜਾ ਰਹੀ ਹੈ। ਕੁਝ ਨਵੇਂ ਚਿਹਰਿਆਂ ਨੂੰ ਕੈਬਨਿਟ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ। ਪੰਜਾਬ ਦੀ ਭਗਵੰਤ ਮਾਨ ਵਜ਼ਾਰਤ ਵਿਚ ਵਾਧਾ ਭਲਕੇ 4 ਜੁਲਾਈ ਨੂੰ ਸ਼ਾਮ 5 ਵਜੇ ਕੀਤਾ ਜਾ ਰਿਹਾ ਹੈ। ਸੰਭਾਵਨਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਆਪਣੀ ਵਜ਼ਾਰਤ ਵਿਚ 6

Read More
India Punjab

CM ਖੱਟਰ ਦੇ ਦਾਅਵੇ ‘ਤੇ ਫਸੇ CM ਮਾਨ,ਬਾਜਵਾ ਨੇ ਮੰਗ ਲਿਆ ਜਵਾਬ

‘ਦ ਖ਼ਾਲਸ ਬਿਊਰੋ : ਪੰਜਾਬ ਦੇ ਗੁਆਂਢੀ ਸੂਬੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਇਹ ਦਾਅਵਾ ਕਰਕੇ ਇੱਕ ਨਵਾਂ ਮੁੱਦਾ ਖੜਾ ਕਰ ਦਿੱਤਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਨਿਊ ਚੰਡੀਗੜ੍ਹ ‘ਚ ਪੰਜਾਬ ਲਈ ਨਵੀਂ ਹਾਈਕੋਰਟ ਦੀ ਮੰਗ ਕੀਤੀ ਹੈ। ਇਸ ਨੂੰ ਲੈ ਕੇ ਹੁਣ ਵਿਰੋਧੀਆਂ ਵੱਲੋਂ ਮੁੱਖ ਮੰਤਰੀ

Read More
India Punjab

ਨਹੀਂ ਸੁਣਦੇ ਮਾਨ,300 ਪਰਿਵਾਰਾਂ ਨੇ ਕੇਜਰੀਵਾਲ ਨੂੰ ਜ਼ਿੰਦਗੀ ਦਾ ਵਾਸਤਾ ਦਿੱਤਾ,ਵਾਅਦਾ ਯਾਦ ਕਰਵਾਇਆ

ਬੇਰੋਜ਼ਗਾਰ TET Pass ਅਧਿਆਪਕ ਯੂਨੀਅਨ ਨੇ ਅਰਵਿੰਦ ਕੇਜਰੀਵਾਲ ਨੂੰ ਲਿੱਖੀ ਚਿੱਠੀ ‘ਦ ਖ਼ਾਲਸ ਬਿਊਰੋ : ਚੋਣਾਂ ਦੌਰਾਨ ਅਰਵਿੰਦ ਕੇਜਰੀਵਾਲ ਨੇ Tet ਬੇਰੁਜ਼ਗਾਰ ਅਧਿਆਪਕਾਂ ਨੂੰ ਵਾਅਦਾ ਕੀਤਾ ਸੀ ਕਿ ਪੰਜਾਬ ਵਿੱਚ ਆਪ ਦੀ ਸਰਕਾਰ ਬਣਨ ਤੋਂ ਬਾਅਦ 10 ਸਾਲਾਂ ਤੋਂ ਸੰਘਰਸ਼ ਕਰ ਰਹੇ Tet ਬੇਰੁਜ਼ਗਾਰ ਅਧਿਆਪਕਾਂ ਨੂੰ ਬਣਦਾ ਹੱਕ ਦਿੱਤਾ ਜਾਵੇਗਾ । ਪਰ ਸਰਕਾਰ ਬਣਨ ਦੇ

Read More
India

ਮਾਈਨਿੰਗ ਦੌਰਾਨ ਖਿਸਕਿਆ ਪਹਾੜ, 2 ਦੀ ਮੌ ਤ

‘ਦ ਖ਼ਾਲਸ ਬਿਊਰੋ : ਸ਼ਨੀਵਾਰ ਦੇਰ ਰਾਤ ਰਾਜਸਥਾਨ ਦੇ ਸੀਕਰ ਜ਼ਿਲ੍ਹੇ ਦੇ ਨੀਮਕਾਥਾਨਾ ਇਲਾਕੇ ਦੇ ਪਾਟਨ ਨੇੜੇ ਮਾਈਨਿੰਗ ਕਾਰਨ ਵੱਡਾ ਹਾ ਦਸਾ ਵਾਪਰਿਆ ਹੈ। ਇੱਥੇ ਖੁਦਾਈ ਦੌਰਾਨ ਪਹਾੜ ਦਾ ਵੱਡਾ ਹਿੱਸਾ ਟੁੱਟ ਗਿਆ। ਇਸ ਕਾਰਨ ਇਸ ਦੇ ਹੇਠਾਂ ਖੜ੍ਹੇ ਵਾਹਨ ਅਤੇ ਕੰਮ ਕਰ ਰਹੇ ਮਜ਼ਦੂਰ ਇਸ ਦੇ ਹੇਠਾਂ ਦੱਬ ਗਏ। ਸੂਚਨਾ ਮਿਲਣ ‘ਤੇ ਨੀਮਕਾਠਾ ਪੁਲਿ

Read More
India International Punjab

ਵਿਦੇਸ਼ੀ ਰਿਸ਼ਤੇਦਾਰਾਂ ਤੋਂ ਪੈਸਾ ਮੰਗਵਾਉਣ ਵਾਲੇ ਪੰਜਾਬੀਆਂ ਲਈ ਵੱਡੀ ਖ਼ੁਸ਼ਖ਼ਬਰੀ !

ਕੇਂਦਰ ਸਰਕਾ ਨੇ Centre reduces ‘compliance burden’ ਵਿੱਚ ਢਿੱਲ ਦਿੱਤੀ ‘ਦ ਖ਼ਾਲਸ ਬਿਊਰੋ : ਵੱਡੀ ਗਿਣਤੀ ਵਿੱਚ ਪੰਜਾਬੀ ਵਸੋਂ ਵਿਦੇਸ਼ ਵਿੱਚ ਰਹਿੰਦੀ ਹੈ। ਖ਼ਾਸ ਕਰਕੇ ਅਮਰੀਕਾ,ਕੈਨੇਡਾ, ਇੰਗਲੈਂਡ, ਆਸਟ੍ਰੇਲੀਆ,ਨਿਊਜ਼ੀਲੈਂਡ,ਜਰਮਨੀ ਅਜਿਹੇ ਮੁਲ ਨੇ ਜਿੰਨਾਂ ਦੀ ਸਿਆਸਤ ਵਿੱਚ ਵੀ ਪੰਜਾਬੀ ਦਮਖਮ ਰੱਖ ਦੇ ਹਨ। ਵਿਦੇਸ਼ੀ ਧਰਤੀ ‘ਤੇ ਕਮਾਈ ਕਰਕੇ ਪੰਜਾਬੀ ਆਪਣੇ ਘਰ ਵਾਸਤੇ ਹਰ ਸਾਲ ਕਰੋੜਾਂ ਰੁਪਏ ਭੇਜ

Read More
Punjab

ਆਪ ਆਗੂ ਨੂੰ ਰਿਸ਼ਵਤ ਮੰਗਣੀ ਪਈ ਮਹਿੰਗੀ, ਪਾਰਟੀ ਨੇ ਦਿਖਾਇਆ ਬਾਹਰ ਦਾ ਰਸਤਾ

‘ਦ ਖ਼ਾਲਸ ਬਿਊਰੋ : ਸੱਤਾਧਾਰੀ ਆਮ ਆਦਮੀ ਪਾਰਟੀ ਨੇ ਭ੍ਰਿਸ਼ਟਾਚਾਰ ਖਿਲਾਫ ਚਲਾਈ ਗਈ ਮੁਹਿੰਮ ‘ਤੇ ‘ਆਪ’ ਵੱਲੋਂ ਲਗਾਤਾਰ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ। ਪੰਜਾਬ ‘ਚ ਆਮ ਆਦਮੀ ਪਾਰਟੀ ਦੇ ਆਗੂ ਨੇ ਸਹਾਇਕ ਸਬ ਇੰਸਪੈਕਟਰ (ਏ.ਐੱਸ.ਆਈ.) ਨੂੰ ਇਕ ਜਗ੍ਹਾ ਤੋਂ ਦੂਜੀ ਜਗ੍ਹਾ ਲਗਵਾਉਣ ਦੇ ਬਦਲੇ 15 ਹਜ਼ਾਰ ਦੀ ਰਿਸ਼ਵਤ ਮੰਗੀ। ਇਸ ਦੀ ਕਾਲ ਰਿਕਾਰਡਿੰਗ ਵਾਇਰਲ ਹੋ

Read More