Punjab

ਟੀਨੂ ਨੂੰ ਭਜਾਉਣ ’ਚ ਭਰਾ ਚਿਰਾਗ ਨੇ ਨਿਭਾਈ ਅਹਿਮ ਭੂਮਿਕਾ , AGTF ਤੇ SIT ਨੇ ਫੜੇ 9 ਦੋਸ਼ੀ

ਚਿਰਾਗ ਅਤੇ ਉਸ ਦੇ ਦੋ ਹੋਰ ਸਾਥੀਆਂ ਨੂੰ 32 ਬੋਰ ਦੇ ਚਾਰ ਪਿਸਤੌਲਾਂ, 24 ਕਾਰਤੂਸਾਂ ਤੇ 2 ਗੱਡੀਆਂ ਸਮੇਤ ਕਾਬੂ ਕਰ ਲਿਆ ਗਿਆ ਹੈ। ਜਾਣਕਾਰੀ ਅਨੁਸਾਰ ਚਿਰਾਗ ਨੂੰ ਹਰਿਆਣਾ ਦੇ ਹਿਸਾਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ।

Read More
India Punjab Religion

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਮਾਗਮ ‘ਚ ਪਹੁੰਚੇ PM ਮੋਦੀ

ਇਸ ਦੌਰਾਾਨ ਉਨ੍ਹਾਂ ਨੇ ਪੰਜਾਬ ਅਤੇ ਸਿੱਖ ਧਰਮ ਦਾ ਦੇਸ਼ ਨੂੰ ਦਿੱਤੇ ਯੋਗਦਾਨ ਦਾ ਜ਼ਿਕਰ ਕੀਤਾ ਅਤੇ ਸ਼੍ਰੀ  ਗੁਰੁ ਨਾਨਕ ਦੇਵ ਜੀ ਦੇ ਦੱਸੇ ਰਸਤੇ ਚੱਲਣ ਦੀ ਪ੍ਰੇਰਣਾ ਵੀ ਦਿੱਤੀ ।

Read More
Punjab

ਅਕਾਲੀ ਦਲ ਤੋਂ ਕੱਢਣ ਤੋਂ ਬਾਅਦ PM ਮੋਦੀ ਨੇ ਆਪ ਬੀਬੀ ਜਗੀਰ ਕੌਰ ਦੀ ਫੋਟੋ ਸ਼ੇਅਰ ਕੀਤੀ

ਇਕਬਾਲ ਸਿੰਘ ਲਾਲਪੁਰਾ ਦੇ ਘਰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮੌਕੇ PM ਮੋਦੀ ਪਹੁੰਚੇ

Read More
Punjab

ਪੰਜਾਬ ਸਰਕਾਰ ਨੇ ਇੰਨਾਂ ਗੱਡੀਆਂ ਨੂੰ ਕੀਤਾ ਬਲੈਕ ਲਿਸਟ,ਵਸੂਲਿਆਂ ਜਾਵੇਗਾ ਟੈਕਸ

1 ਅਪ੍ਰੈਲ 2020 ਪਿੱਛੋਂ ਜਾਅਲਸਾਜ਼ੀ ਨਾਲ ਰਜਿਸਟਰਡ ਕੀਤੇ 5706 ਬੀ.ਐਸ-4 ਵਾਹਨ ਬਲੈਕਲਿਸਟ ਕੀਤੇ: ਲਾਲਜੀਤ ਸਿੰਘ ਭੁੱਲਰ

Read More
International

ਕੈਨੇਡਾ ‘ਚ 14 ਲੱਖ ਨੌਕਰੀਆਂ,ਨਹੀਂ ਮਿਲ ਰਹੇ ਲੋਕ,ਪੰਜਾਬੀਆਂ ਲਈ ਵੱਡਾ ਮੌਕਾ, ਚੰਗੀ ਤਨਖ਼ਾਹ ਦੇ ਨਾਲ PR

Canada immigration ਦਾ 2023 ਤੋਂ 2025 ਦੇ ਵਿੱਚ 14 ਲੱਖ ਤੋਂ ਵੱਧ ਲੋਕਾਂ ਨੂੰ ਨੌਕਰੀ ਦੇਣ ਦਾ ਪਲਾਨ ਹੈ

Read More
Punjab

‘ਜਦੋਂ SGPC ਦੀ ਚੋਣ ਜਿੱਤਣ ਲਈ ‘ਬੀਬੀ ਜਗੀਰ’ ਨੇ ਪਾਇਆ ਸੀ ‘5-5 ਸੌ ਦਾ ਸ਼ਗਨ’!

ਬੀਬੀ ਜਗੀਰ ਕੌਰ ਨੇ ਦਿੱਤੇ ਸੀ 5-5 ਸੌ ਦੇ ਨੋਟ !- ਤਰਲੋਚਨ ਸਿੰਘ ਦੁਪਾਲਪੁਰ

Read More
Punjab

2 ਸਿੱਖ ਨੌਜਵਾਨਾਂ ਦੇ ਝੂਠੇ ਐਂਕਾਉਂਟਰ ‘ਚ 2 ਥਾਣੇਦਾਰਾਂ ਨੂੰ ਮਿਲੀ ਸਖ਼ਤ ਸਜ਼ਾ !

15 ਅਪ੍ਰੈਲ 1993 ਦੇ ਫਰਜ਼ੀ ਮੁੱਠਭੇੜ ਮਾਮਲੇ ਵਿੱਚ 2 ਪੁਲਿਸ ਅਫਸਰਾਂ ਨੂੰ ਉਮਰ ਕੈਦ ਦੀ ਸਜ਼ਾ

Read More
Punjab Religion

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ‘ਤੇ ਸਜਾਇਆ ਨਗਰ ਕੀਰਤਨ

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਧਾਰਮਿਕ ਸਭਾ-ਸੁਸਾਇਟੀਆਂ ਅਤੇ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਨਗਰ ਕੀਰਤਨ ਸਜਾਇਆ ਗਿਆ।

Read More