ਲੋਕਾਂ ਦੇ ਖਾਤਿਆਂ ‘ਚੋਂ ਉੱਡਣ ਲੱਗੇ ਪੈਸੇ, ਪੁਲਿਸ ਨੇ ਦੱਸਿਆ ਬਚਣ ਦਾ ਤਰੀਕਾ, ਜਾਣੋ
ਲੁਧਿਆਣਾ ਸਾਈਬਰ ਸੈਲ ਦੇ ਇੰਚਾਰਜ ਨੇ ਲੋਕਾਂ ਨੂੰ ਸਾਈਬਰ ਧੋਖਾਧੜੀ ਤੋਂ ਸੁਚੇਤ ਕਰਵਾਇਆ ਹੈ। ਉਨ੍ਹਾਂ ਕੇ.ਵਾਈ.ਸੀ ਅੱਪਡੇਟ ਕਰਨ ਜਾਂ ਕ੍ਰੈਡਿਟ/ਡੈਬਿਟ ਕਾਰਡ ਨੂੰ ਐਕਟੀਵੇਟ ਕਰਨ ਸੰਬੰਧੀ ਟੈਕਸਟ ਮੈਸੇਜ ਰਾਹੀਂ ਪ੍ਰਾਪਤ ਹੋਏ ਕਿਸੇ ਵੀ ਲਿੰਕ 'ਤੇ ਕਲਿੱਕ ਕਰਨ ਤੋਂ ਬਚਣ ਦੀ ਅਪੀਲ ਕੀਤੀ ਹੈ।
