70 ਕਰੋੜ ਚ ਬਣੀ ਇਮਾਰਤ ਨੂੰ 20 ਕਰੋੜ ਦੇ ਖਰਚੇ ਨਾਲ 9 ਸਕਿੰਟਾਂ ‘ਚ ਕਰ ਦਿੱਤਾ ਜਾਵੇਗਾ ਢੇਰ, ਜਾਣੋ ਵਜ੍ਹਾ
ਭ੍ਰਿਸ਼ਟਾਚਾਰ ਦੀ ਨੀਂਹ 'ਤੇ ਖੜ੍ਹੇ ਸੁਪਰਟੈਕ ਬਿਲਡਰ ਦੇ ਟਵਿਨ ਟਾਵਰ ਨੂੰ ਐਤਵਾਰ ਦੁਪਹਿਰ 2.30 ਵਜੇ ਢਾਹ ਦਿੱਤਾ ਜਾਵੇਗਾ। ਦੇਸ਼ ਵਿੱਚ ਇੰਨੀ ਉੱਚੀ ਇਮਾਰਤ ਪਹਿਲਾਂ ਕਦੇ ਨਹੀਂ ਢਾਹੀ ਗਈ। ਜਾਣੋ ਪੂਰਾ ਮਾਮਲਾ