International Sports

FIFA World Cup 2022 ‘ਚ ਪਾਕਿਸਤਾਨ ਨਹੀਂ ਖੇਡ ਰਿਹੈ ਪਰ ਕਤਰ ‘ਚ ਚਮਕ ਰਹੀ ਹੈ ਸਿਆਲਕੋਟ ਦੀ ਫੁੱਟਬਾਲ

FIFA World Cup 2022-ਭਾਰਤ ਦੀ ਸਰਹੱਦ ਨਾਲ ਲਗਦੇ ਉੱਤਰੀ ਪਾਕਿਸਤਾਨ ਦੇ ਸ਼ਹਿਰ ਸਿਆਲਕੋਟ ਵਿੱਚ, ਫਾਰਵਰਡ ਸਪੋਰਟਸ ਕੰਪਨੀ ਸਾਲਾਂ ਤੋਂ ਵਿਸ਼ਵ ਕੱਪ ਲਈ ਵਿਸ਼ਵ ਪੱਧਰੀ ਫੁੱਟਬਾਲ ਬਣਾ ਰਹੀ ਹੈ।

Read More
India

ਲਖੀਮਪੁਰ ਖੀਰੀ ਹਿੰਸਾ ਮਾਮਲੇ ‘ਚ ਕੇਂਦਰੀ ਮੰਤਰੀ ਦੇ ਬੇਟੇ ਆਸ਼ੀਸ਼ ਮਿਸ਼ਰਾ ਨੂੰ SC ਤੋਂ ਝਟਕਾ, ਨਹੀਂ ਮਿਲੀ ਕੋਈ ਰਾਹਤ

ਦਿੱਲੀ : ਲਖੀਮਪੁਰ ਖੀਰੀ ਹਿੰਸਾ ਮਾਮਲੇ ‘ਚ ਕੇਂਦਰੀ ਮੰਤਰੀ ਅਜੈ ਮਿਸ਼ਰਾ ਟੈਨੀ ਦੇ ਬੇਟੇ ਆਸ਼ੀਸ਼ ਮਿਸ਼ਰਾ ਦੀ ਜ਼ਮਾਨਤ ਪਟੀਸ਼ਨ ‘ਤੇ ਸੁਪਰੀਮ ਕੋਰਟ ਨੇ ਹੁਕਮ ਜਾਰੀ ਕੀਤਾ ਹੈ, ਜਿਸ ‘ਚ ਕਿਹਾ ਗਿਆ ਹੈ ਕਿ ਹੇਠਲੀ ਅਦਾਲਤ ਦੋਸ਼ ਤੈਅ ਕਰੇ ‘ਤੇ 29 ਨਵੰਬਰ ਨੂੰ ਆਪਣਾ ਫੈਸਲਾ ਸੁਣਾਵੇ,ਜਿਸ ਤੋਂ ਬਾਅਦ ਸੁਪਰੀਮ ਕੋਰਟ 12 ਦਸੰਬਰ ਨੂੰ ਸੁਣਵਾਈ ਕਰੇਗਾ। ਸੁਪਰੀਮ

Read More
India

1000, 500 ਦੇ ਨੋਟਾਂ ਤੋਂ ਬਾਅਦ ਹੁਣ ਇਨ੍ਹਾਂ ਸਿੱਕਿਆਂ ‘ਤੇ ਆਈ ਵੱਡੀ ਖਬਰ, ਬੈਂਕ ਨੇ ਜਾਰੀ ਕੀਤਾ ਨੋਟਿਸ

RBI NEWS-ਜੇਕਰ ਤੁਹਾਡੇ ਕੋਲ 1 ਰੁਪਏ ਅਤੇ 50 ਪੈਸੇ ਦੇ ਸਿੱਕੇ ਹਨ, ਤਾਂ ਉਨ੍ਹਾਂ ਨੂੰ ਬੈਂਕ ਵਿੱਚ ਜਮ੍ਹਾ ਕਰਨ ਤੋਂ ਬਾਅਦ ਦੁਬਾਰਾ ਜਾਰੀ ਨਹੀਂ ਕੀਤਾ ਜਾਵੇਗਾ।

Read More
Punjab

ਸਿੱਖਿਆ ਵਿਭਾਗ ਨੇ ਸਕੂਲਾਂ ਦੇ ਨਾਂ ਜਾਰੀ ਕੀਤੇ ਹੁਕਮ

ਸਿੱਖਿਆ ਵਿਭਾਗ ਨੇ ਪੰਜਾਬ ਵਿੱਚ ਸਕੂਲਾਂ ਦੇ ਨਾਵਾਂ ਨਾਲੋਂ ਇਤਰਾਜ਼ਯੋਗ ਸ਼ਬਦ ਹਟਾਉਣ ਦੇ ਹੁਕਮ ਕੀਤੇ ਜਾਰੀ ਹਨ।

Read More
India International Punjab

ਦਿੱਲੀ ਪੁਲਿਸ ਨੇ ਆਸਟ੍ਰੇਲੀਆ ‘ਚ ਹੋਏ ਕਤਲ ਦੇ ਮੁਲਜ਼ਮ ਨੂੰ ਕੀਤਾ ਗ੍ਰਿਫਤਾਰ, 2018 ਦਾ ਸੀ ਮਾਮਲਾ…

ਦਿੱਲੀ : ਸੰਨ 2018 ਵਿੱਚ ਆਸਟ੍ਰੇਲੀਆ ਦੀ ਇੱਕ ਬੀਚ ‘ਤੇ ਹੋਏ ਕਤਲ ਦੇ ਮਾਮਲੇ ‘ਚ ਲੋੜੀਂਦੇ ਮੁਲਜ਼ਮ ਨੂੰ ਦਿੱਲੀ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਆਸਟਰੇਲੀਆ ਨਿਵਾਸੀ 24 ਸਾਲਾ ਟੋਯਾਹ ਕੋਰਡਿੰਗਲੇ ਦੀ ਹੱਤਿਆ ਦੇ ਦੋਸ਼ ਵਿੱਚ 38 ਸਾਲਾ ਰਾਜਵਿੰਦਰ ਸਿੰਘ ਤੇ ਲੱਗੇ ਸਨ ਤੇ ਉਹ ਆਸਟ੍ਰੇਲੀਆ ਤੋਂ ਫਰਾਰ ਹੋ ਗਿਆ ਸੀ। ਫਾਰਮੇਸੀ ਵਰਕਰ ਟੋਯਾਹ ਕੋਰਡਿੰਗਲੇ

Read More
India Manoranjan

ਹੁਣ ਬਿਨਾਂ ਇਜਾਜ਼ਤ ਅਮਿਤਾਭ ਬੱਚਨ ਦੀ ਆਵਾਜ਼, ਨਾਮ ਤੇ ਤਸਵੀਰ ਦੀ ਵਰਤੋਂ ਕਰਨ ਵਾਲਿਆਂ ‘ਤੇ ਹੋਵੇਗੀ ਕਾਰਵਾਈ

Amitabh Bachchan-ਬਾਲੀਵੁਡ ਅਮਿਤਾਭ ਬੱਚਨ ਦੀ ਸ਼ਖਸੀਅਤ ਅਤੇ ਪ੍ਰਚਾਰ ਅਧਿਕਾਰਾਂ ਦੀ ਵੱਡੇ ਪੱਧਰ 'ਤੇ ਉਲੰਘਣਾ ਕਰਨ ਤੋਂ ਰੋਕਿਆ ਗਿਆ।

Read More
Punjab

ਸੋਹਾਣਾ ਵਿਖੇ ਨਰਸ ਕਤਲ ਮਾਮਲੇ ਵਿੱਚ ਮੁਲਜ਼ਮ ਏਐਸਆਈ ਰਸ਼ਪ੍ਰੀਤ ਸਿੰਘ ਆਇਆ ਪੁਲਿਸ ਅੜਿੱਕੇ

ਮੁਹਾਲੀ : ਸੋਹਾਣਾ ਵਿੱਖੇ ਨਰਸ ਕਤਲ ਮਾਮਲੇ ਵਿੱਚ ਮੁਲਜ਼ਮ ਠਹਿਰਾਏ ਗਏ ਬਰਖਾਸਤ ਏਐਸਆਈ ਰਸ਼ਪ੍ਰੀਤ ਸਿੰਘ ਨੂੰ ਆਖਰਕਾਰ ਪੰਜਾਬ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਗਿਆ ਹੈ। ਮੁਹਾਲੀ ਦੇ ਸੈਕਟਰ 67 ਤੋਂ ਇਹ ਗ੍ਰਿਫਤਾਰੀ ਹੋਈ ਹੈ। ਮੁਲਜ਼ਮ ਰਸ਼ਪ੍ਰੀਤ ਸਿੰਘ ਪਿਛਲੇ ਕੁੱਝ ਦਿਨਾਂ ਤੋਂ ਪਰਿਵਾਰ ਸਣੇ ਫਰਾਰ ਸੀ।ਪੁਲਿਸ ਹੁਣ ਇਸ ਨੂੰ ਗ੍ਰਿਫਤਾਰ ਕਰਨ ਮਗਰੋਂ ਅਦਾਲਤ ਵਿੱਚ ਪੇਸ਼ ਕਰ

Read More
India International Punjab

ਭਾਰਤ ਨੇ ਚੀਨੀਆਂ ਨੂੰ ਪਛਾੜਿਆ, ਇਮੀਗ੍ਰੇਸ਼ਨ ਵਿਭਾਗ ਦੇ ਹੈਰਾਨਕੁਨ ਖੁਲਾਸੇ

ਇਮੀਗ੍ਰੇਸ਼ਨ ਦੇ ਅੰਕੜਿਆਂ ਅਨੁਸਾਰ ਭਾਰਤ ਪਹਿਲੀ ਵਾਰ ਚੀਨੀਆਂ ਨੂੰ ਪਛਾੜ ਕੇ ਯੂਕੇ ਵਿੱਚ ਸਭ ਤੋਂ ਵੱਡਾ ਵਿਦੇਸ਼ੀ ਵਿਦਿਆਰਥੀ ਭਾਈਚਾਰਾ ਬਣ ਗਿਆ ਹੈ।

Read More
India

ਕੁੜੀਆਂ ਦੇ ਵਾਸ਼ਰੂਮ ‘ਚੋਂ ਗੰਦੇ ਕਾਰੇ ਦਾ ਖੁਲਾਸਾ, ਪੁਲਿਸ ਨੇ ਵਿਦਿਆਰਥੀ ਕੀਤਾ ਗ੍ਰਿਫ਼ਤਾਰ

Bengaluru MMS Scandal : ਪੁਲਿਸ ਮੁਤਾਬਕ ਵਿਦਿਆਰਥੀ 'ਤੇ ਹੋਸਟਲ ਦੀਆਂ ਵਿਦਿਆਰਥਣਾਂ ਦੀ ਵੀਡੀਓ ਰਿਕਾਰਡ ਕਰਨ ਲਈ ਵਾਸ਼ਰੂਮ 'ਚ ਗੁਪਤ ਕੈਮਰਾ ਲਗਾਉਣ ਦਾ ਦੋਸ਼ ਹੈ।

Read More