ਇਸ ਤਰੀਕ ਨੂੰ ‘5 ਦਰਵਾਜ਼ੇ’ ਵਾਲੀ ‘ਮਹਿੰਦਰਾ ਥਾਰ’ ਹੋ ਰਹੀ ਹੈ ਲਾਂਚ ! ਇਹ ਹੋਵੇਗੀ ਕੀਮਤ,ਮਾਰੂਤੀ ਦੀ ਇਸ ਗੱਡੀ ਨੂੰ ਦੇਵੇਗੀ ਟੱਕਰ
ਪੰਜਾਬੀਆਂ ਦੀ ਸਭ ਤੋਂ ਪਸੰਦ ਕਰਨ ਵਾਲੀ ਥਾਰ ਹੁਣ 5 ਦਰਵਾਜ਼ਿਆਂ ਨਾਲ ਲਾਂਚ ਹੋ ਰਹੀ ਹੈ
ਪੰਜਾਬੀਆਂ ਦੀ ਸਭ ਤੋਂ ਪਸੰਦ ਕਰਨ ਵਾਲੀ ਥਾਰ ਹੁਣ 5 ਦਰਵਾਜ਼ਿਆਂ ਨਾਲ ਲਾਂਚ ਹੋ ਰਹੀ ਹੈ
ਮੱਧ ਪ੍ਰਦੇਸ਼ ਦੇ ਦਮੋਹ 'ਚ ਇਕ ਮਾਸੂਮ ਅਚਾਨਕ ਖੂਹ 'ਚ ਡਿੱਗ ਗਿਆ। ਹਾਲਾਂਕਿ ਬੱਚਾ ਚਾਲੀ ਫੁੱਟ ਡੂੰਘੇ ਖੂਹ 'ਚ ਡਿੱਗਣ ਤੋਂ ਕੁਝ ਦੇਰ ਬਾਅਦ ਹੀ ਬਚ ਗਿਆ। ਇਸ ਹਾਦਸੇ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆ ਗਈ ਹੈ।
3 ਸਾਲ ਪਹਿਲਾਂ ਪਤੀ-ਪਤਨੀ ਦੀ ਹੋਈ ਸੀ ਲਵ-ਮੈਰੀਜ
ਰੋਜ਼ਪੁਰ ਪੁਲਿਸ ਨੇ ਸਮੱਗਲਰਾਂ ਦਾ ਇਕ ਵੱਡਾ ਗਿਰੋਹ ਕਾਬੂ ਕੀਤਾ ਗਿਆ ਹੈ। CIA ਫਿਰੋਜ਼ਪੁਰ ਪੁਲਿਸ ਟੀਮ ਨੇ 3 ਸਮੱਗਲਰ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ। ਇਸਦੇ ਨਾਲ ਹੀ ਪੁਲਿਸ ਨੇ 2 ਕਿਲੋ ਹੈਰੋਇਨ, 25 ਲੱਖ 5 ਹਜ਼ਾਰ ਰੁਪਏ ਦੀ ਡਰੱਗ ਮਨੀ ਅਤੇ ਹਥਿਆਰ ਵੀ ਬਰਾਮਦ ਕੀਤੇ ਹਨ।
ਚੰਡੀਗੜ੍ਹ : ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਦਿੱਲੀ ਦੇ ਐਲ ਜੀ ਵੱਲੋਂ ਮੁੱਖ ਮੰਤਰੀ ਅਰਵਿੰਦ ਕੇਜ਼ਰੀਵਾਲ ਨੂੰ ਜਾਰੀ ਕੀਤੇ ਗਏ 97 ਕਰੋੜ ਦੇ ਵਸੂਲੀ ਨੋਟਿਸ ਦੀ ਤਰਜ਼ ‘ਤੇ ਪੰਜਾਬ ਸਰਕਾਰ ਵਿਰੁਧ ਕਾਰਵਾਈ ਦੀ ਮੰਗ ਕੀਤੀ ਹੈ । ਖਹਿਰਾ ਨੇ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ ਇੱਕ ਪੱਤਰ ਲਿਖਿਆ ਹੈ,ਜਿਸ ਵਿੱਚ ਉਹਨਾਂ ਮੰਗ ਕੀਤੀ
ਕਰੋਨਾ ਦਾ ਖ਼ਤਰਾ ਇੱਕ ਵਾਰ ਫਿਰ ਮੰਡਰਾਉਂਦਾ ਹੋਇਆ ਦਿਸ ਰਿਹਾ ਹੈ। ਚੀਨ, ਅਮਰੀਕਾ, ਜਾਪਾਨ, ਦੱਖਣੀ ਕੋਰੀਆ ਅਤੇ ਬ੍ਰਾਜ਼ੀਲ ਵਿੱਚ ਕਰੋਨਾ ਦੇ ਮਾਮਲੇ ਅਚਾਨਕ ਵੱਧਣ ਲੱਗੇ ਹਨ।
ਮੌਸਮ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਹੈ ਕਿ ਉੱਤਰੀ ਭਾਰਤ ਦੇ ਮੈਦਾਨੀ ਇਲਾਕਿਆਂ ’ਚ ਅਗਲੇ ਚਾਰ-ਪੰਜ ਦਿਨ ‘ਸੰਘਣੀ ਤੋਂ ਬਹੁਤ ਸੰਘਣੀ ਧੁੰਦ’ ਪੈ ਸਕਦੀ ਹੈ, ਜਿਸ ਕਾਰਨ ਰੇਲ ਗੱਡੀਆਂ ਤੇ ਉਡਾਣਾਂ ਪ੍ਰਭਾਵਿਤ ਹੋ ਸਕਦੀਆਂ ਹਨ।
ਨਵੀਂ 38 ਮੈਂਬਰੀ ਐਡਰਾਕ ਕਮੇਟੀ ਨੇ ਮਹੰਤ ਕਰਮਜੀਤ ਸਿੰਘ ਨੂੰ HSGPC ਦਾ ਪ੍ਰਧਾਨ ਚੁਣਿਆ
ਫਿਰੋਜ਼ਪੁਰ : ਜ਼ੀਰਾ ਵਿੱਖੇ ਚੱਲ ਰਹੀ ਫੈਕਟਰੀ ਦੇ ਵਿਰੋਧ ਵਿੱਚ ਲੱਗੇ ਹੋਏ ਧਰਨੇ ਵਿੱਚ ਕੱਲ ਕਿਸਾਨਾਂ ਉਤੇ ਹੋਏ ਲਾਠੀਚਾਰਜ ਦੀ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ ਤੇ ਕਿਹਾ ਹੈ ਕਿ ਆਮ ਲੋਕਾਂ ਦਾ ਨਾਂ ਵਰਤ ਕੇ ਸੱਤਾ ਵਿੱਚ ਆਈ ਇਹ ਪਾਰਟੀ ਖਾਸ ਲੋਕਾਂ ਦੀ ਕਾਰਪੋਰੇਟ ਘਰਾਣਿਆਂ ਪੱਖੀ ਸਰਕਾਰ ਬਣ
ਲੰਮੇ ਸਮੇਂ ਤੋਂ ਜੇਲ੍ਹਾਂ ਵਿੱਚ ਬੰਦ ਪੰਜਾਬ ਦੇ ਸਿੱਖ ਬੰਦੀਆਂ ਦੀ ਰਿਹਾਈ ਲਈ ਦਸਤਖ਼ਤੀ ਮੁਹਿੰਮ ਹੁਣ ਤਾਮਿਲਨਾਡੂ ਵਿੱਚ ਵੀ ਚੱਲੇਗੀ।