Punjab

ਭਾਜਪਾ ਤੇ ਕਾਂਗਰਸ ਮਿਹਣੋਂ ਮਿਹਣੀ

‘ਦ ਖ਼ਾਲਸ ਬਿਊਰੋ : ਮਹਿੰਗੇ ਕੱਪੜਿਆਂ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ ਵਿਚਾਲੇ ਨਵੀਂ ਟਵੀਟ ਜੰਗ ਛਿੜ ਪਈ ਹੈ। ਬੀਜੇਪੀ ਨੇ ਸ਼ੇਅਰ ਕੀਤੀ ਇੱਕ ਫੋਟੋ ਵਿੱਚ ਦਾਅਵਾ ਕੀਤਾ ਹੈ ਕਿ ਰਾਹੁਲ ਗਾਂਧੀ ਨੇ ਜਿਹੜੀ ਟੀ-ਸ਼ਰਟ ਪਾਈ ਹੋਈ ਹੈ, ਉਸਦੀ ਕੀਮਤ 41 ਹਜ਼ਾਰ ਰੁਪਏ ਹੈ। ਕਾਂਗਰਸ ਨੇ ਵੀ ਜਵਾਬ ਦਿੰਦਿਆਂ ਪੀਐਮ ਮੋਦੀ ਦੇ ਕੱਪੜਿਆਂ

Read More
Punjab

ਲੰਬਾ ਸਮਾਂ ਸਿੱਖ ਪੰਥ ਦੀ ਸੇਵਾ ਕਰਨ ਵਾਲੇ ਜਥੇਦਾਰ ਅਵਤਾਰ ਸਿੰਘ ਹਿੱਤ ਹੋਏ ਦੁਨੀਆ ਤੋਂ ਰੁਖ਼ਸਤ

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨੂੰ ਦਿੱਲੀ ਸਟੇਟ ਵਿੱਚ ਲਗਾਤਾਰ ਝਟਕੇ ਲੱਗਦੇ ਆ ਰਹੇ ਹਨ। ਦਲ ਦੇ ਸੀਨੀਅਰ ਆਗੂ ਰਹੇ ਪਰਮਜੀਤ ਸਿੰਘ ਸਰਨਾ, ਮਨਜੀਤ ਸਿੰਘ ਜੀਕੇ ਅਤੇ ਮਨਜਿੰਦਰ ਸਿੰਘ ਸਿਰਸਾ ਦਲ ਨੂੰ ਅਲਵਿਦਾ ਕਹਿ ਕੇ ਜਾ ਚੁੱਕੇ ਹਨ। ਪਰ ਇੱਕੋ ਇੱਕ ਨੇਤਾ ਜਿਸਨੇ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਪੱਲਾ ਨਹੀਂ ਛੱਡਿਆ, ਉਹ ਸੀ ਅਵਤਾਰ ਸਿੰਘ

Read More
India

ਚੱਲਦੀ ਮੀਟਿੰਗ ‘ਚ ਮਹਿਲਾ ਪੁਲਿਸ ਅਧਿਕਾਰੀ ਨਾਲ ਹੋਈ ਬੁਰੀ, live ਵੀਡੀਓ ਵਾਈਰਲ

ਜਦੋਂ ਮਹਿਲਾ ਪੁਲਿਸ ਅਧਿਕਾਰੀ ਨੂੰ ਹਰਿਆਣਾ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਨੇ ਕੱਢਿਆ ਮੀਟਿੰਗ 'ਚੋਂ ਬਾਹਰ

Read More
India

ਆਵਾਰਾ ਕੁੱਤਿਆਂ ਨੂੰ ਰੋਟੀ ਪਾਉਂਦੇ ਹੋ ਤਾਂ ਸੁਣ ਲਵੋ ਸੁਪਰੀਮ ਕੋਰਟ ਨੇ ਕੀ ਕਿਹਾ…ਕਰਨਾ ਪੈ ਸਕਦਾ ਇਹ ਕੰਮ…

Supreme Court On Stray Dogs: ਸੁਪਰੀਮ ਕੋਰਟ ਵਿੱਚ ਬੀਤੇ ਕੱਲ ਗਲੀਆਂ ਤੇ ਸੜ੍ਹਕਾਂ ਵਿੱਚ ਅਵਾਰਾ ਘੁੰਮਣ ਵਾਲੇ ਕੁੱਤਿਆਂ ਵੱਲੋਂ ਲੋਕਾਂ ਨੂੰ ਵੱਢਣ ਦੇ ਮਾਮਲਿਆਂ ਵਿੱਚ ਸੁਣਵਾਈ ਹੋਈ ਸੀ।

Read More
Headlines Khetibadi Punjab

ਨਜਾਇਜ਼ ਮਾਈਨਿੰਗ ਮਾਮਲਾ : ਆਪ MLA ਦੀ ਸ਼ਿਕਾਇਤ ‘ਤੇ ਕਿਸਾਨਾਂ ਖ਼ਿਲਾਫ਼ FIR, ਹੱਕ ‘ਚ ਆਏ ਖਹਿਰਾ…

ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਆਗੂਆਂ ਨੇ ਦਾਅਵਾ ਕੀਤਾ ਕਿ ਕਿਸਾਨ ਆਪਣੇ ਖੇਤਾਂ ਵਿੱਚ ਮਿੱਟੀ ਪਾ ਰਹੇ ਹਨ। ਕਿਸੇ ਨੇ ਵੀ ਵਿਧਾਇਕ ਨੂੰ ਢਾਹ ਲਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਉਹ ਪ੍ਰਸਿੱਧੀ ਹਾਸਲ ਕਰਨ ਲਈ ਝੂਠੇ ਇਲਜ਼ਾਮ ਲਗਾ ਰਿਹਾ ਹੈ।

Read More
Punjab

“ਬੇਟੇ ਦੇ ਕਾ ਤਲਾਂ ਨੂੰ ਬੇਸ਼ੱਕ ਛੱਡ ਦਿਉ, ਮਿਊਜ਼ਿਕ ਇੰਡਸਟਰੀ ਨੂੰ ਹੜੱਪਣ ਵਾਲਿਆਂ ਨੂੰ ਦਿਉ ਸਜ਼ਾ”

ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਅੱਜਕੱਲ੍ਹ ਨੌਜਵਾਨ ਵਿਦੇਸ਼ ਜਾ ਰਹੇ ਹਨ ਅਤੇ ਉਨ੍ਹਾਂ ਦੇ ਨਾਲ ਹਰ ਸਾਲ 400 ਕਰੋੜ ਵਿਦੇਸ਼ ਜਾ ਰਹੇ ਹਨ। ਮੇਰਾ ਬੇਟਾ ਕਰੋੜਾਂ ਵਿਦੇਸ਼ਾਂ ਤੋਂ ਲਿਆਇਆ ਹੈ ਅਤੇ ਉਸਨੇ ਇਹ ਧਨ ਪੰਜਾਬ ਵਿੱਚ ਲਗਾਇਆ।

Read More
Punjab

ਨਹੀਂ ਰਹੇ ਜਥੇਦਾਰ ਅਵਤਾਰ ਸਿੰਘ ਹਿੱਤ

ਉਨ੍ਹਾਂ ਨੇ ਲੰਬਾ ਸਮਾਂ ਸਿੱਖ ਪੰਥ ਦੀ ਸੇਵਾ ਕੀਤੀ ਅਤੇ ਦਿੱਲੀ ਦੀ ਸਿੱਖ ਸਿਆਸਤ ਵਿਚ ਸਰਗਰਮ ਰਹੇ। ਉਹ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੇ ਮੈਂਬਰ ਵੀ ਸਨ।

Read More
Punjab

ਨਵੀਂ CCTV ਫੁਟੇਜ ਨੇ ਅੰਮ੍ਰਿਤਸਰ ਘਟਨਾਕ੍ਰਮ ਤੋਂ ਚੁੱਕਿਆ ਪਰਦਾ, ਖ਼ਬਰ ‘ਚ ਜਾਣੋ

ਫੁਟੇਜ ਵਿੱਚ ਇੱਕ ਨੌਜਵਾਨ ਵੱਲੋਂ ਪੈਦਲ ਜਾ ਰਹੀ ਇੱਕ ਲੜਕੀ ਦੇ ਨਾਲ ਕਥਿਤ ਤੌਰ ਉੱਤੇ ਛੇੜ ਛਾੜ ਕੀਤੀ ਜਾ ਰਹੀ ਦਿਸ ਰਹੀ ਹੈ।

Read More
Punjab

ਲੁਧਿਆਣਾ : ਲੜਕੇ ਦਾ ਸ਼ਗਨ ਪਵਾਉਣ ਜਾ ਰਹੇ ਪਰਿਵਾਰ ਨਾਲ ਮਾੜਾ ਹੋਇਆ, ਤਿੰਨ ਦੀ ਜੀਵਨ ਲੀਲਾ ਸਮਾਪਤ

ਖਣੀ ਬਾਈਪਾਸ ’ਤੇ ਕਾਰ ਦੀ ਸਪੀਡ ਜ਼ਿਆਦਾ ਹੋਣ ਕਾਰਨ ਕਾਰ ਦਾ ਸੰਤੁਲਨ ਵਿਗੜ ਗਿਆ ਤੇ ਕਾਰ ਸਿੱਧਾ 30 ਫੁੱਟ ਉੱਚੇ ਫਲਾਈਓਵਰ ਤੋਂ ਥੱਲੇ ਜਾ ਡਿੱਗੀ। ਜਿਸ ਕਾਰਨ ਦੋ ਔਰਤਾਂ ਸਣੇ ਤਿੰਨ ਜਣਿਆਂ ਦੀ ਜੀਵਨ ਲੀਲਾ ਖਤਮ ਹੋ ਗਈ ਤੇ ਇੱਕ ਬਜ਼ੁਰਗ ਫੱਟੜ ਹੋ ਗਿਆ।

Read More
Punjab

ਜਲ ਤੋਪਾਂ ਮੂਹਰੇ ਡਟਣ ਵਾਲਾ ਜਗਮੀਤ ਸਿੰਘ ਹੋਇਆ ਰਿਹਾਅ, ਜਾਣੋ ਪੂਰਾ ਮਾਮਲਾ

ਜੇਲ੍ਹ ਦੇ ਬਾਹਰ ਜਗਮੀਤ ਸਿੰਘ ਦੀ ਮਾਤਾ ਸਮੇਤ ਕਈ ਲੋਕਾਂ ਵੱਲੋਂ ਉਹਨਾਂ ਦੇ ਫੁੱਲਾਂ ਦੇ ਹਾਰ ਪਾ ਕੇ ਸਵਾਗਤ ਕੀਤਾ ਗਿਆ ਸੀ।

Read More