Punjab

‘4 ਲੱਖ ਰੁਪਏ ਦੀ ਰਿਸ਼ਵਤ ਲੈਂਦਾ ਗ੍ਰਿਫ਼ਤਾਰ ਹੋਇਆ ਵਿਅਕਤੀ ਮੇਰਾ PA ਨਹੀਂ’ : ਆਪ ਵਿਧਾਇਕ

ਵਿਧਾਇਕ ਅਮਿਤ ਰਤਨ ਕੋਟਫੱਤਾ ਨੇ ਵੀ ਸੋਸ਼ਲ ਮੀਡੀਆ 'ਤੇ ਪੋਸਟ ਸਾਂਝੀ ਕਰ ਕੇ ਦੱਸਿਆ ਹੈ ਕਿ ਜੋ ਵਿਅਕਤੀ ਵਿਜੀਲੈਂਸ ਵਿਭਾਗ ਨੇ ਗ੍ਰਿਫਤਾਰ ਕੀਤਾ ਹੈ, ਉਹ ਉਨ੍ਹਾਂ ਦਾ ਪੀਏ ਨਹੀਂ ਹੈ।

Read More
Sports

ਕ੍ਰਿਕਟਰ ਪ੍ਰਿਥਵੀ ਸ਼ਾਹ ਦੀ ਕੁੜੀ ਨਾਲ ਹੱਥੋਪਾਈ ਦਾ Video ਵਾਇਰਲ !

ਪ੍ਰਿਥਵੀ ਸ਼ਾਹ ਆਪਣੇ ਦੋਸਤਾਂ ਦੇ ਨਾਲ ਕਲੱਬ ਵਿੱਚ ਪਾਰਟੀ ਕਰਨ ਆਏ ਸਨ

Read More
Others

ਲੁਧਿਆਣਾ ਦਾ ‘ਢਾਈ ਸਾਲਾ ‘ਮਨਵੀਰ’ ਨਹੀਂ ਰਿਹਾ ! ਨਹਾਉਣ ਦੌਰਾਨ ਲਾਪਰਵਾਹੀ ਜ਼ਿੰਦਗੀ ‘ਤੇ ਭਾਰੀ ਪੈ ਗਈ !

ਸੋਨੀਪਤ ਤੋਂ ਵੀ ਇਸੇ ਤਰ੍ਹਾਂ ਦੀ ਲਾਪਰਵਾਹੀ ਦਾ ਮਾਮਲਾ ਸਾਹਮਣੇ ਆਇਆ ਸੀ

Read More