ਅਮਰੀਕਾ ਤੋਂ ਰਚੀ ਗਈ ਸੀ ਨਕੋਦਰ ਦੇ ਕੱਪੜਾ ਵਪਾਰੀ ਖਿਲਾਫ਼ ਸਾਜਿਸ਼ !3 ਕਾਬੂ,DGP ਦਾ RPG ਮਾਮਲੇ ‘ਚ ਵੱਡਾ ਖੁਲਾਸਾ
ਨਕੋਦਰ ਡਬਲ ਕਤਲਕਾਂਡ ਵਿੱਚ 3 ਸ਼ੂਟਰਾਂ ਦੀ ਗਿਰਫ਼ਾਰੀ
ਨਕੋਦਰ ਡਬਲ ਕਤਲਕਾਂਡ ਵਿੱਚ 3 ਸ਼ੂਟਰਾਂ ਦੀ ਗਿਰਫ਼ਾਰੀ
ਪੀੜਤਾ ਸਕੂਲ ਜਾ ਰਹੀ ਸੀ ਤਾਂ ਉਸ ਵੇਲੇ ਦੋ ਬਾਈਕ ਸਵਾਰਾਂ ਨੇ ਇਸ 17 ਸਾਲਾ ਲੜਕੀ ’ਤੇ ‘ਤੇਜ਼ਾਬ’ ਸੁੱਟ ਦਿੱਤਾ। ਪੁਲਿਸ ਨੇ ਇਹਨਾਂ ਵਿੱਚੋਂ ਇੱਕ ਮੁਲਜ਼ਮ ਨੂੰ ਹਿਰਾਸਤ 'ਚ ਲੈ ਲਿਆ ਗਿਆ ਹੈ।
ਪੰਜਾਬ ਸਰਕਾਰ ਨੇ ਬਜਟ ਵਿੱਚ PSPCL ਨੂੰ 15,845 ਕਰੋੜ ਦੀ ਬਿਜਲੀ ਸਬਸਿਡੀ ਦੇਣ ਦਾ ਐਲਾਨ ਕੀਤਾ ਸੀ
‘ਦ ਖ਼ਾਲਸ ਬਿਊਰੋ : ਭਾਰਤ ਅਤੇ ਚੀਨ ਵਿਚਾਲੇ ਸਰਹੱਦੀ ਵਿਵਾਦ ਇਕ ਵਾਰ ਫਿਰ ਡੂੰਘਾ ਹੋ ਗਿਆ ਹੈ। ਅਰੁਣਾਚਲ ‘ਚ ਭਾਰਤ ਅਤੇ ਚੀਨ ਦੇ ਸੈਨਿਕਾਂ ਵਿਚਾਲੇ ਝੜਪ ਦਾ ਵੀਡੀਓ ਸਾਹਮਣੇ ਆਇਆ ਹੈ। ਜਿਵੇਂ ਹੀ ਚੀਨੀ ਫੌਜੀਆਂ ਨੇ ਆਰਜ਼ੀ ਕੰਧ ‘ਤੇ ਲੱਗੇ ਬੈਰੀਕੇਡ ਨੂੰ ਤੋੜ ਕੇ ਭਾਰਤੀ ਇਲਾਕੇ ‘ਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਤਾਂ ਤਿਆਰ ਭਾਰਤੀ
Punjab Weather forecast : ਮੌਸਮ ਵਿਭਾਗ ਨੇ ਅਗਲੇ ਤਿੰਨ ਦਿਨਾਂ ਤੱਕ ਮਾਝਾ, ਦੁਆਬਾ ਅਤੇ ਮਾਲਵੇ ਦੇ ਕਈ ਜ਼ਿਲਿਆਂ ਵਿੱਚ ਸੀਤ ਲਹਿਰ ਹੋਵੇਗੀ।
ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਪ ਸਰਕਾਰ ਦੇ ਕੈਬਨਿਟ ਮੰਤਰੀ ਵੱਲੋਂ “ਟਰਾਂਪੋਰਟ ਮਾਫੀਆ” ਸ਼ਬਦ ਵਰਤੇ ਜਾਣ ‘ਤੇ ਐਲਾਨ ਕੀਤਾ ਹੈ ਕਿ ਸਰਕਾਰ ਨੂੰ ਲੀਗਲ ਨੋਟਿਸ ਭੇਜਿਆ ਜਾਵੇਗਾ ਤੇ ਇਹ ਕਾਰਵਾਈ ਹਰ ਉਸ ਸ਼ਖਸ ਦੇ ਖ਼ਿਲਾਫ ਹੋਵੇਗੀ,ਜੋ ਟਰਾਂਸਪੋਰਟਰਾਂ ਲਈ ਇਹ ਸ਼ਬਦ ਵਰਤੇਗਾ। ਪ੍ਰਾਈਵੇਟ ਬੱਸਾਂ ਵਾਲੇ ਕੋਈ ਮਾਫੀਆ ਨਹੀਂ ਹਨ। ਇਸ ਗੱਲ
ਪੰਜਾਬ ਵਿੱਚ ਬੇਖੌਫ ਹੋ ਗਏ ਹਨ ਲੁਟੇਰੇ, ਸਚੈਨਿੰਗ ਦੀਆਂ ਵਾਰਦਾਤਾਂ ਵਿੱਚ ਤੇਜੀ ਨਾਲ ਵਾਧਾ
ਹਾਲ ਹੀ ‘ਚ ਅਮਰੀਕੀ ਸੰਸਦ ਦੇ ਹੇਠਲੇ ਸਦਨ ‘ਹਾਊਸ ਆਫ ਰਿਪ੍ਰਜ਼ੈਂਟੇਟਿਵ’ ਨੇ ਸਮਲਿੰਗੀ ਵਿਆਹਾਂ ਨੂੰ ਸੁਰੱਖਿਆ ਦੇਣ ਵਾਲੇ ਬਿੱਲ ਨੂੰ ਅੰਤਿਮ ਮਨਜ਼ੂਰੀ ਦੇ ਦਿੱਤੀ ਹੈ। ਇਸ ਨੂੰ ਸੰਸਦ ਦੇ ਉਪਰਲੇ ਸਦਨ ‘ਸੈਨੇਟ’ ‘ਚ ਪਹਿਲਾਂ ਹੀ ਮਨਜ਼ੂਰੀ ਮਿਲ ਚੁੱਕੀ ਸੀ। ਇਸ ਤਰ੍ਹਾਂ ਇਸ ਬਿੱਲ ਨੇ ਕਾਨੂੰਨ ਦਾ ਰੂਪ ਲੈ ਲਿਆ।
‘ਦ ਖਾਲਸ ਬਿਊਰੋ : ਵੱਧਦੀ ਉਮਰ ਦੇ ਨਾਲ ਨਾਲ ਇਹ ਵੀ ਜ਼ਰੂਰੀ ਹੋ ਜਾਂਦਾ ਹੈ ਕਿ ਸ਼ਰੀਰ ਨੂੰ ਪੂਰਾ ਆਰਾਮ ਦਿੱਤਾ ਜਾਵੇ ਤੇ ਭਰਪੂਰ ਨੀਂਦ ਲਈ ਜਾਵੇ। ਜੇਕਰ ਤੁਹਾਡੀ ਉਮਰ 50 ਸਾਲ ਤੋਂ ਵੱਧ ਹੈ ਅਤੇ ਤੁਸੀਂ ਘੱਟੋ-ਘੱਟ ਵੀ ਪੰਜ ਘੰਟੇ ਦੀ ਨੀਂਦ ਨਹੀਂ ਲੈ ਰਹੇ ਤਾਂ ਇਹ ਕਈ ਗੰਭੀਰ ਬਿਮਾਰੀਆਂ ਦਾ ਕਾਰਨ ਬਣ ਸਕਦਾ
‘ਦ ਖ਼ਾਲਸ ਬਿਊਰੋ : ਪੰਜਾਬ ਸਰਕਾਰ ਵੱਲੋਂ ਸਾਲ 2023 ਦੀਆਂ ਗਜ਼ਟਿਡ ਛੁੱਟੀਆਂ ਦਾ ਐਲਾਨ ਕੀਤਾ ਗਿਆ ਹੈ। ਸਰਕਾਰੀ ਮੁਲਾਜ਼ਮਾਂ ਨੂੰ ਨਵੇਂ ਸਾਲ ਦੀਆਂ ਛੁੱਟੀਆਂ ਦੀ ਸੂਚੀ ਦਾ ਇੰਤਜ਼ਾਰ ਰਹਿੰਦਾ ਹੈ। ਜਿਸ ਨੂੰ ਲੈ ਕੇ ਪੰਜਾਬ ਸਰਕਾਰ ਨੇ 2023 ਦੀਆਂ ਗਜ਼ਟਿਡ ਛੁੱਟੀਆਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਖਾਸ ਗੱਲ ਇਹ ਹੈ ਕਿ ਜ਼ਿਆਦਾਤਰ ਗਜ਼ਟਿਡ ਛੁੱਟਿਆ