Punjab

ਦਲਜੀਤ ਚੀਮਾ ਨੇ ਸਿਹਤ ਮੰਤਰੀ ਨੂੰ ਸਮਝਾਇਆ ਮਰੀਜ਼ ਦੀ ਨਿੱਜਤਾ ਦਾ ਕਿਵੇਂ ਰੱਖਣਾ ਖਿਆਲ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਡਾ.ਦਲਜੀਤ ਸਿੰਘ ਚੀਮਾ ਨੇ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ‘ਤੇ ਕੱਸੇ ਗਏ ਨਿਸ਼ਾਨੇ ਦਾ ਜਵਾਬ ਦਿੰਦਿਆਂ ਕਿਹਾ ਕਿ ‘ਸਿੱਧੂ ਦਾ ਇਸ ਗੱਲ ਪਿੱਛੇ ਕਿਹੜਾ ਸ੍ਰੋਤ ਹੈ, ਇਸ ਬਾਰੇ ਤਾਂ ਸਾਨੂੰ ਨਹੀਂ ਪਤਾ। ਪਰ ਬਤੌਰ ਸਿਹਤ

Read More
Punjab

ਸੁਖਬੀਰ ਬਾਦਲ ਨੇ ਲਗਵਾਇਆ ਟਰੰਪ ਵਾਲਾ ਕਰੋਨਾ ਟੀਕਾ – ਬਲਬੀਰ ਸਿੱਧੂ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਵਿੱਚ ਵੈਕਸੀਨ ਦੀ ਕਮੀ ‘ਤੇ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ‘ਤੇ ਨਿਸ਼ਾਨਾ ਕੱਸਦਿਆਂ ਕਿਹਾ ਕਿ ‘ਸੁਖਬੀਰ ਬਾਦਲ ਨੇ 62 ਹਜ਼ਾਰ ਦਾ ਕਰੋਨਾ ਟੀਕਾ ਲਗਵਾਇਆ ਹੈ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਨੇ ਡੋਨਾਲਡ ਟਰੰਪ ਵਾਲਾ ਟੀਕਾ ਲਗਵਾਇਆ ਹੈ’।

Read More
Punjab

ਸੰਗਰੂਰ ‘ਚ ਲੱਖਾ ਸਿਧਾਣਾ ਦੇ ਪਿੱਛੇ-ਪਿੱਛੇ ਆਈ ਪੁਲਿਸ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸੰਗਰੂਰ ਵਿੱਚ ਲੱਖਾ ਸਿਧਾਣਾ ਨੂੰ ਗ੍ਰਿਫਤਾਰ ਕਰਨ ਪਹੁੰਚੀ ਪੁਲਿਸ ਦਾ ਸਥਾਨਕ ਲੋਕਾਂ ਨੇ ਸਖਤ ਵਿਰੋਧ ਕੀਤਾ। ਲੱਖਾ ਸਿਧਾਣਾ ਨੇ ਅੱਜ ਸੰਗਰੂਰ ਦੇ ਛਾਜਲੀ ਪਿੰਡ ਵਿੱਚ ਜਨਸਭਾ ਨੂੰ ਸੰਬੋਧਨ ਕਰਨਾ ਸੀ। ਲੋਕਾਂ ਨੇ ਪੁਲਿਸ ਦੇ ਖਿਲਾਫ ਪ੍ਰਦਰਸ਼ਨ ਕੀਤਾ, ਸੜਕ ਨੂੰ ਜਾਮ ਕਰ ਦਿੱਤਾ। ਲੋਕਾਂ ਨੇ ਛਾਜਲੀ ਥਾਣੇ ਦੇ ਬਾਹਰ ਧਰਨਾ

Read More
India

ਅਜਿਹਾ ਕੀ ਹੈ ਕਿ ਰਾਮਦੇਵ ਨੂੰ ਕਿਸੇ ਦਾ ਪਿਓ ਵੀ ਗ੍ਰਿਫਤਾਰ ਨਹੀਂ ਕਰ ਸਕਦਾ!

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਇਨ੍ਹਾਂ ਦਿਨਾਂ ਵਿੱਚ ਬਾਬਾ ਰਾਮਦੇਵ ਦਾ ਇਕ ਤੋਂ ਬਾਅਦ ਇਕ ਵਿਵਾਵਿਦ ਬਿਆਨ ਨਾਲ ਨਾਤਾ ਜੁੜਦਾ ਜਾ ਰਿਹਾ ਹੈ। ਐਲੋਪੈਥੀ ਤੋਂ ਸ਼ੁਰੂ ਹੋਈ ਬਿਆਨਾਂ ਦੀ ਕਹਾਣੀ ਵਿੱਚ ਹੁਣ ਨਵਾਂ ਬਿਆਨ ਚਰਚਾ ਦਾ ਵਿਸ਼ਾ ਬਣ ਰਿਹਾ ਹੈ। ਹਾਲਾਂਕਿ ਇਸ ਬਿਆਨ ਨੂੰ ਟੀਐੱਮਸੀ ਦੀ ਲੀਡਰ ਤੇ ਆਪਣੀ ਬੇਬਾਕੀ ਲਈ ਸਦਨ ਵਿੱਚ ਮਸ਼ਹੂਰ

Read More
Punjab

ਪੰਜਾਬ ‘ਚ ਵਧੀਆ ਪਾਬੰਦੀਆਂ, ਪੜ੍ਹੋ ਨਵੇਂ ਐਲਾਨ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਸਰਕਾਰ ਨੇ ਸੂਬੇ ਵਿੱਚ ਕੋਵਿਡ-19 ਪਾਬੰਦੀਆਂ ਨੂੰ 10 ਜੂਨ ਤੱਕ ਵਧਾ ਦਿੱਤਾ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕੋਵਿਡ ਰਿਵਿਊ ਮੀਟਿੰਗ ਵਿੱਚ ਕਈ ਵੱਡੇ ਐਲਾਨ ਕੀਤੇ ਹਨ। ਨਿੱਜੀ ਵਾਹਨਾਂ ‘ਤੇ ਸਵਾਰੀਆਂ ਦੀ ਲਿਮਟ ਹਟਾਈ ਗਈ ਹੈ। ਪਹਿਲਾਂ ਚਾਰ ਪਹੀਏ ਵਾਹਨਾਂ ਵਿੱਚ ਸਿਰਫ ਦੋ ਸਵਾਰੀਆਂ

Read More
Punjab

ਪੰਜਾਬ ‘ਚ ਕਰੋਨਾ ਟੀਕੇ ਖਤਮ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਵਿੱਚ 18 ਤੋਂ ਵੱਧ ਉਮਰ ਵਰਗ ਦੇ ਲਈ ਕਰੋਨਾ ਵੈਕਸੀਨ ਖਤਮ ਹੋ ਗਈ ਹੈ। ਪੰਜਾਬ ਦੇ ਨੋਡਲ ਅਫਸਰ ਵਿਕਾਸ ਗਰਗ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਪੰਜਾਬ ਨੂੰ 26 ਮਈ ਨੂੰ 1 ਲੱਖ ਵੈਕਸੀਨ ਮਿਲਣੀ ਸੀ ਪਰ ਉਹ ਨਹੀਂ ਮਿਲੀ। ਉਨ੍ਹਾਂ ਕਿਹਾ ਕਿ ਦੂਜੀ ਡੋਜ਼ ਲਗਾਉਣ ਲਈ ਵੀ ਪੰਜਾਬ

Read More
Punjab

ਕੋਟਕਪੂਰਾ ਮਾਮਲਾ : ਨਵੀਂ ਐੱਸਆਈਟੀ ਨੂੰ ਮਿਲਿਆ 42 ਗਵਾਹਾਂ ਦਾ ਸਾਥ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਨਵੀਂ ਐੱਸਆਈਟੀ ਨੇ ਕੋਟਕਪੂਰਾ ਗੋਲੀਕਾਂਡ ਮਾਮਲੇ ਦੀ ਜਾਂਚ ਨੂੰ ਹੋਰ ਤੇਜ਼ ਕਰ ਦਿੱਤਾ ਹੈ। ਐੱਸਆਈਟੀ ਵੱਲੋਂ ਘਟਨਾ ਦੇ ਗਵਾਹਾਂ ਨੂੰ ਬਿਆਨ ਦਰਜ ਕਰਵਾਉਣ ਲਈ ਸੱਦਿਆ ਗਿਆ ਹੈ। ਫਰੀਦਕੋਟ ਸਥਿਤ ਐੱਸਆਈਟੀ ਦਫਤਰ ਵਿੱਚ ਗਵਾਹਾਂ ਦੇ ਬਿਆਨ ਦਰਜ ਕੀਤੇ ਗਏ ਹਨ। ਬਿਆਨ ਦਰਜ ਕਰਵਾਉਣ ਲਈ 42 ਗਵਾਹ ਐੱਸਆਈਟੀ ਦੇ ਦਫਤਰ ਪਹੁੰਚੇ

Read More
Punjab

ਪਾਰਟੀ ਦੇ 100 ਅਹੁਦੇਦਾਰਾਂ ਦੇ ਫੈਸਲੇ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਦਿੱਤਾ ਵੱਡਾ ਝਟਕਾ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸ਼੍ਰੋਮਣੀ ਅਕਾਲੀ ਦਲ ਨੂੰ ਅੱਜ ਵੱਡਾ ਝਟਕਾ ਲੱਗਿਆ ਹੈ। ਸ਼੍ਰੋਮਣੀ ਅਕਾਲੀ ਦਲ ਦੇ 100 ਤੋਂ ਵੱਧ ਅਹੁਦੇਦਾਰਾਂ ਨੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਹੈ। ਹਲਕਾ ਸਮਰਾਲਾ ਦੇ ਸਾਬਕਾ ਅਕਾਲੀ ਵਿਧਾਇਕ ਜਗਜੀਵਨ ਸਿੰਘ ਖੀਰਨੀਆਂ ਅਤੇ ਇਸਤਰੀ ਅਕਾਲੀ ਦਲ ਦੀ ਕੌਮੀ ਜਨਰਲ ਸਕੱਤਰ ਬਲਜਿੰਦਰ ਕੌਰ ਖੀਰਨੀਆਂ ਸਮੇਤ ਹਲਕੇ

Read More
Punjab

ਪੰਜਾਬ ‘ਚ ਹੋਇਆ ਵੱਡਾ ਪ੍ਰਸ਼ਾਸਨਿਕ ਫੇਰਬਦਲ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਵਿੱਚ ਵੱਡਾ ਪ੍ਰਸ਼ਾਸਨਿਕ ਫੇਰਬਦਲ ਕੀਤਾ ਗਿਆ ਹੈ। 22 ਆਈਏਐੱਸ ਅਤੇ 30 ਪੀਸੀਐੱਸ ਅਫਸਰਾਂ ਦੇ ਤਬਾਦਲੇ ਕੀਤੇ ਗਏ ਹਨ। ਜ਼ਿਆਦਾਤਾਰ ਏਡੀਸੀ ਅਤੇ ਐੱਸਡੀਐੱਮ ਦੇ ਵੀ ਤਬਾਦਲੇ ਕੀਤੇ ਗਏ ਹਨ। 20 ਤੋਂ ਵੱਧ ਐਡੀਸ਼ਨਲ ਡਿਪਟੀ ਕਮਿਸ਼ਨਰਾਂ ਦੀ ਵੀ ਬਦਲੀ ਕੀਤੀ ਗਈ ਹੈ।

Read More
Punjab

15 ਤੋਂ 20 ਹਜ਼ਾਰ ਆਬਾਦੀ ਵਾਲੇ ਪਿੰਡ ਦੇ ਸਰਪੰਚ ਦਾ ਪ੍ਰਵਾਸੀ ਮਜ਼ਦੂਰਾਂ ਦੇ ਲਈ ਤੁਗਲਕੀ ਫਰਮਾਨ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਲੁਧਿਆਣਾ ਵਿੱਚ ਪਿੰਡ ਸਾਹਨੀ ਖੁਰਦ ਦੀ ਔਰਤ ਸਰਪੰਚ ਨੇ ਵਿਵਾਦਿਤ ਬਿਆਨ ਦਿੱਤਾ ਹੈ। ਸਰਪੰਚ ਨੇ ਕਿਹਾ ਕਿ ਪ੍ਰਵਾਸੀ ਮਜ਼ਦੂਰਾਂ ਨੂੰ ਪਿੰਡ ਵਿੱਚ ਸਸਕਾਰ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਇੱਕ ਪ੍ਰਵਾਸੀ ਪਰਿਵਾਰ ਨੂੰ ਦੂਜੇ ਪਿੰਡ ਆਪਣੇ ਪਰਿਵਾਰਕ ਮੈਂਬਰ ਦੀ ਮ੍ਰਿਤਕ ਦੇਹ ਨੂੰ ਲਿਜਾ ਕੇ ਸਸਕਾਰ ਕਰਨਾ ਪਿਆ ਹੈ।  ਸਰਪੰਚ ਨੇ

Read More