India

ਇਸ ਸਾਲ 10 ਫੀਸਦ ਦੇ ਨੇੜੇ ਰਹੇਗੀ ਵਿਕਾਸ ਦਰ: ਨਿਰਮਲਾ ਸੀਤਾਰਮਨ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਕੇਂਦਰੀ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਹੈ ਕਿ ਇਸ ਸਾਲ ਦੇਸ਼ ਦੀ ਆਰਥਿਕ ਦਰ 10 ਫੀਸਦ ਦੇ ਨੇੜੇ-ਤੇੜੇ ਰਹਿਣ ਵਾਲੀ ਹੈ। ਉਨ੍ਹਾਂ ਕਿਹਾ ਕਿ ਭਾਰਤ ਦੁਨੀਆਂ ਦੀ ਸਭ ਤੋਂ ਤੇਜੀ ਨਾਲ ਵਧ ਰਿਹਾ ਅਰਥਚਾਰੇ ਵਿਚੋਂ ਇਕ ਬਣਨ ਵਾਲਾ ਹੈ। ਨਿਰਮਲਾ ਸੀਤਾਰਮਨ ਅਮਰੀਕਾ ਦੇ ਦੌਰੇ ਉੱਤੇ ਹਨ ਤੇ ਇਹ ਗੱਲ ਉਨ੍ਹਾਂ

Read More
India Punjab

ਵਿਆਹ ਕਰਵਾਉਣ ਦਾ ਨਵਾਂ ਤਰੀਕਾ ਦੇਖ ਲੋਓ, ਕੋਰਟ ਨੇ ਵੀ ਮਾਰਿਆ ਮੱਥੇ ਉੱਤੇ ਹੱਥ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਨਵੀਂ ਪੀੜ੍ਹੀ ਆਧੁਨਿਕ ਸੋਚ ਨਾਲ ਕਈ ਵਾਰ ਅਜਿਹੇ ਕਾਰਨਾਮੇ ਕਰ ਜਾਂਦੀ ਹੈ ਕਿ ਉਸਨੂੰ ਵੀ ਨਹੀਂ ਪਤਾ ਹੁੰਦਾ ਕਿ ਨਤੀਜਾ ਕੀ ਨਿਕਲਣਾ ਹੈ। ਵਿਆਹ ਦੇ ਮਾਮਲਿਆਂ ਵਿਚ ਨਿਤ ਨਵੀਆਂ ਖਬਰਾਂ ਸੁਣਨ ਨੂੰ ਮਿਲਦੀਆਂ ਹਨ ਤੇ ਹੁਣ ਜਿਹੜੀ ਖਬਰ ਹਰਿਆਣਾ ਦੇ ਪੰਚਕੂਲਾ ਦੇ ਇੱਕ ਜੋੜੇ ਨੇ ਸੁਣਾਈ ਹੈ, ਉਹ ਤੁਹਾਨੂੰ

Read More
Punjab

ਸੇਵਾਮੁਕਤ ਇੰਜੀਨੀਅਰ ਬਿਜਲੀ ਸੰਕਟ ‘ਤੇ ਬੋਲੇ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਬਿਜਲੀ ਸੰਕਟ ਉੱਤੇ ਸੇਵਾਮੁਕਤ ਪਾਵਰ ਇੰਜੀਨੀਅਰ ਨੇ ਬੋਲਦਿਆਂ ਕਿਹਾ ਕਿ ਦੋ ਹਜ਼ਾਰ ਮੈਗਾਵਾਟ ਪਾਵਰ ਜੋ ਪੰਜਾਬ ਵਿੱਚ ਪੈਦਾ ਹੁੰਦੀ ਹੈ, ਜੇ ਉਹ ਸਿਸਟਮ ਤੋਂ ਬਾਹਰ ਚਲੀ ਜਾਵੇ ਤਾਂ ਇਸਦਾ ਕੀ ਹਾਲ ਹੋਵੇਗਾ, ਇਹ ਅਸੀਂ ਆਪਣੇ ਸਾਹਮਣੇ ਪ੍ਰੈਕਟੀਕਲੀ ਵੇਖ ਲਿਆ ਹੈ। ਸਮੇਂ ਦੀ ਮੰਗ ਹੈ ਕਿ ਆਉਣ ਵਾਲੇ ਸਾਲਾਂ ਵਿੱਚ

Read More
Punjab

ਆਹ ਦਵਾਈ ਖਾਣ ਤੋਂ ਪਹਿਲਾਂ ਪੜ੍ਹ ਲਉ ਇਹ ਖ਼ਬਰ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਮਨੁੱਖ ਜਦੋਂ ਬਿਮਾਰ ਹੁੰਦਾ ਹੈ ਤਾਂ ਸਭ ਤੋਂ ਪਹਿਲਾਂ ਉਹ ਡਾਕਟਰ ਕੋਲ ਹੀ ਜਾਂਦਾ ਹੈ ਅਤੇ ਆਪਣਾ ਇਲਾਜ ਕਰਵਾਉਂਦਾ ਹੈ। ਆਪਣੀ ਬਿਮਾਰੀ ਦਾ ਪੂਰਾ ਭਰੋਸਾ ਉਹ ਡਾਕਟਰ ‘ਤੇ ਛੱਡ ਦਿੰਦਾ ਹੈ ਕਿ ਹੁਣ ਉਸਨੇ ਠੀਕ ਹੋ ਹੀ ਜਾਣਾ ਹੈ। ਪਰ ਜਦੋਂ ਕੋਈ ਦਵਾਈ ਸਾਡੇ ਸਰੀਰ ‘ਤੇ ਬੁਰਾ ਅਸਰ ਪਾਉਣ

Read More
Punjab

ਸਿੱਧੂ ਦਾ ਡਰੱਗ ਰੈਕੇਟ ਮਾਮਲੇ ‘ਤੇ ਆਇਆ ਟਵੀਟ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਅੱਜ ਹਾਈਕੋਰਟ ਵਿੱਚ ਬਹੁ ਕਰੋੜ ਡਰੱਗ ਰੈਕੇਟ ਮਾਮਲੇ ਦੀ ਸੁਣਵਾਈ ਤੋਂ ਪਹਿਲਾਂ ਇੱਕ ਟਵੀਟ ਕਰਕੇ ਕਿਹਾ ਕਿ ਸਾਢੇ ਤਿੰਨ ਸਾਲ ਦੀ ਉਡੀਕ ਤੋਂ ਬਾਅਦ ਨਿਆਂਪਾਲਿਕਾ ਮੁੱਖ ਦੋਸ਼ੀ ਦਾ ਨਾਂ ਦੱਸੇਗੀ। ਸਿੱਧੂ ਨੇ ਟਵੀਟ ਕਰਕੇ ਕਿਹਾ ਕਿ ਐੱਸਟੀਐਫ ਵੱਲੋਂ ਦਿੱਤੀ ਬਹੁ ਕਰੋੜ

Read More
India Punjab

ਮੇਰਾ ਪੰਜਾਬ… ਜਿਹਦੇ ਵਿਹੜੇ ਵਿੱਚ “ਸਜਦੀਆਂ” ਨੇ ਤਿਰੰਗੇ ਤੇ ਕਿਸਾਨੀ ਝੰਡੇ ‘ਚ ਲਪੇਟੀਆਂ ਦੇਹਾਂ

‘ਦ ਖ਼ਾਲਸ ਬਿਊਰੋ (ਬਨਵੈਤ / ਪੁਨੀਤ ਕੌਰ) :- ਮੇਰਾ ਭਾਰਤ ਮਹਾਨ ਹੈ, ਜਿੱਥੇ ਬਾਪ ਜ਼ਮੀਨ ਲਈ, ਬੇਟਾ ਸਰਹੱਦ ਲਈ ਸ਼ਹੀਦ ਹੋਣ ਲੱਗਾ ਹੈ। ਬਾਪ ਆਪਣੀ ਪੈਲੀ ਬਚਾਉਣ ਲਈ ਅਤੇ ਬੇਟਾ ਦੇਸ਼ ਦੀ ਧਰਤੀ ਖਾਤਿਰ ਆਪਣੀ ਰਤ ਡੋਲ੍ਹ ਰਿਹਾ ਹੈ। ਅਜਿਹੇ ਪਰਿਵਾਰਾਂ ਦਾ ਜ਼ਿਕਰ ਤਾਂ ਫਖਰ ਨਾਲ ਕਰਨਾ ਬਣਦਾ ਹੈ ਜਿਨ੍ਹਾਂ ਦੇ ਵਿਹੜੇ ਬਾਪ ਅਤੇ ਪੁੱਤ

Read More
India Punjab

ਸੜਕ ਦੇ ਵਿਚਕਾਰ ਬਾਣੀ ਦਾ ਜਾਪ ਕਰਕੇ ਦਿੱਤੀ ਸ਼ਹੀਦ ਕਿਸਾਨਾਂ ਨੂੰ ਸ਼ਰਧਾਂਜਲੀ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪਿੰਡ ਬੰਗਾ ਦੇ ਗੜ੍ਹਸ਼ੰਕਰ ਚੌਂਕ ਵਿੱਚ ਲਖੀਮਪੁਰ ਖੀਰੀ ਵਿੱਚ ਸ਼ਹੀਦ ਹੋਏ ਕਿਸਾਨਾਂ ਨੂੰ ਸੜਕ ‘ਤੇ ਗੁਰੂ ਸਾਹਿਬ ਦੇ ਦੀਵਾਨ ਲਾ ਕੇ ਸ਼ਰਧਾਂਜਲੀ ਦਿੱਤੀ ਗਈ। ਇੱਥੇ ਬੇਸ਼ੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਨਹੀਂ ਕੀਤਾ ਗਿਆ ਪਰ ਸੰਗਤ ਵੱਲੋਂ ਗੁਰਬਾਣੀ ਦੀਆਂ ਪੋਥੀਆਂ ਤੋਂ ਪਾਠ ਕਰਕੇ ਸ਼ਹੀਦ ਕਿਸਾਨਾਂ ਨੂੰ ਸ਼ਰਧਾਂਜਲੀ

Read More
India Punjab

ਆਪਣੇ ਝੋਨੇ ਦੀ ਢੇਰੀ ‘ਤੇ ਖਲੋ ਕੇ ਖੇਤੀ ਕਾਨੂੰਨਾਂ ਨੂੰ ਚੰਗਾ ਕਹੋ ਤੇ ਬੋਲੀ ਲਵਾਓ, ਤਾਨਾਸ਼ਾਹੀ ਫੁਰਮਾਨ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਬਰਨਾਲਾ ਜ਼ਿਲ੍ਹੇ ਦੇ ਪਿੰਡ ਖਿਆਲੀ ਕਿਸਾਨ ਜਗਸੀਰ ਸਿੰਘ ਨੇ ਖ਼ਾਸ ਤੌਰ ‘ਤੇ ਅੱਜ ਆਪਣੇ ਨਾਲ ਬੀਤੀ ਇੱਕ ਹੱਡਬੀਤੀ ‘ਦ ਖ਼ਾਲਸ ਟੀਵੀ ਨਾਲ ਸਾਂਝੀ ਕੀਤੀ। ਜਗਸੀਰ ਸਿੰਘ ਨੇ ਕਿਹਾ ਕਿ ਉਹ ਅੱਜ ਆੜ੍ਹਤੀ ਨੂੰ ਮਿਲਿਆ ਅਤੇ ਉਨ੍ਹਾਂ ਨੂੰ ਪੁੱਛਿਆ ਕਿ ਮੈਂ ਝੋਨਾ ਵੱਢਣਾ ਹੈ ਅਤੇ ਝੋਨਾ ਲੈ ਕੇ ਕਿੱਥੇ ਆਵਾਂ।

Read More
Punjab

ਜੱਜ ਸਾਹਿਬ ! ਰਾਮ ਰਹੀਮ ਚੰਗੇ ਕੰਮ ਵੀ ਕਰਦੈ, ਵਕੀਲਾਂ ਨੇ ਪੂਰਤਾ ਪੱਖ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਡੇਰਾ ਸਿਰਸਾ ਮੁਖੀ ਰਾਮ ਰਹੀਮ ਦੀ ਕਿਸਮਤ ਦਾ ਫੈਸਲਾ ਅਦਾਲਤ ਨੇ ਅੱਗੇ ਪਾ ਦਿੱਤਾ ਹੈ। ਪੰਚਕੂਲਾ ਦੀ ਅਦਾਲਤ ਨੇ ਕੇਸ ਦੀ ਸੁਣਵਾਈ 18 ਅਕਤੂਬਰ ਨੂੰ ਕਰ ਦਿੱਤੀ ਹੈ। ਇਸ ਮੌਕੇ ਸੁਣਵਾਈ ਤੋਂ ਬਾਅਦ ਵਕੀਲ ਰਾਮ ਰਹੀਮ ਦਾ ਪੱਖ ਪੂਰਦੇ ਵੀ ਨਜ਼ਰ ਆਏ। ਸੀਬੀਆਈ ਦੇ ਵਕੀਲ HPS ਵਰਮਾ ਨੇ ਜਾਣਕਾਰੀ

Read More
India Punjab

ਕੀ ਹੈ SGPC ਦੀ ‘ਘਰਿ ਘਰਿ ਅੰਦਰਿ ਧਰਮਸਾਲ’ ਮੁਹਿੰਮ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਧਰਮ ਪਰਿਵਰਤਨ ਦੀਆਂ ਘਟਨਾਵਾਂ ਨੂੰ ਰੋਕਣ ਲਈ ‘ਘਰਿ ਘਰਿ ਅੰਦਰਿ ਧਰਮਸਾਲ’ ਮੁਹਿੰਮ ਸ਼ੁਰੂ ਕੀਤੀ ਹੈ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਪ੍ਰੈੱਸ ਕਾਨਫਰੰਸ ਕਰਕੇ ਦੱਸਿਆ ਕਿ ਪਿੰਡਾਂ ਵਿੱਚ ਸਾਡੀਆਂ ਟੀਮਾਂ ਪਿੰਡਾਂ ਦੇ ਘਰ-ਘਰ ਵਿੱਚ ਜਾ ਕੇ ਸਿੱਖ ਇਤਿਹਾਸ

Read More