Punjab

ਆਪਣੇ ਬਣਾਏ ਕਾਨੂੰਨਾਂ ਖਿਲਾਫ ਹੀ ਬੋਲਣਾ ਗਲਤ – ਗਰੇਵਾਲ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਬੀਜੇਪੀ ਲੀਡਰ ਹਰਜੀਤ ਸਿੰਘ ਗਰੇਵਾਲ ਨੇ ਮਾਸਟਰ ਮੋਹਨ ਲਾਲ ਨੂੰ ਜਵਾਬ ਦਿੰਦਿਆਂ ਕਿਹਾ ਕਿ ਇਹ ਠੀਕ ਹੈ ਕਿ ਪੰਜਾਬ ਵਿੱਚ ਨੁਕਸਾਨ ਹੋਵੇਗਾ। ਪੰਜਾਬ ਵਿੱਚ ਨੁਕਸਾਨ ਤਾਂ ਹੋ ਹੀ ਰਿਹਾ ਹੈ। ਸਿਆਸੀ ਪਾਰਟੀਆਂ ਨੂੰ ਫਾਇਦੇ-ਨੁਕਸਾਨ ਹੁੰਦੇ ਹੀ ਰਹਿੰਦੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੇ ਦੇਸ਼ ਅਤੇ ਕਿਸਾਨਾਂ ਲਈ ਭਲਾ ਕਰਨਾ

Read More
Punjab

ਬੀਜੇਪੀ ਦਾ ਖੁਦ ਨੂੰ ਬਚਾਉਣ ਲਈ ਇੱਕ ਹੀ ਰਸਤਾ, ਕਿਸਾਨ ਮਸਲੇ ਦਾ ਹੱਲ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਬੀਜੇਪੀ ਦੇ ਸੀਨੀਅਰ ਲੀਡਰ ਮਾਸਟਰ ਮੋਹਨ ਲਾਲ ਨੇ ਆਪਣੀ ਹੀ ਸਰਕਾਰ ‘ਤੇ ਨਿਸ਼ਾਨਾ ਕੱਸਦਿਆਂ ਕਿਹਾ ਕਿ ‘ਪੰਜਾਬ ਬੀਜੇਪੀ ਕੇਂਦਰ ਸਰਕਾਰ ਨੂੰ ਸਮਝਾਉਣ ਵਿੱਚ ਨਾਕਾਮ ਰਹੀ ਹੈ। ਪੰਜਾਬ ਬੀਜੇਪੀ ਨੂੰ 2022 ਦੀਆਂ ਚੋਣਾਂ ਵਿੱਚ ਇਸਦਾ ਨੁਕਸਾਨ ਝੱਲਣਾ ਹੋਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਬੀਜੇਪੀ ਦੇ ਹੱਥੋਂ ਗੱਲ ਖਿਸਕ ਗਈ ਹੈ, ਜਿਸਦਾ

Read More
Punjab

ਪੰਜਾਬ ਨੂੰ ਚੰਗੀ ਸਿੱਖਿਆ ਕਰਕੇ ਨਹੀਂ, ਚੰਗੀ ਗਵਰਨੈਂਸ ਕਰਕੇ ਮਿਲੇ ਜ਼ਿਆਦਾ ਨੰਬਰ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਡਾ.ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਨੂੰ ਜ਼ਿਆਦਾ ਨੰਬਰ ਚੰਗੀ ਗਵਰਨੈਂਸ ਕਰਕੇ ਮਿਲੇ ਹਨ ਕੁਆਲਿਟੀ ਐਜੂਕੇਸ਼ਨ (ਗੁਣਵੱਤਾ ਸਿੱਖਿਆ) ਕਰਕੇ ਮਹੀਂ ਮਿਲੇ ਹਨ ਜਦਕਿ ਚੰਗੀ ਸਿੱਖਿਆ ਹੀ ਅਹਿਮ ਹੁੰਦੀ ਹੈ। ਉਨ੍ਹਾਂ ਕਿਹਾ ਕਿ ਡਾਟਾ ਵਿੱਚ ਕੇਂਦਰ ਸਰਕਾਰ ਨੇ 360 ਨੰਬਰ ਗਵਰਨੈਂਸ ਨੂੰ ਦਿੱਤੇ ਹਨ।

Read More
Punjab

ਦਿੱਲੀ ਦਾ ਵਿੱਦਿਅਕ ਢਾਂਚਾ ਪੰਜਾਬ ਨਾਲੋਂ ਕਈ ਗੁਣਾ ਚੰਗਾ – ‘ਆਪ’

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਆਮ ਆਦਮੀ ਪਾਰਟੀ ਦੇ ਪੰਜਾਬ ਇੰਚਾਰਜ ਜਰਨੈਲ ਸਿੰਘ ਨੇ ਅੱਜ ਚੰਡੀਗੜ੍ਹ ਵਿੱਚ ਪ੍ਰੈੱਸ ਕਾਨਫਰੰਸ ਕਰਦਿਆਂ ਪੰਜਾਬ ਸਰਕਾਰ ‘ਤੇ ਨਿਸ਼ਾਨਾ ਕੱਸਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ ਫਤਿਹ ਕਿੱਟ ਦਾ ਟੈਂਡਰ ਜਿਸ ਕੰਪਨੀ ਨੂੰ ਦਿੱਤਾ ਹੈ, ਉਸਦੀ ਕਿਤੇ ਵੀ ਰਜਿਸਟ੍ਰੇਸ਼ਨ ਨਹੀਂ ਹੈ। ਕੱਪੜੇ ਬਣਾਉਣ ਵਾਲੀ ਕੰਪਨੀ, ਜੋ ਕਿ ਕੈਪਟਨ ਦੀ ਨਜ਼ਦੀਕੀ

Read More
International

ਇਮਰਾਨ ਖਾਨ ਨੇ ਕੈਨੇਡਾ ‘ਚ ਮੁਸਲਿਮ ਪਰਿਵਾਰ ਦੀ ਹੱਤਿਆ ਨੂੰ ਕਿਉਂ ਦੱਸਿਆ ਇਸਲਾਮੋਫੋਬੀਆ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਕੈਨੇਡਾ ਵਿੱਚ ਟਰੱਕ ਨਾਲ ਦਰੜ ਕੇ ਮਾਰੇ ਗਏ ਇੱਕ ਮੁਸਲਿਮ ਪਰਿਵਾਰ ਦੇ ਚਾਰ ਲੋਕਾਂ ਦੀ ਮੌਤ ਉੱਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਸਖਤ ਪ੍ਰਤਿਕਿਰਿਆ ਦਿੱਤੀ ਹੈ। ਉਨ੍ਹਾਂ ਕਿਹਾ ਹੈ ਕਿ ਇਸ ਘਟਨਾ ਨਾਲ ਜਾਹਿਰ ਹੁੰਦਾ ਹੈ ਕਿ ਪੱਛਮੀ ਦੇਸ਼ਾਂ ਵਿੱਚ ਇਸਲਾਮੋਫੋਬੀਆ ਯਾਨੀ ਕਿ ਇਸਲਾਮ ਨੂੰ ਲੈ ਕੇ ਖੌਫ

Read More
Punjab

ਪਰਚਾ ਦਰਜ ਹੋਣ ਤੋਂ ਬਾਅਦ ਵੀ ਅਕਾਲੀ ਦਲ ਘੜ ਰਿਹਾ ਹੈ ਅਗਲਾ ਐਕਸ਼ਨ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੈਕਸੀਨ ਘੁਟਾਲੇ ਮਾਮਲੇ ਵਿੱਚ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੂੰ ਬਰਖਾਸਤ ਨਾ ਕੀਤੇ ਜਾਣ ‘ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਦਾ 15 ਜੂਨ ਨੂੰ ਘਿਰਾਉ ਕਰਨ ਦਾ ਐਲਾਨ ਕੀਤਾ ਹੈ। ਸੁਖਬੀਰ ਬਾਦਲ ਨੇ ਕਿਹਾ

Read More
India

ਭਲਵਾਨ ਸੁਸ਼ੀਲ ਕੁਮਾਰ ਨੇ ਜੇਲ੍ਹ ਵਿੱਚ ਮੰਗਿਆ ਖਾਸ ਖਾਣਾ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਇੱਕ ਭਲਵਾਨ ਦੇ ਕਤਲ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਗਏ ਓਲੰਪੀਅਨ ਸੁਸ਼ੀਲ ਕੁਮਾਰ ਨੂੰ ਖਾਸ ਖਾਣੇ ਦੀ ਮੰਗ ਵਾਲੀ ਪਟੀਸ਼ਨ ਉੱਤੇ ਬੁੱਧਵਾਰ ਯਾਨੀ ਕੱਲ੍ਹ ਅਦਾਲਤ ਫੈਸਲਾ ਸੁਣਾਏਗੀ। ਜਾਣਕਾਰੀ ਅਨੁਸਾਰ ਸੁਸ਼ੀਲ ਕੁਮਾਰ ਨੇ ਜੇਲ੍ਹ ਵਿੱਚ ਖਾਸ ਖਾਣਾ ਤੇ ਕੁੱਝ ਸਪਲੀਮੈਂਟਸ ਮੰਗੇ ਹਨ। ਚੀਫ ਮੈਟ੍ਰੋਪੋਲਿਟਿਨ ਮਜਿਸਟ੍ਰੇਟ ਸਤਵੀਰ ਸਿੰਘ ਲਾਂਬਾ ਨੇ ਇਸ ਮਾਮਲੇ ਵਿੱਚ

Read More
India International

ਬੀਬੀਸੀ, ਨਿਊਯਾਰਕ ਟਾਇਮਸ ਅਤੇ ਗਾਰਡੀਅਨ ਨਿਊਜ਼ ਵੈਬਸਾਈਟਸ ਦੇ ਸਰਵਰ ਹੋਏ ਡਾਊਨ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਬੀਬੀਸੀ, ਨਿਊਯਾਰਕ ਟਾਇਮਸ ਅਤੇ ਗਾਰਡੀਅਨ ਸਮੇਤ ਕਈ ਵੱਡੀਆਂ ਵੈਬਸਾਈਟਸ ਦੇ ਸਰਵਰ ਅੱਜ ਅਚਾਨਕ ਡਾਊਨ ਹੋ ਗਏ। ਇਨ੍ਹਾਂ ਤੋਂ ਇਲਾਵਾ ਫਾਇਨਾਂਸ਼ੀਅਲ ਟਾਇਮਸ, ਇੰਡੀਪੈਂਡੇਂਟ ਦੀ ਵੈਬਸਾਇਟ ਨਹੀਂ ਖੁਲ੍ਹ ਰਹੀ ਹੈ।ਬਰਤਾਨਵੀ ਸਰਕਾਰ ਦੀ ਵੈਬਸਾਇਟ gov.uk ਵੀ ਡਾਊਨ ਹੈ।ਜਾਣਕਾਰੀ ਮੁਤਾਬਿਕ ਵੈਬਸਾਇਟ ਖੋਲ੍ਹਣ ‘ਤੇ ਐਰਰ-503 ਨਜਰ ਆ ਰਿਹਾ ਹੈ। ਜਾਣਕਾਰੀ ਮੁਤਾਬਿਕ ਕਲਾਉਡ ਕੰਪਿਊਟਿੰਗ ਪ੍ਰੋਵਾਇਡਰ ਫਾਸਟਲੀ

Read More
India Punjab

ਬਿਨਾਂ ਜੇਲ੍ਹ ਗਏ ਤੁਸੀਂ ਇਸ ਤਰ੍ਹਾਂ ਖਾ ਸਕਦੇ ਹੋ ਜੇਲ੍ਹ ਦੀ ਰੋਟੀ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਬਹੁਤ ਸਾਰੇ ਲੋਕ ਸੋਚਦੇ ਹਨ ਕਿ ਆਖਿਰ ਜੇਲ੍ਹ ਦੀ ਰੋਟੀ ਕਿਹੋ ਜਿਹੀ ਹੁੰਦੀ ਹੈ ਤੇ ਇਹ ਰੋਟੀ ਖਾਣੀ ਵੀ ਚਾਹੁੰਦੇ ਹਨ। ਜੇਲ੍ਹ ਦੀ ਰੋਟੀ ਖਾਣ ਦਾ ਇਹ ਸੁਪਨਾ ਚੰਡੀਗੜ੍ਹ ਦੀ ਬੁੜੈਲ ਜੇਲ੍ਹ ਦਾ ਪ੍ਰਸ਼ਾਸਨ ਪੂਰਾ ਕਰ ਰਿਹਾ ਹੈ। ਹੁਣ ਕੋਈ ਵੀ ਵਿਅਕਤੀ ਆਨਲਾਇਨ ਆਰਡਰ ਕਰਕੇ ਜੇਲ੍ਹ ਦੇ ਕੈਦੀਆਂ ਦੇ ਹੱਥਾਂ

Read More