ਅਮਰੀਕਾ: ਮਿਸ਼ੀਗਨ ਯੂਨੀਵਰਸਿਟੀ ’ਚ ਹੋਇਆ ਇਹ ਮਾੜਾ ਕੰਮ , ਪੁਲਿਸ ਵਿਭਾਗ ਆਇਆ ਹਰਕਤ ‘ਚ
ਮਿਸ਼ੀਗਨ ਯੂਨੀਵਰਸਿਟੀ ਵਿਚ ਇਕ ਸ਼ੱਕੀ ਵਿਅਕਤੀ ਵੱਲੋਂ ਚਲਾਈਆਂ ਗੋਲੀਆਂ ਵਿਚ 5 ਵਿਅਕਤੀਆਂ ਦੀ ਮੌਤ ਹੋ ਗਈ ਜਦੋਂ ਕਿ ਕਈ ਹੋਰ ਜ਼ਖ਼ਮੀ ਹੋ ਗਏ।
ਮਿਸ਼ੀਗਨ ਯੂਨੀਵਰਸਿਟੀ ਵਿਚ ਇਕ ਸ਼ੱਕੀ ਵਿਅਕਤੀ ਵੱਲੋਂ ਚਲਾਈਆਂ ਗੋਲੀਆਂ ਵਿਚ 5 ਵਿਅਕਤੀਆਂ ਦੀ ਮੌਤ ਹੋ ਗਈ ਜਦੋਂ ਕਿ ਕਈ ਹੋਰ ਜ਼ਖ਼ਮੀ ਹੋ ਗਏ।
ਹਾਲ ਹੀ 'ਚ ਵਾਇਰਲ ਹੋਈ ਇਸ ਵੀਡੀਓ 'ਚ 'ਲਾੜੇ' ਨੇ ਪੂਰੇ ਪਰਿਵਾਰ ਨੂੰ ਵਿਆਹ 'ਚ ਲੈ ਕੇ ਜਾਣ ਲਈ ਪੂਰਾ ਜਹਾਜ਼ ਬੁੱਕ ਕਰ ਦਿੱਤਾ, ਜਿਸ ਦੇ ਸਫਰ ਦੀ ਵੀਡੀਓ ਹੁਣ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ
ਪਾਕਿਸਤਾਨੀ ਅਖਬਾਰ ਡਾਨ ਨੇ ਖਬਰ ਦਿੱਤੀ ਹੈ ਕਿ ਢਿੱਲੇ ਦੁੱਧ ਦੀਆਂ ਕੀਮਤਾਂ 190 ਰੁਪਏ ਪ੍ਰਤੀ ਲੀਟਰ ਤੋਂ ਵਧਾ ਕੇ 210 ਰੁਪਏ ਪ੍ਰਤੀ ਲੀਟਰ ਹੋ ਗਈਆਂ ਹਨ ਅਤੇ ਪਿਛਲੇ ਦੋ ਦਿਨਾਂ ਵਿੱਚ ਚਿਕਨ ਦੀ ਕੀਮਤ 30-40 ਰੁਪਏ ਪ੍ਰਤੀ ਕਿਲੋਗ੍ਰਾਮ ਤੱਕ ਵਧੀ ਹੈ, ਜਿਸ ਨਾਲ ਹੁਣ ਇਸ ਦੀ ਕੀਮਤ 480-500 ਰੁਪਏ ਪ੍ਰਤੀ ਕਿਲੋ ਹੋ ਗਈ ਹੈ।
Chief Minister Bhagwant Mann-ਸੀਐੱਮ ਮਾਨ ਨੇ ਸਪਸ਼ਟ ਰੂਪ ਵਿੱਚ ਕਿਹਾ ਕਿ ਪਾਕਿਸਤਾਨ ਨਾਲ ਪੰਜਾਬ ਕੋਈ ਵਪਾਰਕ ਸਬੰਧ ਨਹੀਂ ਰੱਖੇਗਾ।
ਫਤਿਆਬਾਦ ਦੇ 22 ਸਾਲਾ ਨੌਜਵਾਨ ਦੀ ਵੱਧ ਮਾਤਰਾ ’ਚ ਨਸ਼ਾ ਲੈਣ ਕਾਰਨ ਮੌਤ ਹੋ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਨੌਜਵਾਨ ਜੁਗਰਾਜ ਸਿੰਘ ਪੁੱਤਰ ਤਰਸੇਮ ਸਿੰਘ ਨਸ਼ੇ ਕਰਨ ਦਾ ਆਦੀ ਸੀ।
ਫੇਰਿਆਂ ਤੋਂ ਠੀਕ ਪਹਿਲਾਂ ਲਾੜੇ ਅਤੇ ਉਸ ਦੀ ਮਾਂ ਵੱਲੋਂ ਕਥਿਤ ਤੌਰ 'ਤੇ ਲਾੜੇ ਦੇ ਪੱਖ ਤੋਂ ਦਾਜ ਵਜੋਂ ਕ੍ਰੇਟਾ ਕਾਰ ਦੀ ਮੰਗ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਦੋਂ ਇਹ ਮੰਗ ਪੂਰੀ ਨਾ ਹੋਈ ਤਾਂ ਲਾੜਾ ਮੰਡਪ ਤੋਂ ਭੱਜ ਗਿਆ।
ਗਾਇਕਾਂ ਨੂੰ ਕੌਮੀ ਇਨਸਾਫ ਮੋਰਚੇ ਦੀ ਅਪੀਲ
NRI ਪਿਉ ਨਾਲ ਪੁੱਤਰ ਨੇ ਕੀਤਾ ਮਾੜਾ ਵਤੀਰਾ
ਸਭ ਤੋਂ ਮਹਿੰਗੀ ਖਿਡਾਰੀ ਸਮਰਿਤੀ ਮੰਧਾਨਾ ਬਣੀ
ਮੁੱਖ ਮੰਤਰੀ ਭਗਵੰਤ ਮਾਨ ਨੇ 2 ਲਾਈਨਾਂ ਵਿੱਚ ਭੇਜਿਆ ਜਵਾਬ