ਜ਼ਮੀਨ ‘ਚ ਧੱਸ ਰਿਹਾ ਇਹ ਸ਼ਹਿਰ,ਹਾਲਾਤ ਹੋਏ ਬੇਕਾਬੂ,ISRO ਨੇ ਵੀ ਜਾਰੀ ਕਰ ਦਿੱਤੀਆਂ ਤਸਵੀਰਾਂ
ਜੋਸ਼ੀਮੱਠ : ਭਾਰਤੀ ਪੁਲਾੜ ਖੋਜ ਸੰਸਥਾ (ਇਸਰੋ) ਦੇ ਨੈਸ਼ਨਲ ਰਿਮੋਟ ਸੈਂਸਿੰਗ ਸੈਂਟਰ ਨੇ ਜੋਸ਼ੀਮੱਠ ਦੀਆਂ ਸੈਟੇਲਾਈਟ ਤਸਵੀਰਾਂ ਅਤੇ ਇਸ ਦੇ ਗਰਕ ਹੋਣ ਬਾਰੇ ਮੁੱਢਲੀ ਰਿਪੋਰਟ ਜਾਰੀ ਕੀਤੀ ਹੈ, ਜਿਸ ਤੋਂ ਪਤਾ ਲੱਗਦਾ ਹੈ ਕਿ ਪੂਰਾ ਸ਼ਹਿਰ ਗਰਕਦਾ ਜਾ ਰਿਹਾ ਹੈ। ਤਸਵੀਰਾਂ ਕਾਰਟੋਸੈਟ-2ਐੱਸ ਸੈਟੇਲਾਈਟ ਤੋਂ ਲਈਆਂ ਗਈਆਂ ਹਨ। ਹੈਦਰਾਬਾਦ ਸਥਿਤ ਐੱਨਆਰਐੱਸਸੀ ਨੇ ਗਰਕ ਰਹੇ ਖੇਤਰਾਂ ਦੀਆਂ
