Mohali ‘ਚ ਇਸ ਥਾਂ ‘ਤੇ ਟੈਂਕੀ ‘ਤੇ ਚੜੇ ਅਧਿਆਪਕਾਂ ਦਾ ਹਾਲਤ ਹੋਈ ਗੰਭੀਰ,ਹਸਪਤਾਲ ‘ਚ ਦਾਖਲ
ਸੋਹਾਣਾ : ਮਾਸਟਰ ਕੇਡਰ ਵਿਚ ਆਈਆਂ 168 ਡੀਪੀਈ ਦੀਆਂ ਪੋਸਟਾਂ ਦੇ ਨਿਯੁਕਤੀ ਪੱਤਰ ਨਾ ਦਿੱਤੇ ਜਾਣ ਤੇ ਬੇਲੋੜੀਆਂ ਸ਼ਰਤਾਂ ਰੱਖੇ ਜਾਣ ਕਾਰਨ ਸਾਰੇ ਉਮੀਦਵਾਰਾਂ ਵੱਲੋਂ ਸੋਹਾਣਾ ਵਿੱਚ ਲਾਇਆ ਗਿਆ ਧਰਨਾ ਲਗਾਤਾਰ ਜਾਰੀ ਹੈ । ਅੱਜ ਟੈਂਕੀ ‘ਤੇ ਚੜ੍ਹੇ ਦੋ ਅਧਿਆਪਕਾਂ ਦੀ ਹਾਲਤ ਗੰਭੀਰ ਹੋ ਗਈ ਤੇ ਇੱਕ ਪ੍ਰਦਰਸ਼ਨਕਾਰੀ ਨੇ ਉੱਤੇ ਤੇਲ ਪਾ ਕੇ ਆਤਮਹੱਤਿਆ ਕਰਨ
