ਜ਼ੀਰਾ ਮੋਰਚਾ : ਇਸ ਪਿੰਡ ਵਿੱਚ ਮੋਰਚਾ ਫਤਿਹ ਹੋਣ ਤੋਂ ਬਾਅਦ ਸ਼ੁਕਰਾਨੇ ਵਜੋਂ ਸ਼੍ਰੀ ਅਖੰਡ ਪਾਠ ਸਾਹਿਬ ਦੇ ਪਾਏ ਗਏ ਭੋਗ, ਉਪਰੰਤ ਹੋ ਰਿਹਾ ਹੈ ਵੱਡਾ ਇਕੱਠ
ਜ਼ੀਰਾ : ਸਾਂਝਾ ਮੋਰਚਾ ਜੀਰਾ ਵਲੋਂ ਮੋਰਚੇ ਦੀ ਜਿੱਤ ਦੀ ਖੁਸ਼ੀ ਵਿੱਚ ਰੱਖੇ ਗਏ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਅੱਜ ਪਿੰਡ ਮਹੀਆਂ ਵਾਲਾ ਵਿੱਖੇ ਪਾਏ ਗਏ ਹਨ। ਪਿੰਡ ਦੇ ਹੀ ਭਗਤ ਦੂਨੀ ਚੰਦ ਖੇਡ ਸਟੇਡੀਅਮ ਵਿਖੇ ਅੱਜ ਇਹ ਸਮਾਗਮ ਚੱਲ ਰਹੇ ਹਨ। ਮਿੱਥੇ ਗਏ ਪ੍ਰੋਗਰਾਮ ਦੇ ਤਹਿਤ ਅੱਜ ਪਹਿਲਾਂ ਸ਼੍ਰੀ ਅਖੰਡ ਪਾਠ ਸਾਹਿਬ ਦੇ
