ਵੀਜ਼ੇ ‘ਚ ਦੇਰੀ ਤੋਂ ਗੁੱਸੇ ਨੌਜਵਾਨ ਨੇ ਟਰੈਵਲ ਏਜੰਸੀ ਦੀ ਮਹਿਲਾ ਕਰਮਚਾਰੀ ਨਾਲ ਕੀਤਾ ਇਹ ਸਲੂਕ
ਕੇਰਲ ਵਿਚ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਇੱਕ ਨੌਜਵਾਨ ਨੇ ਵੀਜ਼ਾ ਨੂੰ ਲੈ ਕੇ ਹੋਈ ਬਹਿਸ ਦੌਰਾਨ ਇੱਕ ਟਰੈਵਲ ਏਜੰਸੀ ਦੀ ਮਹਿਲਾ ਕਰਮਚਾਰੀ ਉੱਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਨੌਜਵਾਨ ਨੇ ਔਰਤ ਦੇ ਗਲੇ ‘ਤੇ ਚਾਕੂ ਨਾਲ ਕਈ ਵਾਰ ਕੀਤੇ। ਔਰਤ ਦੀ ਪਛਾਣ ਸੂਰਿਆ ਵਜੋਂ ਹੋਈ ਹੈ, ਜੋ ਕਿ
