ਤਰਨਤਾਰਨ ਘਟਨਾ ਬਾਰੇ ਪੁਲਿਸ ਦਾ ਖੁਲਾਸਾ,ਸਾਬਕਾ ਚੇਅਰਮੈਨ ਕੋਲ ਕੰਮ ਕਰਨ ਵਾਲੀ ਮਹਿਲਾ ਹੀ ਅਸਲੀ ਗੁਨਾਹਗਾਰ
ਪੱਟੀ : ਤਰਨਤਾਰਨ ਦੇ ਪੱਟੀ ਇਲਾਕੇ ਵਿੱਚ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਮੇਜਰ ਸਿੰਘ ਧਾਲੀਵਾਲ ਨੂੰ ਗੋਲੀਆਂ ਮਾਰੇ ਜਾਣ ਦੀ ਘਟਨਾ ਵਿੱਚ ਇੱਕ ਨਵਾਂ ਮੋੜ ਆਇਆ ਹੈ। ਪੁਲਿਸ ਦੇ ਉੱਚ ਅਧਿਕਾਰੀਆਂ ਨੇ ਇਹ ਖੁਲਾਸਾ ਕੀਤਾ ਹੈ ਸਾਬਕਾ ਚੇਅਰਮੈਨ ਧਾਲੀਵਾਲ ਨੂੰ ਗੋਲੀਆਂ ਕਿਸੇ ਹੋਰ ਨੇ ਨਹੀਂ ਸਗੋਂ ਉਹਨਾਂ ਦੇ ਹੀ ਪੈਲੇਸ ਵਿੱਚ ਕੰਮ ਕਰਨ ਵਾਲੀ ਇੱਕ
