ਵਿਆਹ ‘ਚ ਸਾਬਕਾ ਸਰਪੰਚ ਨੇ ਹਵਾ ‘ਚ ਉਡਾਏ ਲੱਖਾਂ ਰੁਪਏ, ਪੈਸੇ ਹੜੱਪਣ ਲਈ ਆਏ ਮਹਿਮਾਨ, ਦੇਖੋ ਵੀਡੀਓ
ਵਿਆਹ ਦਾ ਇਹ ਵੀਡੀਓ ਹੁਣ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਨੋਟਾਂ ਦੀ ਬਾਰਿਸ਼ ਦੇਖ ਕੇ ਯੂਜ਼ਰਸ ਹੈਰਾਨ ਹਨ।
ਵਿਆਹ ਦਾ ਇਹ ਵੀਡੀਓ ਹੁਣ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਨੋਟਾਂ ਦੀ ਬਾਰਿਸ਼ ਦੇਖ ਕੇ ਯੂਜ਼ਰਸ ਹੈਰਾਨ ਹਨ।
ਰਾਜਸਥਾਨ : ਇਨ੍ਹੀਂ ਦਿਨੀਂ ਪਿਆਰ ‘ਚ ਕਤਲ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ। ਕਿਤੇ ਉਹ ਲਿਵ-ਇਨ ਰਿਲੇਸ਼ਨਸ਼ਿਪ ਤੋਂ ਛੁਟਕਾਰਾ ਪਾਉਣ ਲਈ ਆਪਣੇ ਪਾਰਟਨਰ ਦਾ ਕਤਲ ਕਰ ਰਹੇ ਹਨ ਅਤੇ ਕਿਤੇ ਗੈਰ-ਕਾਨੂੰਨੀ ਰਿਸ਼ਤੇ ‘ਚ ਵਿਆਹ ਕਰਵਾਉਣ ਦੇ ਦਬਾਅ ਕਾਰਨ ਆਪਣੇ ਪ੍ਰੇਮੀ-ਪ੍ਰੇਮਿਕਾ ਦਾ ਕਤਲ ਕਰ ਰਹੇ ਹਨ। ਦਿੱਲੀ ਵਿੱਚ ਸ਼ਰਧਾ ਵਾਕਰ ਕਤਲ ਕਾਂਡ ਵਰਗੀ ਇੱਕ ਹੋਰ
ਦੋਸ਼ੀ ਲੜਕੀ ਦੇ ਵਾਲ ਫੜ ਕੇ ਰਾਤ ਨੂੰ ਸੜਕ 'ਤੇ ਘੁੰਮ ਰਿਹਾ ਹੈ। ਇੰਨਾ ਹੀ ਨਹੀਂ, ਹੱਥ 'ਚ ਤੇਜ਼ਧਾਰ ਹਥਿਆਰ (ਗੰਡਾਸਾ) ਫੜ ਕੇ ਉਹ ਲੜਕੀ ਨੂੰ ਜ਼ਬਰਦਸਤੀ ਉਸ ਦੇ ਵਾਲਾਂ ਤੋਂ ਫੜ ਕੇ ਲੈ ਜਾਂਦਾ ਹੈ।
ਪਾਕਿਸਤਾਨ ਦੇ ਚਕਵਾਲ ਰੋਡ ਐਕਸੀਡੈਂਟ ਜ਼ਿਲ੍ਹੇ ਵਿੱਚ ਇੱਕ ਬੱਸ ਖੱਡ ਵਿੱਚ ਡਿੱਗ ਗਈ ਜਿਸ ਕਾਰਨ 12 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ 65 ਹੋਰ ਜ਼ਖਮੀ ਦੱਸੇ ਜਾ ਰਹੇ ਹਨ।
ਬਲਕੌਰ ਸਿੰਘ ਨੇ ਕਿਹਾ ਹੁਣ ਪੁੱਤਰ ਨੂੰ ਵਿਦਾਈ ਦੇਣ ਦਾ ਸਮਾਂ ਆ ਗਿਆ
ਮੋਹਾਲੀ ਵਿੱਚ 23-24 ਫਰਵਰੀ ਨੂੰ ਨਿਵੇਸ਼ ਸੰਮੇਲਨ
ਰਿਸ਼ਤੇਦਾਰਾਂ ਦੇ ਬਿਆਨ ਤੇ ਮਾਮਲਾ ਦਰਜ
ਮੰਦਰ ਤੋਂ ਦਰਸ਼ਨ ਕਰਕੇ ਆ ਰਹੇ ਸਨ ਯਾਤਰੀ
ਚੰਡੀਗੜ੍ਹ : ਪੰਜਾਬ,ਹਰਿਆਣਾ ਤੇ ਦੇਸ਼ ਦੇ ਹੋਰ ਉੱਤਰੀ ਹਿੱਸਿਆਂ ਵਿੱਚ ਦਿਨ ਵੇਲੇ ਤਾਪਮਾਨ ਵੱਧਣਾ ਸ਼ੁਰੂ ਹੋ ਗਿਆ ਹੈ। ਬੀਤੇ ਦਿਨ ਘੱਟੋ-ਘੱਟ ਤਾਪਮਾਨ ਆਮ ਨਾਲੋਂ ਵੱਧ ਦਰਜ ਕੀਤਾ ਗਿਆ ਤੇ ਉਪਰੋਕਤ ਦੋਵੇਂ ਸੂਬਿਆਂ ਦੇ ਕਈ ਹਿਸਿਆਂ ਵਿੱਚ ਸੰਘਣੀ ਧੁੰਦ ਪਈ। ਪੰਜਾਬ ਦੇ ਜ਼ਿਲ੍ਹੇ ਲੁਧਿਆਣਾ ਵਿੱਚ ਘੱਟੋ-ਘੱਟ ਤਾਪਮਾਨ 10.1 ਡਿਗਰੀ ਸੈਲਸੀਅਸ ਅਤੇ ਅੰਮ੍ਰਿਤਸਰ ਵਿੱਚ 11.7 ਡਿਗਰੀ ਸੈਲਸੀਅਸ
ਤੁਰਕੀ : ਜਾਕੋ ਰਾਖੇ ਸਾਈਆਂ,ਮਾਰ ਸਕੇ ਨਾ ਕੋਈ ਅਨੁਸਾਰ ਜਦ ਪ੍ਰਮਾਤਮਾ ਵੱਲੋਂ ਕਿਸੇ ਦੀ ਵਧੀ ਹੋਈ ਹੋਵੇ ਤਾਂ ਉਸ ਨੂੰ ਕੋਈ ਨੀ ਮਾਰ ਸਕਦਾ। ਇਹ ਗੱਲ ਅੱਜ ਉਸ ਵੇਲੇ ਸਹੀ ਸਾਬਤ ਹੋ ਗਈ,ਜਦੋਂ ਤੁਰਕੀ ਦੇ ਬਚਾਅ ਕਰਮਚਾਰੀਆਂ ਨੇ ਵਿਨਾਸ਼ਕਾਰੀ ਭੂਚਾਲ ਦੇ ਕਈ ਦਿਨ ਬਾਅਦ ਸ਼ੁੱਕਰਵਾਰ ਨੂੰ ਮਲਬੇ ਵਿੱਚੋਂ ਇੱਕ 45 ਸਾਲਾ ਵਿਅਕਤੀ ਨੂੰ ਜ਼ਿੰਦਾ ਕੱਢ